[caption id="attachment_122959" align="aligncenter" width="1200"]<img class="wp-image-122959 size-full" src="https://propunjabtv.com/wp-content/uploads/2023/01/Indian-hockey-team-2.jpg" alt="" width="1200" height="741" /> IND vs NZ Hockey Match: ਓਡੀਸ਼ਾ 'ਚ ਚੱਲ ਰਹੇ 15ਵੇਂ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਹਾਕੀ ਟੀਮ ਹੁਣ ਆਪਣਾ ਅਗਲਾ ਮੈਚ ਨਿਊਜ਼ੀਲੈਂਡ ਵਿਰੁੱਧ ਖੇਡੇਗੀ। ਇਹ ਕਰਾਸਓਵਰ ਮੈਚ ਹੋਵੇਗਾ।[/caption] [caption id="attachment_122960" align="aligncenter" width="1280"]<img class="wp-image-122960 size-full" src="https://propunjabtv.com/wp-content/uploads/2023/01/Indian-hockey-team-3.jpg" alt="" width="1280" height="720" /> ਕ੍ਰਾਸਓਵਰ ਜਿੱਤਣ ਵਾਲੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਥਾਂ ਮਿਲੇਗੀ। ਦੋਵੇਂ ਟੀਮਾਂ ਆਪੋ-ਆਪਣੇ ਪੂਲ 'ਚ ਸਿਖਰ 'ਤੇ ਨਹੀਂ ਰਹਿ ਸਕੀਆਂ, ਜਿਸ ਕਾਰਨ ਇਨ੍ਹਾਂ ਟੀਮਾਂ ਨੂੰ ਹੁਣ ਕਰਾਸਓਵਰ ਮੈਚ ਖੇਡਣੇ ਹੋਣਗੇ।[/caption] [caption id="attachment_122961" align="aligncenter" width="1200"]<img class="wp-image-122961 size-full" src="https://propunjabtv.com/wp-content/uploads/2023/01/Indian-hockey-team-4.jpg" alt="" width="1200" height="901" /> ਇਸ ਵਿਸ਼ਵ ਕੱਪ ਵਿੱਚ ਚਾਰ ਪੂਲ ਵਿੱਚ 16 ਟੀਮਾਂ ਹਨ। ਹਰੇਕ ਪੂਲ ਦੀ ਜੇਤੂ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ, ਜਦੋਂ ਕਿ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਕਰਾਸਓਵਰ ਮੈਚਾਂ ਤਹਿਤ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੇ ਯੋਗ ਹੋਣਗੀਆਂ।[/caption] [caption id="attachment_122962" align="aligncenter" width="1105"]<img class="wp-image-122962 size-full" src="https://propunjabtv.com/wp-content/uploads/2023/01/Indian-hockey-team-5.jpg" alt="" width="1105" height="621" /> ਭਾਰਤ ਦੀ ਟੀਮ ਪੂਲ-ਡੀ 'ਚ ਸੀ, ਜਿੱਥੇ ਇੰਗਲੈਂਡ 7 ਅੰਕਾਂ ਨਾਲ ਚੋਟੀ 'ਤੇ ਹੈ। ਭਾਰਤੀ ਟੀਮ ਨੂੰ ਵੀ 7 ਅੰਕ ਮਿਲੇ ਪਰ ਘੱਟ ਗੋਲ ਫਰਕ ਕਾਰਨ ਉਹ ਦੂਜੇ ਸਥਾਨ 'ਤੇ ਰਹੀ। ਦੂਜੇ ਪਾਸੇ ਨਿਊਜ਼ੀਲੈਂਡ ਆਪਣੇ ਪੂਲ-ਸੀ 'ਚ ਤੀਜੇ ਸਥਾਨ 'ਤੇ ਹੈ।[/caption] [caption id="attachment_122963" align="aligncenter" width="1091"]<img class="wp-image-122963 size-full" src="https://propunjabtv.com/wp-content/uploads/2023/01/Indian-hockey-team-6.jpg" alt="" width="1091" height="614" /> ਭਾਰਤੀ ਟੀਮ ਨੇ ਇਸ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਸਪੇਨ ਖ਼ਿਲਾਫ਼ 2-0 ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਉਸ ਦਾ ਇੰਗਲੈਂਡ ਨਾਲ ਮੈਚ 0-0 ਨਾਲ ਡਰਾਅ ਰਿਹਾ। ਤੀਜੇ ਮੈਚ ਵਿੱਚ ਭਾਰਤ ਨੇ ਵੇਲਜ਼ ਖ਼ਿਲਾਫ਼ 4-2 ਨਾਲ ਜਿੱਤ ਦਰਜ ਕੀਤੀ।[/caption] [caption id="attachment_122964" align="aligncenter" width="1103"]<img class="wp-image-122964 size-full" src="https://propunjabtv.com/wp-content/uploads/2023/01/Indian-hockey-team-7.jpg" alt="" width="1103" height="622" /> ਇਸ ਦੇ ਨਾਲ ਹੀ ਨਿਊਜ਼ੀਲੈਂਡ ਨੂੰ ਆਪਣੇ ਪੂਲ ਵਿੱਚ ਨੀਦਰਲੈਂਡ ਅਤੇ ਮਲੇਸ਼ੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਦੀ ਇੱਕੋ-ਇੱਕ ਜਿੱਤ ਚਿਲੀ ਵਿਰੁੱਧ ਹੋਈ ਸੀ।[/caption] [caption id="attachment_122965" align="aligncenter" width="1100"]<img class="wp-image-122965 size-full" src="https://propunjabtv.com/wp-content/uploads/2023/01/Indian-hockey-team-8.jpg" alt="" width="1100" height="615" /> ਹਾਕੀ ਵਿਸ਼ਵ ਕੱਪ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਕਰਾਸਓਵਰ ਮੈਚ 22 ਜਨਵਰੀ ਨੂੰ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਹ ਮੈਚ ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ 'ਚ ਖੇਡਿਆ ਜਾਵੇਗਾ।[/caption] [caption id="attachment_122967" align="aligncenter" width="1200"]<img class="wp-image-122967 size-full" src="https://propunjabtv.com/wp-content/uploads/2023/01/Indian-hockey-team-10.jpg" alt="" width="1200" height="675" /> ਇਸ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਫਸਟ, ਸਟਾਰ ਸਪੋਰਟਸ ਸਿਲੈਕਟ 2 ਐਸਡੀ ਅਤੇ ਸਟਾਰ ਸਪੋਰਟਸ ਸਿਲੈਕਟ 2 ਐਚਡੀ 'ਤੇ ਕੀਤਾ ਜਾਵੇਗਾ। ਮੈਚ ਦੀ ਲਾਈਵ ਸਟ੍ਰੀਮਿੰਗ Disney + Hotstar ਐਪ 'ਤੇ ਉਪਲਬਧ ਹੋਵੇਗੀ।[/caption]