ਸ਼ਨੀਵਾਰ, ਅਪ੍ਰੈਲ 18, 2026 12:11 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਬਾਲੀਵੁੱਡ ਦੀ ਪਿਆਰੀ ਮਾਂ Nirupa Roy, ਜੋ 1970 ‘ਚ ਮਾਂ ਦੋ ਰੋਲ ਨਿਭਾ ਹੋਈ ਸੀ ਫੇਮਸ ਨੂੰ ਅਸਲ ਜ਼ਿੰਦਗੀ ‘ਚ ਆਪਣੀ ਹੀ ਔਲਾਦ ਤੋਂ ਮਿਲੇ ਸੀ ਦੁਖ

Nirupa Roy Happy Birthday: ਬਾਲੀਵੁੱਡ ਦੀ ਸਭ ਤੋਂ ਚੰਗੀ ਤੇ ਸਭ ਤੋਂ ਬੁਰੀ ਗੱਲ ਇਹ ਹੈ ਕਿ ਇੱਕ ਸਮੇਂ 'ਚ ਵਿਅਕਤੀ ਨੂੰ ਸਫ਼ਲਤਾ ਦੀ ਸਭ ਤੋਂ ਉੱਚੀ ਸਿਖਰ 'ਤੇ ਬਿਠਾ ਦਿੰਦਾ ਹੈ ਅਤੇ ਅਗਲੇ ਹੀ ਪਲ ਉਸਨੂੰ ਹਮੇਸ਼ਾ ਲਈ ਭੁੱਲ ਜਾਂਦਾ ਹੈ।

by Bharat Thapa
ਜਨਵਰੀ 4, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ
0
Nirupa Roy Happy Birthday: ਬਾਲੀਵੁੱਡ ਦੀ ਸਭ ਤੋਂ ਚੰਗੀ ਤੇ ਸਭ ਤੋਂ ਬੁਰੀ ਗੱਲ ਇਹ ਹੈ ਕਿ ਇੱਕ ਸਮੇਂ 'ਚ ਵਿਅਕਤੀ ਨੂੰ ਸਫ਼ਲਤਾ ਦੀ ਸਭ ਤੋਂ ਉੱਚੀ ਸਿਖਰ 'ਤੇ ਬਿਠਾ ਦਿੰਦਾ ਹੈ ਅਤੇ ਅਗਲੇ ਹੀ ਪਲ ਉਸਨੂੰ ਹਮੇਸ਼ਾ ਲਈ ਭੁੱਲ ਜਾਂਦਾ ਹੈ।
ਬਾਲੀਵੁਡ 'ਚ ਨਿਰੂਪਾ ਰਾਏ ਜਿਸ ਨੇ ਆਪਣੇ ਦਹਾਕੇ ਦੇ ਸਭ ਤੋਂ ਮਸ਼ਹੂਰ ਨਿਰਦੇਸ਼ਕਾਂ ਦੇ ਨਾਲ ਇੱਕ ਮੁੱਖ ਐਕਟਰਸ ਵਜੋਂ ਕੰਮ ਕੀਤਾ। 1970 ਵਿੱਚ, ਉਹ ਮਾਂ ਦੇ ਕਿਰਦਾਰ ਨਿਭਾਉਣ ਕਰਕੇ ਕਾਫੀ ਮਸ਼ਹੂਰ ਹੋਈ। ਜ਼ਿੰਦਗੀ 'ਚ ਇੱਕ ਵੱਡਾ ਮੁਕਾਮ ਹਾਸਲ ਕਰਨ ਵਾਲੀ ਇਸ ਐਕਟਰਸ ਦੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ।
ਦੱਸ ਦਈਏ ਕਿ ਨਿਰੂਪਾ ਰਾਏ ਦਾ ਜਨਮ ਗੁਜਰਾਤ 'ਚ ਹੋਇਆ ਸੀ। ਨਿਰੂਪਾ ਨੂੰ ਪੜ੍ਹਨਾ ਪਸੰਦ ਨਹੀਂ ਸੀ, ਇਸ ਲਈ ਚੌਥੀ ਤੋਂ ਬਾਅਦ ਉਸ ਨੇ ਅੱਗੇ ਪੜ੍ਹਨ ਬਾਰੇ ਸੋਚਿਆ ਵੀ ਨਹੀਂ। ਪਰਿਵਾਰ ਨੂੰ ਲੱਗਿਆ ਕਿ ਬੇਟੀ ਨਹੀਂ ਪੜ੍ਹੇਗੀ , ਇਸ ਲਈ ਸਰਕਾਰੀ ਨੌਕਰੀ ਕਰਦੇ ਲੜਕੇ ਕਮਲ ਰਾਏ ਨਾਲ 15 ਸਾਲਾਂ ਦੀ ਨਿਰੁੂਪਾ ਰਾਏ ਦਾ ਵਿਆਹ ਕਰ ਦਿੱਤਾ।
ਬੇਸ਼ੱਕ ਅੱਜ ਦੀ ਪੀੜ੍ਹੀ ਨਿਰੂਪਾ ਰਾਏ ਨੂੰ ਰੋਂਦੀ ਗ਼ਰੀਬ ਮਾਂ ਦੇ ਤੌਰ 'ਤੇ ਯਾਦ ਕਰਦੀ ਹੈ, ਪਰ ਇੱਕ ਸਮਾਂ ਸੀ ਜਦੋਂ ਉਸ ਦੀਆਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਆਈਆਂ ਅਤੇ ਉਹ ਮੁੱਖ ਐਕਟਰਸ ਵਜੋਂ ਆਪਣੇ ਗਲੈਮਰ ਨਾਲ ਫ਼ਿਲਮਾਂ ਵਿੱਚ ਤਾਰੀਫ ਖੱਟਦੀ ਸੀ।
'ਹਰ ਹਰ ਮਹਾਦੇਵ' 1951 'ਚ ਰਿਲੀਜ਼ ਹੋਈ ਸੀ, ਜਿਸ 'ਚ ਨਿਰੂਪਾ ਰਾਏ ਨੇ ਮਾਤਾ ਪਾਰਵਤੀ ਦੀ ਭੂਮਿਕਾ ਨਿਭਾਈ ਸੀ। ਇਹ ਕਿਰਦਾਰ ਇੰਨਾ ਮਸ਼ਹੂਰ ਹੋਇਆ ਕਿ ਸਵੇਰੇ ਤੜਕੇ ਹੀ ਨਿਰੂਪਾ ਰਾਏ ਦੇ ਘਰ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਸੀ। ਲੋਕ ਉਸ ਨੂੰ ਦੇਵੀ ਵਜੋਂ ਪੂਜਦੇ ਸੀ।
ਨਿਰੂਪਾ ਰਾਏ ਨੂੰ ਅਸਲ ਜ਼ਿੰਦਗੀ ਵਿੱਚ ਆਪਣੇ ਪੁੱਤਰਾਂ ਤੋਂ ਸਿਰਫ਼ ਦੁਖ ਹੀ ਮਿਲੇ। ਉਨ੍ਹਾਂ ਦੇ ਦੋ ਪੁੱਤਰ ਸੀ ਕਿਰਨ ਅਤੇ ਯੋਗੇਸ਼। ਖ਼ਬਰਾਂ ਨੇ ਕਿ ਜਾਇਦਾਦ ਦੇ ਲਾਲਚ 'ਚ ਯੋਗੇਸ਼ ਨਿਰੂਪਾ ਰਾਏ ਨਾਲ ਅਕਸਰ ਲੜਦਾ ਰਹਿੰਦਾ ਸੀ।
ਇਨ੍ਹਾਂ ਗੱਲਾਂ ਦਾ ਖੁਲਾਸਾ ਛੋਟੇ ਬੇਟੇ ਕਿਰਨ ਨੇ ਪੁਲਿਸ ਦੇ ਸਾਹਮਣੇ ਕੀਤਾ। ਨਿਰੂਪਾ ਰਾਏ ਦੀ ਨੂੰਹ ਨੇ ਵੀ ਉਸ ਵਿਰੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਵਾਇਆ ਸੀ, ਜਿਸ ਕਾਰਨ ਉਹ ਜੇਲ੍ਹ ਜਾਂਦੇ-ਜਾਂਦੇ ਬੱਚ ਗਈ ਸੀ।
ਉਹ ਬੱਚਿਆਂ ਦਾ ਇਹ ਦੁੱਖ ਬਰਦਾਸ਼ਤ ਨਾ ਕਰ ਸਕੀ, ਲਗਾਤਾਰ ਦਿਲ ਦੀ ਬਿਮਾਰੀ ਅਤੇ ਡਿਪਰੈਸ਼ਨ ਕਾਰਨ ਜਲਦੀ ਹੀ ਇਹ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਪਰ ਅੱਜ ਵੀ ਜਦੋਂ ਮਾਂ ਦੀ ਗੱਲ ਆਉਂਦੀ ਹੈ ਤਾਂ ਨਿਰੂਪਾ ਰਾਏ ਦੀ ਮਿਸਾਲ ਦਿੱਤੀ ਜਾਂਦੀ ਹੈ।
Nirupa Roy Happy Birthday: ਬਾਲੀਵੁੱਡ ਦੀ ਸਭ ਤੋਂ ਚੰਗੀ ਤੇ ਸਭ ਤੋਂ ਬੁਰੀ ਗੱਲ ਇਹ ਹੈ ਕਿ ਇੱਕ ਸਮੇਂ ‘ਚ ਵਿਅਕਤੀ ਨੂੰ ਸਫ਼ਲਤਾ ਦੀ ਸਭ ਤੋਂ ਉੱਚੀ ਸਿਖਰ ‘ਤੇ ਬਿਠਾ ਦਿੰਦਾ ਹੈ ਅਤੇ ਅਗਲੇ ਹੀ ਪਲ ਉਸਨੂੰ ਹਮੇਸ਼ਾ ਲਈ ਭੁੱਲ ਜਾਂਦਾ ਹੈ।
ਬਾਲੀਵੁਡ ‘ਚ ਨਿਰੂਪਾ ਰਾਏ ਜਿਸ ਨੇ ਆਪਣੇ ਦਹਾਕੇ ਦੇ ਸਭ ਤੋਂ ਮਸ਼ਹੂਰ ਨਿਰਦੇਸ਼ਕਾਂ ਦੇ ਨਾਲ ਇੱਕ ਮੁੱਖ ਐਕਟਰਸ ਵਜੋਂ ਕੰਮ ਕੀਤਾ। 1970 ਵਿੱਚ, ਉਹ ਮਾਂ ਦੇ ਕਿਰਦਾਰ ਨਿਭਾਉਣ ਕਰਕੇ ਕਾਫੀ ਮਸ਼ਹੂਰ ਹੋਈ। ਜ਼ਿੰਦਗੀ ‘ਚ ਇੱਕ ਵੱਡਾ ਮੁਕਾਮ ਹਾਸਲ ਕਰਨ ਵਾਲੀ ਇਸ ਐਕਟਰਸ ਦੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ।
ਦੱਸ ਦਈਏ ਕਿ ਨਿਰੂਪਾ ਰਾਏ ਦਾ ਜਨਮ ਗੁਜਰਾਤ ‘ਚ ਹੋਇਆ ਸੀ। ਨਿਰੂਪਾ ਨੂੰ ਪੜ੍ਹਨਾ ਪਸੰਦ ਨਹੀਂ ਸੀ, ਇਸ ਲਈ ਚੌਥੀ ਤੋਂ ਬਾਅਦ ਉਸ ਨੇ ਅੱਗੇ ਪੜ੍ਹਨ ਬਾਰੇ ਸੋਚਿਆ ਵੀ ਨਹੀਂ। ਪਰਿਵਾਰ ਨੂੰ ਲੱਗਿਆ ਕਿ ਬੇਟੀ ਨਹੀਂ ਪੜ੍ਹੇਗੀ , ਇਸ ਲਈ ਸਰਕਾਰੀ ਨੌਕਰੀ ਕਰਦੇ ਲੜਕੇ ਕਮਲ ਰਾਏ ਨਾਲ 15 ਸਾਲਾਂ ਦੀ ਨਿਰੁੂਪਾ ਰਾਏ ਦਾ ਵਿਆਹ ਕਰ ਦਿੱਤਾ।
ਬੇਸ਼ੱਕ ਅੱਜ ਦੀ ਪੀੜ੍ਹੀ ਨਿਰੂਪਾ ਰਾਏ ਨੂੰ ਰੋਂਦੀ ਗ਼ਰੀਬ ਮਾਂ ਦੇ ਤੌਰ ‘ਤੇ ਯਾਦ ਕਰਦੀ ਹੈ, ਪਰ ਇੱਕ ਸਮਾਂ ਸੀ ਜਦੋਂ ਉਸ ਦੀਆਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਆਈਆਂ ਅਤੇ ਉਹ ਮੁੱਖ ਐਕਟਰਸ ਵਜੋਂ ਆਪਣੇ ਗਲੈਮਰ ਨਾਲ ਫ਼ਿਲਮਾਂ ਵਿੱਚ ਤਾਰੀਫ ਖੱਟਦੀ ਸੀ।
‘ਹਰ ਹਰ ਮਹਾਦੇਵ’ 1951 ‘ਚ ਰਿਲੀਜ਼ ਹੋਈ ਸੀ, ਜਿਸ ‘ਚ ਨਿਰੂਪਾ ਰਾਏ ਨੇ ਮਾਤਾ ਪਾਰਵਤੀ ਦੀ ਭੂਮਿਕਾ ਨਿਭਾਈ ਸੀ। ਇਹ ਕਿਰਦਾਰ ਇੰਨਾ ਮਸ਼ਹੂਰ ਹੋਇਆ ਕਿ ਸਵੇਰੇ ਤੜਕੇ ਹੀ ਨਿਰੂਪਾ ਰਾਏ ਦੇ ਘਰ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਸੀ। ਲੋਕ ਉਸ ਨੂੰ ਦੇਵੀ ਵਜੋਂ ਪੂਜਦੇ ਸੀ।
ਨਿਰੂਪਾ ਰਾਏ ਨੂੰ ਅਸਲ ਜ਼ਿੰਦਗੀ ਵਿੱਚ ਆਪਣੇ ਪੁੱਤਰਾਂ ਤੋਂ ਸਿਰਫ਼ ਦੁਖ ਹੀ ਮਿਲੇ। ਉਨ੍ਹਾਂ ਦੇ ਦੋ ਪੁੱਤਰ ਸੀ ਕਿਰਨ ਅਤੇ ਯੋਗੇਸ਼। ਖ਼ਬਰਾਂ ਨੇ ਕਿ ਜਾਇਦਾਦ ਦੇ ਲਾਲਚ ‘ਚ ਯੋਗੇਸ਼ ਨਿਰੂਪਾ ਰਾਏ ਨਾਲ ਅਕਸਰ ਲੜਦਾ ਰਹਿੰਦਾ ਸੀ।
ਇਨ੍ਹਾਂ ਗੱਲਾਂ ਦਾ ਖੁਲਾਸਾ ਛੋਟੇ ਬੇਟੇ ਕਿਰਨ ਨੇ ਪੁਲਿਸ ਦੇ ਸਾਹਮਣੇ ਕੀਤਾ। ਨਿਰੂਪਾ ਰਾਏ ਦੀ ਨੂੰਹ ਨੇ ਵੀ ਉਸ ਵਿਰੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਵਾਇਆ ਸੀ, ਜਿਸ ਕਾਰਨ ਉਹ ਜੇਲ੍ਹ ਜਾਂਦੇ-ਜਾਂਦੇ ਬੱਚ ਗਈ ਸੀ।
ਉਹ ਬੱਚਿਆਂ ਦਾ ਇਹ ਦੁੱਖ ਬਰਦਾਸ਼ਤ ਨਾ ਕਰ ਸਕੀ, ਲਗਾਤਾਰ ਦਿਲ ਦੀ ਬਿਮਾਰੀ ਅਤੇ ਡਿਪਰੈਸ਼ਨ ਕਾਰਨ ਜਲਦੀ ਹੀ ਇਹ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਪਰ ਅੱਜ ਵੀ ਜਦੋਂ ਮਾਂ ਦੀ ਗੱਲ ਆਉਂਦੀ ਹੈ ਤਾਂ ਨਿਰੂਪਾ ਰਾਏ ਦੀ ਮਿਸਾਲ ਦਿੱਤੀ ਜਾਂਦੀ ਹੈ।

 

Tags: Famous MaaHappy Birthdaylatest newsNirupa Roypro punjab tv
Share325Tweet203Share81

Related Posts

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025
Load More

Recent News

ਵੱਡਾ ਫੇਰਬਦਲ : ACP-DSP ਸਮੇਤ 129 ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਸੂਚੀ

ਅਪ੍ਰੈਲ 17, 2026

ਸਾਂਸਦ ਅੰਮ੍ਰਿਤਪਾਲ ਸਿੰਘ ‘ਤੇ ਲੱਗੇ NSA ਹਟਾਉਣ ਨੂੰ ਲੈ ਕੇ ਆਈ ਵੱਡੀ ਅਪਡੇਟ

ਅਪ੍ਰੈਲ 17, 2026

ਵੱਡੀ ਖ਼ਬਰ : ‘ਆਪ’ ਮੰਤਰੀ ਸੰਜੀਵ ਅਰੋੜਾ ਦੇ ਘਰ ED ਨੇ ਮਾਰਿਆ ਛਾਪਾ

ਅਪ੍ਰੈਲ 17, 2026

ਕਰਨਾਟਕ ਦੇ ਯਾਦਗੀਰ ‘ਚ ਭਿਆਨਕ ਸੜਕ ਹਾਦਸਾ; ਬੱਸ ਨਾਲ ਟਕਰਾਉਣ ਮਗਰੋਂ ਕਾਰ ਨੂੰ ਲੱਗੀ ਅੱਗ; 6 ਲੋਕਾਂ ਦੀ ਮੌਤ

ਅਪ੍ਰੈਲ 17, 2026

ਵਿਸ਼ੇਸ਼ ਸੰਸਦ ਸੈਸ਼ਨ 2026: ਅੱਜ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ ‘ਤੇ ਵੋਟ ਪਾਉਣ ਲਈ ਰਾਜ ਸਭਾ, ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ

ਅਪ੍ਰੈਲ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.