ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਅਹਿਮ ਬੈਠਕ ਬੁਲਾਈ।ਇਸ ਬੈਠਕ ‘ਚ ਅਕਾਲੀ ਦਲ ਦੇ ਵਿਧਾਇਕ ਸਮੇਤ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਵੀ ਮੌਜੂਦ ਸ਼ਾਮਲ ਹੋਏ।ਦੱਸਣਯੋਗ ਹੈ ਕਿ ਇਸ ਬੈਠਕ ‘ਚ 32 ਕਿਸਾਨ ਸੰਗਠਨਾਂ ਦੇ ਫੈਸਲੇ ਦੇ ਬਾਅਦ ਰਾਜਨੀਤਿਕ ਦਲ ਹੁਣ ਚੋਣਾਵੀ ਰੈਲੀ ਨਹੀਂ ਕਰ ਸਕੇਗਾ ਇਸ ਮੁੱਦੇ ‘ਤੇ ਗੱਲ ਹੋਈ।