ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਮਨੀਸ਼ਾ ਗੁਲਾਟੀ ਅੱਜ ਲਾਈਵ ਹੋਈ ਤੇ ਉਨ੍ਹਾਂ ਨੇ ਲਾਈਵ ਹੋ ਕੇ ਕਿਹਾ ਮੈਂ ਆਪਣੇ ਸਨਮਾਨ ਦੀ ਲੜਾਈ ਲੜੀ ਹੈ।ਮੈਨੂੰ ਕੋਈ ਪਹਿਲੀ ਵਾਰ ਐਕਸਟੈਂਸ਼ਨ ਨਹੀਂ ਮਿਲੀ।ਮਹਿਲਾ ਕਮਿਸ਼ਨ ‘ਚ ਪਹਿਲਾਂ ਵੀ ਐਕਸਟੈਸ਼ਨ ਮਿਲਦੀ ਰਹੀ ਹੈ।ਮੈਂ ਸੀਐੱਮ ਤੋਂ ਕਈ ਵਾਰ ਮੁਲਾਕਾਤ ਦਾ ਸਮਾਂ ਮੰਗਿਆ ਸੀ।

Copyright © 2022 Pro Punjab Tv. All Right Reserved.