ਸ਼ਨੀਵਾਰ, ਸਤੰਬਰ 27, 2025 04:08 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Rishabh Pant ਦੀ ਸਿਹਤਯਾਬੀ ਲਈ ਅਰਦਾਸ ਕਰਨ ਮਹਾਕਾਲ ਦੇ ਦਰਬਾਰ ਪਹੁੰਚੇ ਭਾਰਤੀ ਕ੍ਰਿਕਟਰ Suryakumar, Kuldeep Yadav ਅਤੇ Washington Sundar

Mahakaleshwar temple and Indian Cricket Team: ਕਿਹਾ ਜਾਂਦਾ ਹੈ ਕਿ ਸੱਚੇ ਮਨ ਨਾਲ ਪਰਮਾਤਮਾ ਤੋਂ ਜੋ ਵੀ ਮੰਗੋ ਤੁਹਾਨੂੰ ਮਿਲ ਜਾਂਦਾ ਹੈ। ਅਜਿਹੇ 'ਚ ਜਦੋਂ ਭਾਰਤੀ ਕ੍ਰਿਕਟਰ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਪਹੁੰਚੇ ਤੇ ਉਨ੍ਹਾਂ ਨੇ ਰਿਸ਼ਭ ਪੰਤ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ।

by ਮਨਵੀਰ ਰੰਧਾਵਾ
ਜਨਵਰੀ 23, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ਵਿਸ਼ਵ ਪ੍ਰਸਿੱਧ ਬਾਬਾ ਮਹਾਕਾਲੇਸ਼ਵਰ ਦੇ ਦਰਬਾਰ 'ਚ ਬਾਬਾ ਮਹਾਕਾਲ ਦੀ ਬ੍ਰਹਮ ਅਲੌਕਿਕ ਭਸਮ ਆਰਤੀ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਦੇ ਨਾਲ ਭਾਰਤੀ ਕ੍ਰਿਕਟ ਟੀਮ ਦੇ ਸਟਾਫ ਨੇ ਵੀ ਸ਼ਿਰਕਤ ਕੀਤੀ।
ਭਾਰਤੀ ਟੀਮ ਦੇ ਖਿਡਾਰੀਆਂ ਨੇ ਰੀਤੀ ਰਿਵਾਜਾਂ ਨਾਲ ਬਾਬਾ ਮਹਾਕਾਲ ਦੀ ਪੂਜਾ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਰਾਜਾ ਮਹਾਕਾਲ ਦੇ ਦਰਸ਼ਨਾਂ ਲਈ ਆਏ ਭਾਰਤੀ ਖਿਡਾਰੀਆਂ ਨੇ ਹਰ ਹਰ ਮਹਾਦੇਵ ਦਾ ਜਾਪ ਕੀਤਾ।
ਇਸ ਦੌਰਾਨ ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਬਾਬਾ ਮਹਾਕਾਲ ਦੀ ਭਗਤੀ ਵਿੱਚ ਮਗਨ ਹੋ ਕੇ ਓਮ ਨਮਹ ਸ਼ਿਵਾਏ ਦਾ ਜਾਪ ਕਰਦੇ ਨਜ਼ਰ ਆਏ।
ਸੂਰਿਆਕੁਮਾਰ ਯਾਦਵ ਨੇ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਤੋਂ ਅਲੌਕਿਕ ਸ਼੍ਰਿਗਾਰ ਬਾਰੇ ਜਾਣਕਾਰੀ ਹਾਸਲ ਕੀਤੀ।
ਭਾਰਤੀ ਟੀਮ ਦੇ ਸੁਪਰ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਾਬਾ ਮਹਾਕਾਲ ਦੀ ਬ੍ਰਹਮ ਅਲੌਕਿਕ ਭਸਮ ਆਰਤੀ ਵਿੱਚ ਸ਼ਾਮਲ ਹੋਣ ਦਾ ਸੁਭਾਗ ਹਾਸਲ ਕਰਕੇ ਖੁਸ਼ ਹਨ।
ਇਸ ਦੇ ਨਾਲ ਹੀ ਸੂਰਿਆਕੁਮਾਰ ਨੇ ਕਿਹਾ ਕਿ ਮੈਂ ਬਾਬਾ ਮਹਾਕਾਲ ਤੋਂ ਕਈ ਮਨੋਕਾਮਨਾਵਾਂ ਮੰਗੀਆਂ ਹਨ।
ਉਨ੍ਹਾਂ ਨੇ ਬਾਬਾ ਮਹਾਕਾਲ ਨੂੰ ਇਹ ਵੀ ਕਿਹਾ ਕਿ ਮੇਰੇ ਪਿਆਰੇ ਦੋਸਤ ਅਤੇ ਸਾਥੀ ਕ੍ਰਿਕਟਰ ਰਿਸ਼ਭ ਪੰਤ ਜਲਦੀ ਠੀਕ ਹੋ ਜਾਣ ਤੇ ਆਪਣੇ ਕੰਮ ਸਖ਼ਤ ਮਿਹਨਤ ਅਤੇ ਲਗਨ ਨਾਲ ਕਰ ਦੇਸ਼ ਦਾ ਨਾਮ ਰੌਸ਼ਨ ਕਰਨ।
ਦੱਸ ਦਈਏ ਕਿ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 2-0 ਨਾਲ ਹਰਾਉਣ ਤੋਂ ਬਾਅਦ ਟੀਮ ਇੰਡੀਆ ਦੀ ਨਜ਼ਰ ਹੁਣ ਕਲੀਨ ਸਵੀਪ 'ਤੇ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 24 ਜਨਵਰੀ ਨੂੰ ਇੰਦੌਰ 'ਚ ਖੇਡਿਆ ਜਾਵੇਗਾ।
ਭਾਰਤੀ ਕ੍ਰਿਕਟਰ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਪਹੁੰਚੇ
ਭਾਰਤੀ ਕ੍ਰਿਕਟਰ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਪਹੁੰਚੇ
ਵਿਸ਼ਵ ਪ੍ਰਸਿੱਧ ਬਾਬਾ ਮਹਾਕਾਲੇਸ਼ਵਰ ਦੇ ਦਰਬਾਰ ‘ਚ ਬਾਬਾ ਮਹਾਕਾਲ ਦੀ ਬ੍ਰਹਮ ਅਲੌਕਿਕ ਭਸਮ ਆਰਤੀ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਦੇ ਨਾਲ ਭਾਰਤੀ ਕ੍ਰਿਕਟ ਟੀਮ ਦੇ ਸਟਾਫ ਨੇ ਵੀ ਸ਼ਿਰਕਤ ਕੀਤੀ।
ਭਾਰਤੀ ਟੀਮ ਦੇ ਖਿਡਾਰੀਆਂ ਨੇ ਰੀਤੀ ਰਿਵਾਜਾਂ ਨਾਲ ਬਾਬਾ ਮਹਾਕਾਲ ਦੀ ਪੂਜਾ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਰਾਜਾ ਮਹਾਕਾਲ ਦੇ ਦਰਸ਼ਨਾਂ ਲਈ ਆਏ ਭਾਰਤੀ ਖਿਡਾਰੀਆਂ ਨੇ ਹਰ ਹਰ ਮਹਾਦੇਵ ਦਾ ਜਾਪ ਕੀਤਾ।
ਇਸ ਦੌਰਾਨ ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਬਾਬਾ ਮਹਾਕਾਲ ਦੀ ਭਗਤੀ ਵਿੱਚ ਮਗਨ ਹੋ ਕੇ ਓਮ ਨਮਹ ਸ਼ਿਵਾਏ ਦਾ ਜਾਪ ਕਰਦੇ ਨਜ਼ਰ ਆਏ।
ਸੂਰਿਆਕੁਮਾਰ ਯਾਦਵ ਨੇ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਤੋਂ ਅਲੌਕਿਕ ਸ਼੍ਰਿਗਾਰ ਬਾਰੇ ਜਾਣਕਾਰੀ ਹਾਸਲ ਕੀਤੀ।
ਭਾਰਤੀ ਟੀਮ ਦੇ ਸੁਪਰ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਾਬਾ ਮਹਾਕਾਲ ਦੀ ਬ੍ਰਹਮ ਅਲੌਕਿਕ ਭਸਮ ਆਰਤੀ ਵਿੱਚ ਸ਼ਾਮਲ ਹੋਣ ਦਾ ਸੁਭਾਗ ਹਾਸਲ ਕਰਕੇ ਖੁਸ਼ ਹਨ।
ਇਸ ਦੇ ਨਾਲ ਹੀ ਸੂਰਿਆਕੁਮਾਰ ਨੇ ਕਿਹਾ ਕਿ ਮੈਂ ਬਾਬਾ ਮਹਾਕਾਲ ਤੋਂ ਕਈ ਮਨੋਕਾਮਨਾਵਾਂ ਮੰਗੀਆਂ ਹਨ।
ਉਨ੍ਹਾਂ ਨੇ ਬਾਬਾ ਮਹਾਕਾਲ ਨੂੰ ਇਹ ਵੀ ਕਿਹਾ ਕਿ ਮੇਰੇ ਪਿਆਰੇ ਦੋਸਤ ਅਤੇ ਸਾਥੀ ਕ੍ਰਿਕਟਰ ਰਿਸ਼ਭ ਪੰਤ ਜਲਦੀ ਠੀਕ ਹੋ ਜਾਣ ਤੇ ਆਪਣੇ ਕੰਮ ਸਖ਼ਤ ਮਿਹਨਤ ਅਤੇ ਲਗਨ ਨਾਲ ਕਰ ਦੇਸ਼ ਦਾ ਨਾਮ ਰੌਸ਼ਨ ਕਰਨ।
ਦੱਸ ਦਈਏ ਕਿ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 2-0 ਨਾਲ ਹਰਾਉਣ ਤੋਂ ਬਾਅਦ ਟੀਮ ਇੰਡੀਆ ਦੀ ਨਜ਼ਰ ਹੁਣ ਕਲੀਨ ਸਵੀਪ ‘ਤੇ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 24 ਜਨਵਰੀ ਨੂੰ ਇੰਦੌਰ ‘ਚ ਖੇਡਿਆ ਜਾਵੇਗਾ।
ਭਾਰਤੀ ਕ੍ਰਿਕਟਰ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਪਹੁੰਚੇ
ਭਾਰਤੀ ਕ੍ਰਿਕਟਰ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਪਹੁੰਚੇ
Tags: Baba Mahakal’s Bhasma Aarticricket newsKuldeep YadavMahakaleshwar templepro punjab tvpunjabi newsRishabh Pantsports newssuryakumar-yadavTeam IndiaUjjainWashington Sundar
Share273Tweet171Share68

Related Posts

ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ ‘ਖੇਡ ਮੈਦਾਨ’

ਸਤੰਬਰ 27, 2025

West Indies ਟੈਸਟ ਸੀਰੀਜ਼ ਲਈ Team India ਦਾ ਐਲਾਨ ਸ਼ੁਭਮਨ ਗਿੱਲ ਕਰਨਗੇ ਕਪਤਾਨੀ

ਸਤੰਬਰ 25, 2025

Online ਸੱਟੇਬਾਜ਼ੀ App ਮਾਮਲਾ : ਅੱਜ ED ਸੋਨੂ ਸੂਦ ਨਾਲ ਕਰੇਗੀ ਪੁੱਛਗਿੱਛ

ਸਤੰਬਰ 24, 2025

ਦਿਨੇਸ਼ ਕਾਰਤਿਕ ਨੂੰ ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦਾ ਕਪਤਾਨ ਕੀਤਾ ਗਿਆ ਨਿਯੁਕਤ

ਸਤੰਬਰ 23, 2025

ਯੁਵਰਾਜ ਸਿੰਘ ਈਡੀ ਸਾਹਮਣੇ ਹੋਏ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

ਸਤੰਬਰ 23, 2025

Sports News: ਸ਼ੁਭਮਨ ਗਿੱਲ ਨੇ X ‘ਤੇ 4 ਸ਼ਬਦਾਂ ਦੀ ਪੋਸਟ ਪਾ ਪਾਕਿਸਤਾਨ ਨੂੰ ਦਿੱਤਾ ਢੁੱਕਵਾਂ ਜਵਾਬ

ਸਤੰਬਰ 22, 2025
Load More

Recent News

ਦਿੱਲੀ ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਗੈਂ*ਗ*ਸ*ਟ*ਰ ਰੂਬਲ ਸਰਦਾਰ ਨੂੰ ਕੀਤਾ ਗ੍ਰਿਫ਼ਤਾਰ

ਸਤੰਬਰ 27, 2025

ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ ‘ਖੇਡ ਮੈਦਾਨ’

ਸਤੰਬਰ 27, 2025

YouTube ‘ਤੇ ਆ ਗਿਆ ਨਵਾਂ AI ਫ਼ੀਚਰ, ਹੁਣ ਨਹੀਂ ਕਰ ਸਕਦੇ ਇਹ ਕੰਮ

ਸਤੰਬਰ 27, 2025

ਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਹਰਜੀਤ ਕੌਰ ਦਾ ਛਲਕਿਆ ਦਰਦ, ਦੇਖੋ ਕੀ ਕਿਹਾ

ਸਤੰਬਰ 27, 2025

ਪੰਜਾਬੀ ਗਾਇਕ Khan Saab ਦੀ ਮਾਤਾ ਸਲਮਾ ਪ੍ਰਵੀਨ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ

ਸਤੰਬਰ 27, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result