[caption id="attachment_132160" align="aligncenter" width="1200"]<img class="wp-image-132160 size-full" src="https://propunjabtv.com/wp-content/uploads/2023/02/Hotstar-Down-2.jpg" alt="" width="1200" height="675" /> Disney + Hotstar Down: ਸ਼ੁੱਕਰਵਾਰ ਤੋਂ ਭਾਰਤ ਅਤੇ ਆਸਟ੍ਰੇਲੀਆ (ਭਾਰਤ ਬਨਾਮ ਆਸਟ੍ਰੇਲੀਆ) ਵਿਚਾਲੇ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਵੀਡੀਓ ਪਲੇਟਫਾਰਮ ਹੌਟਸਟਾਰ 'ਤੇ ਹਜ਼ਾਰਾਂ ਲੋਕ ਇਸ ਮੈਚ ਦਾ ਪ੍ਰਸਾਰਣ ਦੇਖ ਰਹੇ ਸੀ। ਪਰ ਫਿਰ ਅਚਾਨਕ ਹੌਟਸਟਾਰ ਡਾਊਨ ਹੋ ਗਿਆ।[/caption] [caption id="attachment_132161" align="aligncenter" width="981"]<img class="wp-image-132161 size-full" src="https://propunjabtv.com/wp-content/uploads/2023/02/Hotstar-Down-3.jpg" alt="" width="981" height="538" /> ਲੋਕਾਂ ਨੂੰ ਹੌਟਸਟਾਰ ਚਲਾਉਣ 'ਚ ਦਿੱਕਤ ਆਉਣ ਲੱਗੀ। ਭਾਰਤ ਵਿੱਚ ਹੌਟਸਟਾਰ ਸਰਵਰ ਡਾਊਨ ਹੋਣ ਕਰਕੇ ਇਸ ਦੀ ਸ਼ਿਕਾਈਤ ਸੋਸ਼ਲ ਮੀਡੀਆ 'ਤੇ ਕੀਤੀ। ਓਟੀਟੀ ਬਾਰੇ ਲੋਕਾਂ ਨੇ ਟਵਿਟਰ 'ਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕੀਤਾ।[/caption] [caption id="attachment_132162" align="aligncenter" width="986"]<img class="wp-image-132162 size-full" src="https://propunjabtv.com/wp-content/uploads/2023/02/Hotstar-Down-4.jpg" alt="" width="986" height="553" /> ਟਵਿੱਟਰ 'ਤੇ ਉਪਭੋਗਤਾਵਾਂ ਨੇ ਡਿਜ਼ਨੀ + ਹੌਟਸਟਾਰ ਸੇਵਾ ਦੇ ਬੰਦ ਹੋਣ ਦੀ ਸ਼ਿਕਾਇਤ ਕਰਦਿਆਂ ਸਕ੍ਰੀਨਸ਼ਾਟ ਵੀ ਪੋਸਟ ਕੀਤੇ।[/caption] [caption id="attachment_132163" align="aligncenter" width="944"]<img class="wp-image-132163 size-full" src="https://propunjabtv.com/wp-content/uploads/2023/02/Hotstar-Down-5.jpg" alt="" width="944" height="522" /> ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਟੀਵੀ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਯੂਜ਼ਰਸ ਸਰਵਿਸ ਨੂੰ ਐਕਸੈਸ ਨਹੀਂ ਕਰ ਪਾ ਰਹੇ ਹਨ।[/caption] [caption id="attachment_132164" align="aligncenter" width="741"]<img class="wp-image-132164 size-full" src="https://propunjabtv.com/wp-content/uploads/2023/02/Hotstar-Down-6.jpg" alt="" width="741" height="555" /> ਯੂਜ਼ਰ ਨੂੰ ਜੋ ਐਰਰ ਮੈਸੇਜ ਮਿਲ ਰਿਹਾ ਹੈ, ਉਹ ਟਵਿਟਰ 'ਤੇ ਇੱਕ ਤੋਂ ਬਾਅਦ ਇੱਕ ਸਕ੍ਰੀਨਸ਼ਾਟ ਸ਼ੇਅਰ ਕੀਤੇ ਗਏ। Disney + Hotstar ਨੇ ਇਸ ਸਮੱਸਿਆ ਦੀ ਪੁਸ਼ਟੀ ਕੀਤੀ ਹੈ।[/caption] [caption id="attachment_132165" align="aligncenter" width="1500"]<img class="wp-image-132165 size-full" src="https://propunjabtv.com/wp-content/uploads/2023/02/Hotstar-Down-7.jpg" alt="" width="1500" height="900" /> Disney + Hotstar ਦਾ ਕਹਿਣਾ ਹੈ ਕਿ ਉਨ੍ਹਾਂ ਦੇ ਐਪ ਅਤੇ ਵੈੱਬ 'ਤੇ ਆਪਣੀ ਤਰ੍ਹਾਂ ਦੀ ਪਹਿਲੀ ਤਕਨੀਕੀ ਖਰਾਬੀ ਸਾਹਮਣੇ ਆਈ ਹੈ। ਵੀਡੀਓ ਪਲੇਟਫਾਰਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਲਗਾਤਾਰ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਠੀਕ ਕਰ ਲਵੇਗੀ।[/caption] [caption id="attachment_132166" align="aligncenter" width="991"]<img class="wp-image-132166 size-full" src="https://propunjabtv.com/wp-content/uploads/2023/02/Hotstar-Down-8.jpg" alt="" width="991" height="562" /> Disney + Hotstar ਦੀਆਂ ਸਭ ਤੋਂ ਵੱਧ ਸਮੱਸਿਆਵਾਂ ਕੁਝ ਵੱਡੇ ਸ਼ਹਿਰਾਂ ਵਿੱਚ ਦੇਖਣ ਨੂੰ ਮਿਲੀਆਂ। ਇਨ੍ਹਾਂ ਵਿੱਚ ਦਿੱਲੀ, ਜੈਪੁਰ, ਮੁੰਬਈ, ਕੋਲਕਾਤਾ, ਚੰਡੀਗੜ੍ਹ, ਲਖਨਊ, ਹੈਦਰਾਬਾਦ ਅਤੇ ਨਾਗਪੁਰ ਸ਼ਾਮਲ ਹਨ।[/caption]