[caption id="attachment_116195" align="aligncenter" width="1200"]<img class="wp-image-116195 size-full" src="https://propunjabtv.com/wp-content/uploads/2023/01/gurdas-maan-controversy.jpg" alt="" width="1200" height="667" /> Gurdas Maan Birthday; ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ ਵਿਖੇ ਹੋਇਆ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕੁੱਲ 34 ਐਲਬਮਾਂ ਵਿਚ ਸੈਂਕੜੇ ਗੀਤ ਗਾਏ। ਉਨ੍ਹਾਂ ਦਾ ਲਗਭਗ ਹਰ ਗੀਤ ਸੁਪਰਹਿੱਟ ਰਿਹਾ।[/caption] [caption id="attachment_116196" align="aligncenter" width="355"]<img class="wp-image-116196 size-full" src="https://propunjabtv.com/wp-content/uploads/2023/01/26slid1.jpg" alt="" width="355" height="450" /> Happy Birthday Gurdas Maan: ਗੁਰਦਾਸ ਮਾਨ ਦਾ ਨਾਂਅ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਵਿੱਚ ਹੀ ਨਹੀਂ, ਸਗੋਂ ਬਾਲੀਵੁੱਡ ਵਿੱਚ ਵੀ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ।ਪੰਜਾਬੀ ਸਿੰਗਰ ਤੇ ਅਦਾਕਾਰ ਗੁਰਦਾਸ ਮਾਨ ਹਰ ਪੰਜਾਬੀ ਦੇ ਦਿਲ ਦੀ ਧੜਕਣ ਹਨ। ਅੱਜ ਯਾਨਿ 4 ਜਨਵਰੀ 2022 ਨੂੰ ਗੁਰਦਾਸ ਮਾਨ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ।[/caption] [caption id="attachment_116197" align="alignnone" width="960"]<img class="wp-image-116197 size-full" src="https://propunjabtv.com/wp-content/uploads/2023/01/Gurdas-Maan-5.jpg" alt="" width="960" height="640" /> ਇਸ ਮੌਕੇ ਸੋਸ਼ਲ ਮੀਡੀਆ ਤੇ ਮਾਨ ਨੂੰ ਨਾ ਸਿਰਫ਼ ਉਨ੍ਹਾਂ ਦੇ ਫ਼ੈਨਜ਼ ਬਲਕਿ ਪੌਲੀਵੁੱਡ ਤੇ ਬਾਲੀਵੁੱਡ ਦੀਆਂ ਦਿੱਗਜ ਸ਼ਖ਼ਸੀਅਤਾਂ ਵੀ ਵਧਾਈਆਂ ਦੇ ਰਹੀਆਂ ਹਨ। ਆਖ਼ਰ ਮਾਨ ਸਾਹਬ ਪੰਜਾਬੀ ਸਿਨੇਮਾ ਦੇ ਆਈਕਾਨ ਹਨ। 80-90 ਦੇ ਦਹਾਕਿਆਂ ‘ਚ ਗੁਰਦਾਸ ਮਾਨ ਵਰਗੇ ਗਾਇਕਾਂ ਨੇ ਪੰਜਾਬੀ ਗਾਇਕੀ ਨੂੰ ਹੀ ਨਹੀਂ, ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਨਵਾਂ ਟਰੈਂਡ ਦਿਤਾ। ਇਨ੍ਹਾਂ ਦੇ 80-90 ਦੇ ਦਹਾਕਿਆਂ ‘ਚ ਗਾਏ ਗੀਤਾਂ ਨੂੰ ਨੌਜਵਾਨ ਅੱਜ ਵੀ ਉਸੇ ਉਤਸ਼ਾਹ ਨਾਲ ਸੁਣਦੇ ਹਨ।[/caption] [caption id="attachment_116198" align="aligncenter" width="487"]<img class="wp-image-116198 size-full" src="https://propunjabtv.com/wp-content/uploads/2023/01/Capture-19.jpg" alt="" width="487" height="338" /> ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ ਵਿਖੇ ਹੋਇਆ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕੁੱਲ 34 ਐਲਬਮਾਂ ਵਿੱਚ ਸੈਂਕੜੇ ਗੀਤ ਗਾਏ। ਉਨ੍ਹਾਂ ਦਾ ਲਗਭਗ ਹਰ ਗੀਤ ਸੁਪਰਹਿੱਟ ਰਿਹਾ। 1980 ਵਿੱਚ ਦਿਲ ਦਾ ਮਾਮਲਾ ਹੈ ਗੀਤ ਨੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ;ਚ ਸਟਾਰ ਵਜੋਂ ਕਾਬਿਜ਼ ਕੀਤਾ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ ਵਿੱਚ 300 ਤੋਂ ਵੱਧ ਗੀਤ ਲਿਖੇ ਹਨ। ਇਹੀ ਨਹੀਂ ਉਨ੍ਹਾਂ ਨੇ ਕਈ ਦਰਜਨ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ।[/caption] [caption id="attachment_116200" align="aligncenter" width="682"]<img class="wp-image-116200 size-full" src="https://propunjabtv.com/wp-content/uploads/2023/01/gurdasmaan-17.jpg" alt="" width="682" height="682" /> ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੀਤ-ਸੰਗੀਤ ਅਤੇ ਅਦਾਕਾਰੀ ਦੀ ਦੁਨੀਆ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਗੁਰਦਾਸ ਮਾਨ ਕਦੇ ਪੰਜਾਬ ਬਿਜਲੀ ਬੋਰਡ 'ਚ ਛੋਟੀ ਜਿਹੀ ਨੌਕਰੀ ਕਰਦੇ ਸਨ। ਸਾਲ 1980 ਵਿੱਚ, ਕਿਸੇ ਨੇ ਉਨ੍ਹਾਂ ਨੂੰ ਸਟੇਜ 'ਤੇ ਲਾਈਵ 'ਦਿਲ ਦਾ ਮਮਲਾ' ਗਾਉਂਦੇ ਦੇਖਿਆ ਅਤੇ ਦੂਰਦਰਸ਼ਨ ਲਈ ਗਾਉਣ ਲਈ ਬੁਲਾਇਆ। ਦੂਰਦਰਸ਼ਨ 'ਤੇ ਜਿਵੇਂ ਹੀ ਗੀਤ 'ਦਿਲ ਦਾ ਮਮਲਾ ਹੈ' ਗਾਣਾ ਦੂਰਦਰਸ਼ਨ 'ਤੇ ਆਉਂਦੇ ਹੀ ਗੁਰਦਾਸ ਮਾਨ ਰਾਤੋ ਰਾਤ ਸਟਾਰ ਬਣ ਗਏ।[/caption] [caption id="attachment_116202" align="aligncenter" width="333"]<img class="wp-image-116202 size-full" src="https://propunjabtv.com/wp-content/uploads/2023/01/Gurdas-Mann-Looking-Nice.jpg" alt="" width="333" height="500" /> ਹਾਲਾਂਕਿ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ 'ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ' ਤੋਂ ਮਿਲੀ। ਇਸ ਵਿੱਚ ਉਨ੍ਹਾਂ ਨੇ ਪੰਜਾਬੀ ਗਾਇਕ ਵਾਰਿਸ ਸ਼ਾਹ ਦਾ ਕਿਰਦਾਰ ਨਿਭਾਇਆ, ਜਿਸ ਨੇ ਵਿਸ਼ਵ ਪ੍ਰਸਿੱਧ ਕਵਿਤਾ ਹੀਰ-ਰਾਂਝਾ ਲਿਖੀ ਸੀ। ਇਸ 'ਚ ਉਨ੍ਹਾਂ ਨਾਲ ਅਭਿਨੇਤਰੀ ਜੂਹੀ ਚਾਵਲਾ ਅਤੇ ਦਿਵਿਆ ਦੱਤਾ ਨੇ ਵੀ ਕੰਮ ਕੀਤਾ ਸੀ। ਇਸ ਫਿਲਮ ਦੇ ਗੀਤਾਂ ਲਈ ਉਨ੍ਹਾਂ ਨੂੰ ਸਰਵੋਤਮ ਪੁਰਸ਼ ਪਲੇਬੈਕ ਗਾਇਕ ਦਾ 54ਵਾ ਰਾਸ਼ਟਰੀ ਫਿਲਮ ਅਵਾਰਡ ਵੀ ਦਿੱਤਾ ਗਿਆ।[/caption] [caption id="attachment_116211" align="aligncenter" width="400"]<img class="wp-image-116211 size-full" src="https://propunjabtv.com/wp-content/uploads/2023/01/GURDAS_MAAN__3__400x400.jpg" alt="" width="400" height="400" /> ਗੁਰਦਾਸ ਮਾਨ ਨੇ ਪੂਰੀ ਦੁਨੀਆ 'ਚ ਬੇਸ਼ੁਮਾਰ ਪ੍ਰਸਿੱਧੀ ਤੇ ਨਾਮ ਕਮਾਇਆ। ਪਰ ਇਸ ਦੇ ਨਾਲ ਨਾਲ ਗਾਇਕ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ। ਗਾਇਕ ਗੁਰਦਾਸ ਮਾਨ ਸਾਲ 2021 'ਚ ਵਿਵਾਦਾਂ 'ਚ ਘਿਰ ਗਏ ਸਨ। ਇਲਜ਼ਾਮ ਹੈ ਕਿ ਉਨ੍ਹਾਂ ਨੇ ਜਲੰਧਰ ਦੇ ਨਕੋਦਰ ਵਿਖੇ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਡੇਰੇ ਦੇ ਤਖਤ ਦੀ ਤੁਲਨਾ ਇੱਕ ਸਿੱਖ ਗੁਰੂ ਨਾਲ ਕੀਤੀ ਸੀ। ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਸੀ।[/caption]