ਦਿੱਲੀ ਨੈਸ਼ਨਲ ਹਾਈਵੇ ‘ਤੇ ਦੋ ਘੰਟਿਆਂ ਦਾ ਜਮਾ ਖਤਮ ਕਰ ਦਿੱਤਾ ਗਿਆ ਹੈ।ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ‘ਤੇ ਲਾਠੀਚਾਰਜ ਦੇ ਵਿਰੋਧ ‘ਚ ਸੰਯੁਕਤ ਕਿਸਾਨ ਮੋਰਚਾ ਨੇ ਪੀਏਪੀ ਚੌਂਕ ‘ਤੇ ਪ੍ਰਦਰਸ਼ਨ ਕੀਤਾ।12 ਤੋਂ 2 ਵਜੇ ਤੱਕ ਹੋਏ ਇਸ ਪ੍ਰਦਰਸ਼ਨ ਤੋਂ ਬਾਅਦ ਹੁਣ ਹਾਈਵੇ ਨੂੰ ਖੋਲ੍ਹ ਦਿੱਤਾ ਹੈ।
ਜਿਸਤੋਂ ਬਾਅਦ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ।ਜਿਸਤੋਂ ਬਾਅਦ ਦੋ ਘੰਟਿਆਂ ਤੋਂ ਜਾਮ ‘ਚ ਫਸੇ ਲੋਕਾਂ ਨੇ ਰਾਹਤ ਦੀ ਸਾਹ ਲਈ ਹੈ।ਜਾਮ ਖੁੱਲ੍ਹਣ ਤੋਂ ਬਾਅਦ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ, ਫਗਵਾੜਾ ਆਉਣ ਜਾਣ ਵਾਲੇ ਰਾਹ ਵੀ ਖੁੱਲ ਗਏ ਹਨ।