ਮੰਗਲਵਾਰ, ਜੂਨ 24, 2025 12:32 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਤੀਬਾੜੀ

Shimla Weather: ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਗਰਮੀ ਨੇ ਤੋੜਿਆ ਅੱਠ ਸਾਲ ਦਾ ਰਿਕਾਰਡ

ਮੌਸਮ ਵਿਭਾਗ ਮੁਤਾਬਕ ਸ਼ਿਮਲਾ 'ਚ ਫਰਵਰੀ ਦੀ ਸਭ ਤੋਂ ਗਰਮ ਰਾਤ ਦਾ ਤਾਪਮਾਨ 14.4 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਗਿਆਰਾਂ ਡਿਗਰੀ ਵੱਧ ਹੈ। ਇਸ ਦੇ ਨਾਲ ਹੀ ਇੱਥੇ ਸੈਲਾਨੀਆਂ ਦੀ ਗਿਣਤੀ 'ਚ ਕਾਫ਼ੀ ਘੱਟ ਗਈ ਹੈ।

by ਮਨਵੀਰ ਰੰਧਾਵਾ
ਫਰਵਰੀ 19, 2023
in ਖੇਤੀਬਾੜੀ
0

Himachal Pradesh Weather Update: ਫਰਵਰੀ ਦੇ ਮਹੀਨੇ ਹਿਮਾਚਲ ਪ੍ਰਦੇਸ਼ ਵਿੱਚ ਜਿੱਥੇ ਸ਼ਿਮਲਾ ਸਮੇਤ ਹੋਰ ਉਚਾਈ ਵਾਲੇ ਇਲਾਕੇ ਠੰਢ ਨਾਲ ਜੂਝਦੇ ਸੀ, ਉੱਥੇ ਇਸ ਵਾਰ ਸਰਦੀ ਦੇ ਮੌਸਮ ‘ਚ ਪਹਾੜਾਂ ਨੂੰ ਪਸੀਨਾ ਆ ਰਿਹਾ ਹੈ। ਇਸ ਵਾਰ ਫਰਵਰੀ ਮਹੀਨੇ ਦੀ ਗਰਮੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।

ਹਿਮਾਚਲ ਦੇ ਸੋਲਨ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ ਸਾਲ 2021 ‘ਚ 26 ਫਰਵਰੀ ਨੂੰ ਸੋਲਨ ‘ਚ 28.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਸ਼ਿਮਲਾ ‘ਚ ਫਰਵਰੀ ਦੀ ਸਭ ਤੋਂ ਗਰਮ ਰਾਤ 14.4 ਡਿਗਰੀ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ ਗਿਆਰਾਂ ਡਿਗਰੀ ਵੱਧ ਹੈ। ਸ਼ਹਿਰ ਵਿੱਚ ਪਿਛਲੀ ਵਾਰ 23 ਫਰਵਰੀ 2015 ਨੂੰ ਘੱਟੋ-ਘੱਟ ਤਾਪਮਾਨ 14.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਦੇ ਗੁਆਂਢੀ ਰਾਜਾਂ ਦੇ ਵੱਡੇ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਵੀ ਸ਼ਿਮਲਾ ਨਾਲੋਂ ਘੱਟ ਰਿਹਾ।

ਸ਼ਿਮਲਾ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 11.4 ਡਿਗਰੀ ਵੱਧ ਹੈ। ਸੂਬੇ ‘ਚ ਪਾਰਾ 30 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ, ਜਦਕਿ ਊਨਾ 30.4 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਗਰਮ ਦਿਨ ਰਿਹਾ।

Himachal Pradesh | Shimla City recorded the highest minimum temperature of 14.4°C yesterday breaking the previous record of 14.2°C on 23rd February 2015: IMD pic.twitter.com/VJxm16ZXBv

— ANI (@ANI) February 19, 2023

ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ, ਦੇਹਰਾਦੂਨ 11.1 ਡਿਗਰੀ ਸੈਲਸੀਅਸ, ਜੰਮੂ 11.3 ਡਿਗਰੀ ਸੈਲਸੀਅਸ, ਪਟਿਆਲਾ 12.3 ਡਿਗਰੀ ਸੈਲਸੀਅਸ, ਅੰਬਾਲਾ 12.8 ਡਿਗਰੀ ਸੈਲਸੀਅਸ ਅਤੇ ਜੈਪੁਰ ਦਾ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

19 ਫਰਵਰੀ ਤੋਂ ਐਕਟਿਵ ਹੋਵੇਗਾ ਵੈਸਟਰਨ ਡਿਸਟਰਬੈਂਸ

ਇਸ ਸੀਜ਼ਨ ਦੌਰਾਨ ਸ਼ਿਮਲਾ ਵਿੱਚ ਇੱਕ ਵਾਰ ਵੀ ਬਰਫ਼ਬਾਰੀ ਨਹੀਂ ਹੋਈ ਹੈ। ਸ਼ਹਿਰ ਦੇ ਕੁਝ ਹਿੱਸੇ ਬਰਫ਼ ਨਾਲ ਛੂਹ ਗਏ। ਬਰਫਬਾਰੀ ਘੱਟ ਹੋਣ ਕਾਰਨ ਇਸ ਵਾਰ ਸੂਬੇ ‘ਚ ਗਰਮੀ ਜ਼ਿਆਦਾ ਹੋਵੇਗੀ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਅਤੇ ਬਾਗਬਾਨੀ ‘ਤੇ ਵੀ ਸੰਕਟ ਆ ਸਕਦਾ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਘੱਟ ਬਰਫਬਾਰੀ ਹੋਈ ਹੈ।

ਹਾਲਾਂਕਿ, ਮੌਸਮ ਵਿਗਿਆਨ ਕੇਂਦਰ ਨੇ 19 ਫਰਵਰੀ ਤੋਂ ਪੱਛਮੀ ਗੜਬੜੀ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਸੂਬੇ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ ਪਰ ਤਾਪਮਾਨ ‘ਚ ਕੋਈ ਕਮੀ ਨਹੀਂ ਆਵੇਗੀ। ਸ਼ਿਮਲਾ ‘ਚ ਸ਼ਨੀਵਾਰ ਨੂੰ ਮੌਸਮ ਸਾਫ ਹੋ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Himachal Pradesh WeatherHimachal Pradesh Weather UpdateIMDpro punjab tvpunjabi newsShimla WeatherWarmest Night
Share220Tweet138Share55

Related Posts

ਮੀਟੰਗ ਲਈ ਚੰਡੀਗੜ੍ਹ ਪਹੁੰਚੇ ਜਗਜੀਤ ਸਿੰਘ ਡੱਲੇਵਾਲ, ਹੱਲ ਨਾ ਨਿਕਲਣ ਤੇ ਦਿੱਲੀ ਕਰਨਗੇ ਕੂਚ

ਫਰਵਰੀ 14, 2025

Farmer’s Protest: ਖਨੌਰੀ ਬਾਰਡਰ ‘ਤੇ ਹੋ ਰਹੇ ਕਿਸਾਨੀ ਧਰਨੇ ਤੋਂ ਵੱਡੀ ਅਪਡੇਟ, ਜਗਜੀਤ ਡੱਲੇਵਾਲ ਡਾਕਟਰੀ ਸਹਾਇਤਾ ਲਈ ਰਾਜੀ

ਜਨਵਰੀ 19, 2025

”ਜੇਕਰ ਮੇਰਾ ਅਨਸ਼ਨ ਖਤਮ ਕਰਵਾਉਣਾ ਹੈ ਤਾਂ ‘ਅਕਾਲ ਤਖਤ ਕੋਲ ਨਹੀਂ PM ਕੋਲ ਜਾਓ” ਡੱਲੇਵਾਲ ਦਾ ਵੀਡੀਓ ਮੈਸਜ ਜਾਰੀ

ਜਨਵਰੀ 10, 2025

ਮੋਗਾ ‘ਚ ਕਿਸਾਨਾਂ ਦਾ ਮਹਾਂ ਪੰਚਾਇਤ ਸ਼ੁਰੂ

ਜਨਵਰੀ 9, 2025

Farmer Protest News: ਸ਼ੰਭੂ ਬਾਰਡਰ ‘ਤੇ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ, ਕੇਂਦਰ ਨਾਲ ਗੱਲਬਾਤ ਨਾ ਹੋਣ ‘ਤੇ ਨਰਾਜ ਕਿਸਾਨ

ਜਨਵਰੀ 9, 2025

ਕੇਂਦਰ ਦੁਆਰਾ ਲਾਂਚ ਕੀਤਾ ਗਿਆ ਦੇਸ਼ ਦਾ ਪਹਿਲਾ ਵੱਡਾ ਜੈਵਿਕ ਮੱਛੀ ਕਲਸਟਰ

ਜਨਵਰੀ 8, 2025
Load More

Recent News

ਇਰਾਨ ਦੇ ਸਿਜ਼ਫਾਇਰ ਲਾਗੂ ਕਰਨ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਕਿਹਾ…

ਜੂਨ 24, 2025

ਮਾਨਸੂਨ ‘ਚ ਇਸ ਢੰਗ ਨਾਲ ਕਰੋ AC ਦੀ ਵਰਤੋਂ, ਬਿਜਲੀ ਦਾ ਬਿਲ ਆਏਗਾ ਅੱਧਾ

ਜੂਨ 24, 2025

ਈਰਾਨ ਤੇ ਇਜ਼ਰਾਈਲ ਵਿਚਕਾਰ ਹੋਈ ਜੰਗਬੰਦੀ! ਰਾਸ਼ਟਰਪਤੀ ਟਰੰਪ ਦਾ ਦਾਅਵਾ

ਜੂਨ 24, 2025

Weather Update: ਪੰਜਾਬ ‘ਚ ਮਾਨਸੂਨ ਦੀ ਐਂਟਰੀ ਜਾਣੋ ਕਿਹੜੇ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ

ਜੂਨ 24, 2025

ਤੁਹਾਡੇ AC ਦਾ ਕੰਪਰੈਸਰ ਵੀ ਹੋ ਜਾਂਦਾ ਹੈ ਵਾਰ ਵਾਰ ਬੰਦ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

ਜੂਨ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.