ਵੀਰਵਾਰ, ਜੁਲਾਈ 10, 2025 02:15 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਯਾਤਰਾ

Hill Stations: ਇਸ ਸਾਲ ਘੁੰਮਣ ਲਈ ਸਭ ਤੋਂ ਵਧੀਆ ਹਨ ਭਾਰਤ ਦੇ ਇਹ ਹਿਲ ਸਟੇਸ਼ਨ

ਭਾਵੇਂ ਸਰਦੀ ਹੋਵੇ ਜਾਂ ਗਰਮੀਆਂ, ਹਿਲ ਸਟੇਸ਼ਨਾਂ ਪ੍ਰਤੀ ਸੈਲਾਨੀਆਂ ਦਾ ਕ੍ਰੇਜ਼ ਕਦੇ ਵੀ ਘੱਟ ਨਹੀਂ ਹੁੰਦਾ। ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਬਹੁਤ ਸਾਰੇ ਪਹਾੜੀ ਸਟੇਸ਼ਨ ਹਨ, ਜਿੱਥੇ ਸੈਲਾਨੀ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ।

by Bharat Thapa
ਜਨਵਰੀ 9, 2023
in ਯਾਤਰਾ, ਲਾਈਫਸਟਾਈਲ
0
Top Hill Stations of India: ਭਾਵੇਂ ਸਰਦੀ ਹੋਵੇ ਜਾਂ ਗਰਮੀਆਂ, ਹਿਲ ਸਟੇਸ਼ਨਾਂ ਪ੍ਰਤੀ ਸੈਲਾਨੀਆਂ ਦਾ ਕ੍ਰੇਜ਼ ਕਦੇ ਵੀ ਘੱਟ ਨਹੀਂ ਹੁੰਦਾ। ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਬਹੁਤ ਸਾਰੇ ਹਿਲ ਸਟੇਸ਼ਨ ਹਨ, ਜਿੱਥੇ ਸੈਲਾਨੀ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਸਰਦੀਆਂ ਵਿੱਚ ਜਿੱਥੇ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਪਹਾੜੀ ਸਥਾਨਾਂ 'ਤੇ ਜਾਂਦੇ ਹਨ, ਉੱਥੇ ਗਰਮੀਆਂ ਵਿੱਚ ਗਰਮੀ ਤੋਂ ਬਚਣ ਲਈ।

Top Hill Stations of India: ਭਾਵੇਂ ਸਰਦੀ ਹੋਵੇ ਜਾਂ ਗਰਮੀਆਂ, ਹਿਲ ਸਟੇਸ਼ਨਾਂ ਪ੍ਰਤੀ ਸੈਲਾਨੀਆਂ ਦਾ ਕ੍ਰੇਜ਼ ਕਦੇ ਵੀ ਘੱਟ ਨਹੀਂ ਹੁੰਦਾ। ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਬਹੁਤ ਸਾਰੇ ਹਿਲ ਸਟੇਸ਼ਨ ਹਨ, ਜਿੱਥੇ ਸੈਲਾਨੀ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਸਰਦੀਆਂ ਵਿੱਚ ਜਿੱਥੇ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਪਹਾੜੀ ਸਥਾਨਾਂ 'ਤੇ ਜਾਂਦੇ ਹਨ, ਉੱਥੇ ਗਰਮੀਆਂ ਵਿੱਚ ਗਰਮੀ ਤੋਂ ਬਚਣ ਲਈ।

Top Hill Stations of India: ਭਾਵੇਂ ਸਰਦੀ ਹੋਵੇ ਜਾਂ ਗਰਮੀਆਂ, ਹਿਲ ਸਟੇਸ਼ਨਾਂ ਪ੍ਰਤੀ ਸੈਲਾਨੀਆਂ ਦਾ ਕ੍ਰੇਜ਼ ਕਦੇ ਵੀ ਘੱਟ ਨਹੀਂ ਹੁੰਦਾ। ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਬਹੁਤ ਸਾਰੇ ਹਿਲ ਸਟੇਸ਼ਨ ਹਨ, ਜਿੱਥੇ ਸੈਲਾਨੀ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਸਰਦੀਆਂ ਵਿੱਚ ਜਿੱਥੇ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਪਹਾੜੀ ਸਥਾਨਾਂ ‘ਤੇ ਜਾਂਦੇ ਹਨ, ਉੱਥੇ ਗਰਮੀਆਂ ਵਿੱਚ ਗਰਮੀ ਤੋਂ ਬਚਣ ਲਈ।

ਉੱਤਰਾਖੰਡ ਤੇ ਹਿਮਾਚਲ ਵਿੱਚ ਹੀ ਨਹੀਂ ਬਲਕਿ ਸਿੱਕਮ ਤੋਂ ਲੈ ਕੇ ਅਸਾਮ ਤੇ ਕਰਨਾਟਕ ਤੱਕ ਬਹੁਤ ਸਾਰੇ ਹਿਲ ਸਟੇਸ਼ਨ ਹਨ। ਜਿੱਥੇ ਸੈਲਾਨੀ ਸੁੰਦਰ ਝੀਲਾਂ, ਪਹਾੜੀਆਂ, ਮੈਦਾਨਾਂ, ਚੋਟੀਆਂ, ਜੰਗਲਾਂ ਤੇ ਤਾਲਾਬਾਂ ਦਾ ਦੌਰਾ ਕਰਦੇ ਹਨ।

ਇਨ੍ਹਾਂ ਪਹਾੜੀ ਸਥਾਨਾਂ ਦੀ ਹਰਿਆਲੀ ਤੇ ਕੁਦਰਤੀ ਸੁੰਦਰਤਾ ਸੈਲਾਨੀਆਂ ਨੂੰ ਬੰਨ੍ਹ ਦਿੰਦੀ ਹੈ। ਇੱਥੇ ਅਸੀਂ ਤੁਹਾਨੂੰ 15 ਹਿੱਲ ਸਟੇਸ਼ਨਾਂ ਬਾਰੇ ਦੱਸ ਰਹੇ ਹਾਂ ਜਿੱਥੇ ਤੁਸੀਂ ਇਸ ਸਾਲ ਘੁੰਮ ਸਕਦੇ ਹੋ।

ਔਲੀ ਤੋਂ ਊਟੀ ਤੱਕ ਦੇ ਇਹ ਪਹਾੜੀ ਸਥਾਨ ਬਹੁਤ ਹੀ ਖੂਬਸੂਰਤ ਹਨ ਜਿੱਥੇ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਂਦੇ ਹਨ। ਇਨ੍ਹਾਂ ਪਹਾੜੀ ਸਥਾਨਾਂ ਦੀ ਸੁੰਦਰਤਾ ਸੈਲਾਨੀਆਂ ਨੂੰ ਮੋਹ ਲੈਂਦੀ ਹੈ। ਦਾਰਜੀਲਿੰਗ ਹੋਵੇ ਜਾਂ ਸ਼੍ਰੀਨਗਰ, ਇਨ੍ਹਾਂ ਪਹਾੜੀ ਸਥਾਨਾਂ ‘ਤੇ ਸੈਲਾਨੀ ਕੁਦਰਤ ਦੀ ਅਨੋਖੀ ਸੁੰਦਰਤਾ ਨੂੰ ਦੇਖ ਕੇ ਖੁਸ਼ ਹੁੰਦੇ ਹਨ। ਤੁਸੀਂ ਇਸ ਸਾਲ ਇਨ੍ਹਾਂ ਹਿਲ ਸਟੇਸ਼ਨਾਂ ‘ਤੇ ਜਾ ਸਕਦੇ ਹੋ।

ਸ਼ਿਮਲਾ ਹਿੱਲ ਸਟੇਸ਼ਨ, ਨੈਨੀਤਾਲ ਹਿੱਲ ਸਟੇਸ਼ਨ, ਮੁੰਨਾਰ ਹਿੱਲ ਸਟੇਸ਼ਨ, ਦਾਰਜੀਲਿੰਗ ਹਿੱਲ ਸਟੇਸ਼ਨ, ਸ਼੍ਰੀਨਗਰ ਹਿੱਲ ਸਟੇਸ਼ਨ, ਊਟੀ ਹਿੱਲ ਸਟੇਸ਼ਨ ਤੁਸੀਂ ਇਥੇ ਆਪਣੇ ਪਰਿਵਾਰ ਜਾਂ ਦੋਸਤ ਮਿੱਤਰਾਂ ਨਾਲ ਘੁੰਮ ਸਕਦੇ ਹੋ।

ਇਸ ਤੋਂ ਇਲਾਵਾ ਮਨਾਲੀ ਹਿੱਲ ਸਟੇਸ਼ਨ, ਗੁਲਮਰਗ ਹਿੱਲ ਸਟੇਸ਼ਨ, ਸ਼ਿਲਾਂਗ ਹਿੱਲ ਸਟੇਸ਼ਨ, ਮਹਾਬਲੇਸ਼ਵਰ ਹਿੱਲ ਸਟੇਸ਼ਨ, ਔਲੀ ਹਿੱਲ ਸਟੇਸ਼ਨ, ਕੂਰ੍ਗ ਹਿੱਲ ਸਟੇਸ਼ਨ, ਗੰਗਟੋਕ ਹਿੱਲ ਸਟੇਸ਼ਨ, ਕੋਡੈਕਨਾਲ ਹਿੱਲ ਸਟੇਸ਼ਨ, ਤਵਾਂਗ ਹਿੱਲ ਸਟੇਸ਼ਨ ਇਹ ਹਿਲ ਸਟੇਸ਼ਨ ਘੁੰਮਣ ਲਈ ਸਭ ਤੋਂ ਬੈਸਟ ਹਨ। ਸਟੇਸ਼ਨਾਂ ‘ਤੇ ਜਾ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: best hill stationsin Indialatest newspro punjab tvpunjabi newstop hill stations
Share233Tweet146Share58

Related Posts

Health Tips: ਬਰਸਾਤ ਦੇ ਮੌਸਮ ‘ਚ ਵਾਰ-ਵਾਰ ਹੋ ਜਾਂਦਾ ਹੈ ਵਾਇਰਲ ਜੁਖਾਮ ਬੁਖ਼ਾਰ, ਇੰਝ ਕਰੋ ਠੀਕ!

ਜੁਲਾਈ 10, 2025

Crying Benefits: ਕਦੇ ਕਦੇ ਰੋਣਾ ਸਿਹਤ ਲਈ ਹੁੰਦਾ ਹੈ ਫ਼ਾਇਦੇਮੰਦ, ਜਾਣੋ ਕੀ ਹੋ ਸਕਦੇ ਹਨ ਫ਼ਾਇਦੇ

ਜੁਲਾਈ 9, 2025

Skin Care Tips: ਚਿਹਰੇ ਦੇ ਦਾਗ ਹੋ ਜਾਣਗੇ ਸਾਫ਼, ਅਪਣਾਓ ਇਹ ਘਰੇਲੂ ਨੁਸਖ਼ੇ

ਜੁਲਾਈ 7, 2025

Fat Loss Tips: ਮੋਟਾਪਾ ਵਧਾ ਰਿਹਾ ਬਿਮਾਰੀਆਂ ਦਾ ਖ਼ਤਰਾ, ਇੰਝ ਬਦਲੇਗੀ ਸਿਹਤ

ਜੁਲਾਈ 4, 2025

Health Tips: ਮਾਨਸੂਨ ‘ਚ ਸਰੀਰ ਲਈ ਵਰਦਾਨ ਹਨ ਇਹ ਡਰਿੰਕ, ਅੱਜ ਹੀ ਅਪਣਾਓ ਨੁਸਖ਼ੇ

ਜੁਲਾਈ 3, 2025

Hair Care Routine: ਵਾਲਾਂ ‘ਚ ਸਰੋਂ ਦਾ ਤੇਲ ਲਗਾਉਣਾ ਹੈ ਸਹੀ ਜਾਂ ਗ਼ਲਤ?

ਜੁਲਾਈ 3, 2025
Load More

Recent News

ਹਿਸਾਰ ਦੇ ਨਿੱਜੀ ਸਕੂਲ ‘ਚ ਦੋ ਵਿਦਿਆਰਥੀਆਂ ਨੇ ਪ੍ਰਿੰਸੀਪਲ ਦਾ ਕੀਤਾ ਕਤਲ

ਜੁਲਾਈ 10, 2025

ਇਰਾਨ ਨੇ ਟਰੰਪ ਨੂੰ ਦਿੱਤੀ ਧਮਕੀ, ਆਪਣੇ ਲਗਜ਼ਰੀ ਘਰ ‘ਚ ਧੁੱਪ ਨਹੀਂ ਸੇਕ ਸਕਦੇ ਟਰੰਪ

ਜੁਲਾਈ 10, 2025

Health Tips: ਬਰਸਾਤ ਦੇ ਮੌਸਮ ‘ਚ ਵਾਰ-ਵਾਰ ਹੋ ਜਾਂਦਾ ਹੈ ਵਾਇਰਲ ਜੁਖਾਮ ਬੁਖ਼ਾਰ, ਇੰਝ ਕਰੋ ਠੀਕ!

ਜੁਲਾਈ 10, 2025

ਸ਼ੁਭਮਨ ਗਿੱਲ ਨੇ ਗਵਾਇਆ ਮੌਕਾ, ਤੋੜਿਆ ਜਾ ਸਕਦਾ ਸੀ 21 ਸਾਲ ਪੁਰਾਣਾ ਰਿਕਾਰਡ

ਜੁਲਾਈ 10, 2025

ਅਮਰੀਕਾ ਨੇ ਇਸ ਦੇਸ਼ ‘ਤੇ ਲਗਾਇਆ 50% ਟੈਰਿਫ

ਜੁਲਾਈ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.