ਐਤਵਾਰ, ਜੁਲਾਈ 27, 2025 10:24 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਕਾਰੋਬਾਰ

ਜਾਣੋ ਸਰਵੀਸ ਫ੍ਰੀ ਦੇਣ ਮਗਰੋਂ ਵੀ ਕਿਵੇਂ Google ਕਰਦਾ ਕਮਾਈ, ਹੁਣ ਤੱਕ ਕਮਾਈ ‘ਚ ਅਰਬਾਂ ਡਾਲਰਾਂ ਦਾ ਵਾਧਾ

How Google Earns Money: ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਗੂਗਲ ਦੀਆਂ ਜ਼ਿਆਦਾਤਰ ਸੇਵਾਵਾਂ ਮੁਫਤ ਵਿੱਚ ਪ੍ਰਾਪਤ ਕਰਦੇ ਹੋ, ਫਿਰ ਕੰਪਨੀ ਕਿਵੇਂ ਕਮਾਈ ਕਰਦੀ ਹੈ।ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੀ ਕਮਾਈ ਅਰਬਾਂ ਡਾਲਰਾਂ ਵਿੱਚ ਹੈ। ਆਓ ਕੰਪਨੀ ਦੇ ਬਿਜ਼ਨਸ ਮਾਡਲ ਨੂੰ ਸਮਝ ਦੇ ਹਾਂ, ਜੋ ਤੁਹਾਡੇ ਤੋਂ ਪੈਸਾ ਕਮਾਉਂਦੀ ਹੈ।

by Bharat Thapa
ਜਨਵਰੀ 2, 2023
in ਕਾਰੋਬਾਰ, ਫੋਟੋ ਗੈਲਰੀ, ਫੋਟੋ ਗੈਲਰੀ
0
How Google Earns Money: ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਗੂਗਲ ਦੀਆਂ ਜ਼ਿਆਦਾਤਰ ਸੇਵਾਵਾਂ ਮੁਫਤ ਵਿੱਚ ਪ੍ਰਾਪਤ ਕਰਦੇ ਹੋ, ਫਿਰ ਕੰਪਨੀ ਕਿਵੇਂ ਕਮਾਈ ਕਰਦੀ ਹੈ।ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੀ ਕਮਾਈ ਅਰਬਾਂ ਡਾਲਰਾਂ ਵਿੱਚ ਹੈ। ਆਓ ਕੰਪਨੀ ਦੇ ਬਿਜ਼ਨਸ ਮਾਡਲ ਨੂੰ ਸਮਝ ਦੇ ਹਾਂ, ਜੋ ਤੁਹਾਡੇ ਤੋਂ ਪੈਸਾ ਕਮਾਉਂਦੀ ਹੈ।
ਗੂਗਲ ਦੀ ਸ਼ੁਰੂਆਤ 1998 ਵਿੱਚ Larry Page ਅਤੇ Sergey Brin ਵਲੋਂ ਕੀਤੀ ਗਈ ਸੀ। Google Alphabet Inc ਦੀ ਮਲਕੀਅਤ ਹੈ। ਕੰਪਨੀ ਨੇ 2004 ਵਿੱਚ ਆਪਣਾ IPO ਲਿਆਂਦਾ, ਜਿਸਦੀ ਕੀਮਤ $85 ਸੀ।
Google Ads:- ਕੰਪਨੀ Google Ads ਰਾਹੀਂ ਆਪਣੀ ਆਮਦਨ ਦਾ 80 ਪ੍ਰਤੀਸ਼ਤ ਕਮਾਉਂਦੀ ਹੈ। ਸਾਲ 2021 ਵਿੱਚ ਕੰਪਨੀ ਨੇ Ads ਤੋਂ 209 ਬਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ। ਤੁਸੀਂ ਕਿਸੇ ਵੀ ਵੈੱਬਸਾਈਟ ਤੋਂ ਲੈ ਕੇ YouTube ਵੀਡੀਓ ਤੱਕ Google Ads ਵੇਖ ਸਕਦੇ ਹੋ।
Hardware:- ਉਂਝ ਗੂਗਲ ਇਸ ਕਾਰੋਬਾਰ ਵਿੱਚ ਬਹੁਤਾ ਐਕਟੀਵ ਨਹੀਂ ਸੀ। ਪਰ ਕੰਪਨੀ ਨੇ ਹਾਲ ਹੀ ਵਿੱਚ ਆਪਣੇ ਆਪ ਨੂੰ ਐਕਟੀਵ ਕੀਤਾ। ਹੁਣ ਤੁਹਾਨੂੰ ਗੂਗਲ ਦੇ ਸਮਾਰਟਫ਼ੋਨ, ਘੜੀਆਂ, ਈਅਰਬਡਸ ਤੇ ਹੋਰ ਪ੍ਰੋਡਕਟਸ ਬਾਜ਼ਾਰ ਵਿੱਚ ਮਿਲਣਗੇ। ਸਾਲ 2021 ਵਿੱਚ ਕੰਪਨੀ ਨੇ ਹਾਰਡਵੇਅਰ ਤੋਂ 19.6 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ।
Google Cloud: - ਕੰਪਨੀ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਕਲਾਉਡ ਸੇਵਾਵਾਂ ਦਾ ਪ੍ਰਚਾਰ ਕਰ ਰਹੀ ਹੈ। ਹਾਲਾਂਕਿ ਕੰਪਨੀ ਮੁਫਤ ਕਲਾਉਡ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ, ਇਹ ਸੇਵਾ ਸੀਮਤ ਹੈ। ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਯੂਜ਼ਰਸ ਨੂੰ ਪ੍ਰਤੀ ਸਟੋਰੇਜ ਲਈ ਪੈਸੇ ਖਰਚਣੇ ਪੈਂਦੇ ਹਨ। ਸਾਲ 2021 'ਚ ਕੰਪਨੀ ਨੇ Google Cloud ਰਾਹੀਂ 19 ਬਿਲੀਅਨ ਡਾਲਰ ਦੀ ਕਮਾਈ ਕੀਤੀ।
Google Play Store:- ਜੇਕਰ ਤੁਸੀਂ ਐਂਡ੍ਰਾਇਡ ਸਮਾਰਟਫੋਨ ਯੂਜ਼ਰ ਹੋ, ਤਾਂ ਤੁਸੀਂ Google Play Store ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਪਰ ਜ਼ਿਆਦਾਤਰ ਲੋਕ ਇਸ ਸੇਵਾ ਨੂੰ ਮੁਫਤ ਵਿੱਚ ਵਰਤਦੇ ਹਨ, ਪਰ ਗੂਗਲ ਕੁਝ ਵਿਸ਼ੇਸ਼ ਸੇਵਾਵਾਂ ਲਈ ਚਾਰਜ ਕਰਦਾ ਹੈ। ਕੰਪਨੀ ਪਲੇਅ ਪਾਸ ਨੂੰ ਮਹੀਨਾਵਾਰ ਅਤੇ ਸਾਲਾਨਾ ਪਹੁੰਚ ਦਿੰਦੀ ਹੈ, ਜਿਸ ਲਈ ਉਪਭੋਗਤਾਵਾਂ ਨੂੰ ਪੈਸੇ ਖਰਚਣੇ ਪੈਂਦੇ ਹਨ। ਇਸ ਪਲੇਟਫਾਰਮ 'ਤੇ ਐਪ ਨੂੰ ਅਪਲੋਡ ਕਰਨ ਲਈ ਐਪ ਡਿਵੈਲਪਰ ਨੂੰ ਵੀ ਫੀਸ ਅਦਾ ਕਰਨੀ ਪੈਂਦੀ ਹੈ।
YouTube Premium: - ਕੰਪਨੀ ਹਰ ਕਿਸੇ ਨੂੰ YouTube ਅਤੇ YouTube Music ਤੱਕ ਮੁਫ਼ਤ ਪਹੁੰਚ ਦਿੰਦੀ ਹੈ। ਪਰ ਇਸ ਦੀ ਪੂਰੀ ਪਹੁੰਚ ਲਈ ਤੁਹਾਨੂੰ ਇੱਕ ਨਿਸ਼ਚਿਤ ਚਾਰਜ ਅਦਾ ਕਰਨਾ ਪਵੇਗਾ। ਕੰਪਨੀ ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਨਾਲ ਆਪਣੀ ਪੂਰੀ ਸੇਵਾ ਤੱਕ ਪਹੁੰਚ ਦਿੰਦੀ ਹੈ। ਕੰਪਨੀ ਨੇ ਪ੍ਰੀਮੀਅਮ ਸਬਸਕ੍ਰਿਪਸ਼ਨ ਤੋਂ ਲਗਭਗ $600 ਮਿਲੀਅਨ ਦੀ ਕਮਾਈ ਕੀਤੀ ਸੀ।
How Google Earns Money: ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਗੂਗਲ ਦੀਆਂ ਜ਼ਿਆਦਾਤਰ ਸੇਵਾਵਾਂ ਮੁਫਤ ਵਿੱਚ ਪ੍ਰਾਪਤ ਕਰਦੇ ਹੋ, ਫਿਰ ਕੰਪਨੀ ਕਿਵੇਂ ਕਮਾਈ ਕਰਦੀ ਹੈ।ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੀ ਕਮਾਈ ਅਰਬਾਂ ਡਾਲਰਾਂ ਵਿੱਚ ਹੈ। ਆਓ ਕੰਪਨੀ ਦੇ ਬਿਜ਼ਨਸ ਮਾਡਲ ਨੂੰ ਸਮਝ ਦੇ ਹਾਂ, ਜੋ ਤੁਹਾਡੇ ਤੋਂ ਪੈਸਾ ਕਮਾਉਂਦੀ ਹੈ।
ਗੂਗਲ ਦੀ ਸ਼ੁਰੂਆਤ 1998 ਵਿੱਚ Larry Page ਅਤੇ Sergey Brin ਵਲੋਂ ਕੀਤੀ ਗਈ ਸੀ। Google Alphabet Inc ਦੀ ਮਲਕੀਅਤ ਹੈ। ਕੰਪਨੀ ਨੇ 2004 ਵਿੱਚ ਆਪਣਾ IPO ਲਿਆਂਦਾ, ਜਿਸਦੀ ਕੀਮਤ $85 ਸੀ।
Google Ads:- ਕੰਪਨੀ Google Ads ਰਾਹੀਂ ਆਪਣੀ ਆਮਦਨ ਦਾ 80 ਪ੍ਰਤੀਸ਼ਤ ਕਮਾਉਂਦੀ ਹੈ। ਸਾਲ 2021 ਵਿੱਚ ਕੰਪਨੀ ਨੇ Ads ਤੋਂ 209 ਬਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ। ਤੁਸੀਂ ਕਿਸੇ ਵੀ ਵੈੱਬਸਾਈਟ ਤੋਂ ਲੈ ਕੇ YouTube ਵੀਡੀਓ ਤੱਕ Google Ads ਵੇਖ ਸਕਦੇ ਹੋ।
Hardware:- ਉਂਝ ਗੂਗਲ ਇਸ ਕਾਰੋਬਾਰ ਵਿੱਚ ਬਹੁਤਾ ਐਕਟੀਵ ਨਹੀਂ ਸੀ। ਪਰ ਕੰਪਨੀ ਨੇ ਹਾਲ ਹੀ ਵਿੱਚ ਆਪਣੇ ਆਪ ਨੂੰ ਐਕਟੀਵ ਕੀਤਾ। ਹੁਣ ਤੁਹਾਨੂੰ ਗੂਗਲ ਦੇ ਸਮਾਰਟਫ਼ੋਨ, ਘੜੀਆਂ, ਈਅਰਬਡਸ ਤੇ ਹੋਰ ਪ੍ਰੋਡਕਟਸ ਬਾਜ਼ਾਰ ਵਿੱਚ ਮਿਲਣਗੇ। ਸਾਲ 2021 ਵਿੱਚ ਕੰਪਨੀ ਨੇ ਹਾਰਡਵੇਅਰ ਤੋਂ 19.6 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ।
Google Cloud: – ਕੰਪਨੀ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਕਲਾਉਡ ਸੇਵਾਵਾਂ ਦਾ ਪ੍ਰਚਾਰ ਕਰ ਰਹੀ ਹੈ। ਹਾਲਾਂਕਿ ਕੰਪਨੀ ਮੁਫਤ ਕਲਾਉਡ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ, ਇਹ ਸੇਵਾ ਸੀਮਤ ਹੈ। ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਯੂਜ਼ਰਸ ਨੂੰ ਪ੍ਰਤੀ ਸਟੋਰੇਜ ਲਈ ਪੈਸੇ ਖਰਚਣੇ ਪੈਂਦੇ ਹਨ। ਸਾਲ 2021 ‘ਚ ਕੰਪਨੀ ਨੇ Google Cloud ਰਾਹੀਂ 19 ਬਿਲੀਅਨ ਡਾਲਰ ਦੀ ਕਮਾਈ ਕੀਤੀ।
Google Play Store:- ਜੇਕਰ ਤੁਸੀਂ ਐਂਡ੍ਰਾਇਡ ਸਮਾਰਟਫੋਨ ਯੂਜ਼ਰ ਹੋ, ਤਾਂ ਤੁਸੀਂ Google Play Store ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਪਰ ਜ਼ਿਆਦਾਤਰ ਲੋਕ ਇਸ ਸੇਵਾ ਨੂੰ ਮੁਫਤ ਵਿੱਚ ਵਰਤਦੇ ਹਨ, ਪਰ ਗੂਗਲ ਕੁਝ ਵਿਸ਼ੇਸ਼ ਸੇਵਾਵਾਂ ਲਈ ਚਾਰਜ ਕਰਦਾ ਹੈ। ਕੰਪਨੀ ਪਲੇਅ ਪਾਸ ਨੂੰ ਮਹੀਨਾਵਾਰ ਅਤੇ ਸਾਲਾਨਾ ਪਹੁੰਚ ਦਿੰਦੀ ਹੈ, ਜਿਸ ਲਈ ਉਪਭੋਗਤਾਵਾਂ ਨੂੰ ਪੈਸੇ ਖਰਚਣੇ ਪੈਂਦੇ ਹਨ। ਇਸ ਪਲੇਟਫਾਰਮ ‘ਤੇ ਐਪ ਨੂੰ ਅਪਲੋਡ ਕਰਨ ਲਈ ਐਪ ਡਿਵੈਲਪਰ ਨੂੰ ਵੀ ਫੀਸ ਅਦਾ ਕਰਨੀ ਪੈਂਦੀ ਹੈ।
YouTube Premium: – ਕੰਪਨੀ ਹਰ ਕਿਸੇ ਨੂੰ YouTube ਅਤੇ YouTube Music ਤੱਕ ਮੁਫ਼ਤ ਪਹੁੰਚ ਦਿੰਦੀ ਹੈ। ਪਰ ਇਸ ਦੀ ਪੂਰੀ ਪਹੁੰਚ ਲਈ ਤੁਹਾਨੂੰ ਇੱਕ ਨਿਸ਼ਚਿਤ ਚਾਰਜ ਅਦਾ ਕਰਨਾ ਪਵੇਗਾ। ਕੰਪਨੀ ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਨਾਲ ਆਪਣੀ ਪੂਰੀ ਸੇਵਾ ਤੱਕ ਪਹੁੰਚ ਦਿੰਦੀ ਹੈ। ਕੰਪਨੀ ਨੇ ਪ੍ਰੀਮੀਅਮ ਸਬਸਕ੍ਰਿਪਸ਼ਨ ਤੋਂ ਲਗਭਗ $600 ਮਿਲੀਅਨ ਦੀ ਕਮਾਈ ਕੀਤੀ ਸੀ।
Tags: Google AdsGoogle Earns MoneyGoogle Play StoreHardwarepro punjab tvpunjabi news
Share216Tweet135Share54

Related Posts

ਅਨਿਲ ਅੰਬਾਨੀ ‘ਤੇ ED ਦਾ ਵੱਡਾ ਐਕਸ਼ਨ, ਕੰਪਨੀ ਨਾਲ ਜੁੜੇ 50 ਠਿਕਾਣਿਆਂ ‘ਤੇ ਹੋਈ ਛਾਪੇਮਾਰੀ

ਜੁਲਾਈ 24, 2025

ਭਾਰਤ ਤੇ ਬ੍ਰਿਟੇਨ ਵਿਚਾਲੇ ਹੋਈ FTA ਡੀਲ ‘ਚ ਕੀ ਹੋਵੇਗਾ ਸਸਤਾ ‘ਤੇ ਕੀ ਮਹਿੰਗਾ

ਜੁਲਾਈ 24, 2025

UPI ਦੇ ਬਦਲੇ ਇਹ ਖ਼ਾਸ ਨਿਯਮ, UPI ਦੀ ਵਰਤੋਂ ਤੋਂ ਪਹਿਲਾਂ ਜਰੂਰ ਪੜੋ ਇਹ ਖ਼ਬਰ

ਜੁਲਾਈ 22, 2025

Post Office Investment: ਘਰ ਬੈਠੇ ਹਰ ਮਹੀਨੇ ਹੋਵੇਗੀ 9000 ਰੁਪਏ ਦੀ ਬੱਚਤ! ਡਾਕਖਾਨੇ ਦੀ ਇਹ ਸਕੀਮ ਕਰਵਾ ਸਕਦੀ ਹੈ ਫਾਇਦਾ

ਜੁਲਾਈ 17, 2025

1 ਕਰੋੜ ਦੀ ਨੌਕਰੀ ਛੱਡ ਕਰਨ ਲੱਗਾ ਵਿਅਕਤੀ ਸਕਿਓਰਟੀ ਗਾਰਡ ਦੀ ਨੌਕਰੀ! ਫਿਰ ਕੀਤਾ ਅਜਿਹਾ ਕਮਾਲ

ਜੁਲਾਈ 16, 2025

ਪੋਸਟ ਆਫਿਸ ਦੀ ਇਹ ਨਿਵੇਸ਼ ਸਕੀਮ ‘ਚ Invest ਕਰਨ ਨਾਲ ਹੋ ਸਕਦਾ ਹੈ ਵੱਡਾ ਫਾਇਦਾ!

ਜੁਲਾਈ 15, 2025
Load More

Recent News

GOOGLE MAP ਤੋਂ ਹਟਾਇਆ ਜਾਏਗਾ ਇਹ ਖ਼ਾਸ ਫ਼ੀਚਰ, ਜਾਣੋ ਵਰਤੋਂ ਕਰਨੀ ਹੋਵੇਗੀ ਸੌਖੀ ਜਾਂ ਔਖੀ

ਜੁਲਾਈ 26, 2025

ਐਮਬੂਲੈਂਸ ‘ਚ ਬੇਹੋਸ਼ ਪਈ ਕੁੜੀ ਨਾਲ ਬੰਦਿਆਂ ਨੇ ਆਹ ਕੀ ਕਰਤਾ, ਟੈਸਟ ਦੌਰਾਨ ਹੋ ਗਈ ਸੀ ਬੇਹੋਸ਼

ਜੁਲਾਈ 26, 2025

ਹੁਣ MALL ਜਾਕੇ ਵਾਰ ਵਾਰ ਕੱਪੜੇ ਪਾਕੇ ਦੇਖਣ ਦਾ ਝੰਜਟ ਹੋਵੇਗਾ ਖ਼ਤਮ

ਜੁਲਾਈ 26, 2025

ਸ਼ੁਭਮਨ ਗਿੱਲ ਨੂੰ ਕਿਸਨੇ ਲਗਾਈ ਫਟਕਾਰ, ਰਣਨੀਤੀ ‘ਤੇ ਚੁੱਕੇ ਸਵਾਲ

ਜੁਲਾਈ 26, 2025

ਥਾਈਲੈਂਡ ਕੰਬੋਡੀਆ ਵਿਚਾਲੇ ਵਧਦਾ ਜਾ ਰਿਹਾ ਤਣਾਅ, ਮਰਨ ਵਾਲਿਆਂ ਦੀ ਗਿਣਤੀ ਵਧੀ

ਜੁਲਾਈ 26, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result