ਪੰਜਾਬ ਸਰਕਾਰ ਨੇ ਮੁਅੱਤਲ ਡੀਐਸਪੀ ਬਲਵਿੰਦਰ ਸੇਖੋਂ ਨੂੰ ਬਰਖਾਸਤ ਕਰ ਦਿੱਤਾ ਹੈ। ਆਰਡਰ ਦੀ ਕਾਪੀ ਅਜੇ ਨਹੀਂ ਆਈ ਹੈ| ਜ਼ਿਕਰਯੋਗ ਹੈ ਕਿ ਡੀਐਸਪੀ ਸੇਖੋ ਨੂੰ ਮੰਤਰੀ ਆਸ਼ੂ ਨਾਲ ਝਗੜੇ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸ ਦੀ ਖਬਰ ਨੂੰ ਹੁਣ ਖਾਰਜ ਕੀਤਾ ਜਾ ਰਿਹਾ ਹੈ।

Copyright © 2022 Pro Punjab Tv. All Right Reserved.