ਸੋਮਵਾਰ, ਅਕਤੂਬਰ 13, 2025 06:08 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

First Glass Igloo Restaurant: ਗੁਲਮਰਗ ਆਉਣ ਵਾਲੇ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ‘ਗਲਾਸ ਇਗਲੂ’, ਜਾਣੋ ਕੀ ਹੈ ਇਸ ਦੀ ਖਾਸੀਅਤ

Know About Gulmarg Glass Igloo: ਜੇਕਰ ਤੁਸੀਂ ਬਰਫ਼ ਨਾਲ ਬਣਿਆ ਛੋਟਾ ਜਿਹਾ ਘਰ ਦੇਖਣਾ ਚਾਹੁੰਦੇ ਹੋ ਤੇ ਉੱਥੇ ਬੈਠ ਕੇ ਭੋਜਨ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਗੁਲਮਰਗ ਜਾਓ।

by ਮਨਵੀਰ ਰੰਧਾਵਾ
ਫਰਵਰੀ 21, 2023
in ਦੇਸ਼, ਫੋਟੋ ਗੈਲਰੀ, ਫੋਟੋ ਗੈਲਰੀ, ਯਾਤਰਾ
0
Gulmarg Glass Igloo: ਜੇਕਰ ਤੁਸੀਂ ਬਰਫ਼ ਨਾਲ ਬਣਿਆ ਛੋਟਾ ਜਿਹਾ ਘਰ ਦੇਖਣਾ ਚਾਹੁੰਦੇ ਹੋ ਤੇ ਉੱਥੇ ਬੈਠ ਕੇ ਭੋਜਨ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਗੁਲਮਰਗ ਜਾਓ। ਗੁਲਮਰਗ ਵਿੱਚ, ਤੁਸੀਂ ਕੱਚ ਦੇ ਇਗਲੂ ਨੂੰ ਨੇੜਿਓਂ ਦੇਖ ਸਕਦੇ ਹੋ ਤੇ ਇਸਦੇ ਅੰਦਰ ਬੈਠ ਕੇ ਭੋਜਨ ਦਾ ਆਨੰਦ ਲੈ ਸਕਦੇ ਹੋ।
ਇਹ ਤੁਹਾਡੇ ਲਈ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਤੇ ਅਭੁੱਲ ਅਨੁਭਵ ਹੋਵੇਗਾ। ਇੱਥੇ ਮੌਜੂਦ ਕੱਚ ਦਾ ਇਗਲੂ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ ਤੇ ਹਰ ਉਮਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸੈਲਾਨੀਆਂ ਦਾ ਕਹਿਣਾ ਹੈ ਕਿ ਇੱਥੇ ਸਥਿਤ ਸ਼ੀਸ਼ੇ ਦੇ ਇਗਲੂ ਨੂੰ ਦੇਖਣ ਦਾ ਅਨੁਭਵ ਬਹੁਤ ਹੀ ਅਨੋਖਾ ਹੈ। ਇਗਲੂ ਦੇ ਅੰਦਰ ਬੈਠਣਾ ਤੇ ਖਾਣਾ ਖਾਣਾ ਇੱਕ ਸ਼ਾਨਦਾਰ ਅਤੇ ਰੋਮਾਂਚਕ ਅਨੁਭਵ ਹੈ।
ਸੈਲਾਨੀਆਂ ਦਾ ਕਹਿਣਾ ਹੈ ਕਿ 'ਗਲਾਸ ਇਗਲੂ' ਸੈਲਾਨੀਆਂ ਨੂੰ ਕੁਦਰਤ ਦੇ ਨੇੜੇ ਲਿਆਉਂਦਾ ਹੈ। ਰਿਪੋਰਟ ਮੁਤਾਬਕ ਗੁਲਮਰਗ ਗਲਾਸ ਇਗਲੂ ਦੇਖਣ ਗਏ ਇਕ ਸੈਲਾਨੀ ਦਾ ਕਹਿਣਾ ਹੈ ਕਿ 'ਗਲਾਸ ਇਗਲੂ' ਹਮੇਸ਼ਾ ਯਾਦ ਰੱਖਣ ਵਾਲਾ ਅਨੁਭਵ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਲਮਰਗ 'ਚ ਬਣੇ ਕੱਚ ਦੇ ਇਗਲੂ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸੈਲਾਨੀ ਜਾ ਰਹੇ ਹਨ ਅਤੇ ਇਸ ਦੇ ਅੰਦਰ ਬੈਠ ਕੇ ਖਾਣ ਦਾ ਅਨੁਭਵ ਲੈ ਰਹੇ ਹਨ।
ਇਸ ਛੋਟੇ ਜਿਹੇ ਬਰਫ਼ ਦੇ ਘਰ ਨੂੰ ਬਣਾਉਣ ਤੋਂ ਪਹਿਲਾਂ ਤਿੰਨ ਸਾਲ ਤੱਕ ਖੋਜ ਕੀਤੀ ਗਈ। ਇਸ ਦੇ ਮਾਲਕ ਸਈਦ ਵਸੀਮ ਦਾ ਕਹਿਣਾ ਹੈ ਕਿ ਉਸ ਨੇ ਇਸ ਤਰ੍ਹਾਂ ਦਾ ਇਗਲੂ ਪਹਿਲੀ ਵਾਰ ਫਿਨਲੈਂਡ ਵਿਚ ਦੇਖਿਆ ਸੀ ਤੇ ਜੰਮੂ-ਕਸ਼ਮੀਰ ਵਿਚ ਇਸ ਤਰ੍ਹਾਂ ਦਾ ਇਗਲੂ ਬਣਾਉਣ ਬਾਰੇ ਸੋਚਿਆ।
ਉਸ ਦਾ ਕਹਿਣਾ ਹੈ ਕਿ ਉਹ 'ਗਲਾਸ ਇਗਲੂ' ਬਾਰੇ ਹੋਰ ਜਾਣਕਾਰੀ ਲੈਣ ਲਈ ਆਸਟ੍ਰੀਆ ਗਿਆ ਸੀ। ਜਿੱਥੇ ਇਨ੍ਹਾਂ ਇਗਲੂਆਂ ਨੂੰ ਬਣਾਉਣ ਵਾਲੀ ਕੰਪਨੀ ਦੀ ਟੀਮ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਤੇ ਫਿਰ ਇੱਥੇ ਇਗਲੂਆਂ ਨੂੰ ਤਿਆਰ ਕੀਤਾ।
ਵਸੀਮ ਦਾ ਕਹਿਣਾ ਹੈ ਕਿ ਇਸ ਸਾਲ ਬਰਫਬਾਰੀ ਨਾ ਹੋਣ ਕਾਰਨ ਕੁਦਰਤੀ ਤੌਰ 'ਤੇ ਬਣੇ ਇਗਨੂ ਨਹੀਂ ਬਣ ਸਕੇ, ਜਿਸ ਕਾਰਨ ਉਸ ਨੇ 50 ਲੱਖ 'ਚ ਘੱਟੋ-ਘੱਟ 6 ਗਲਾਸ ਇਗਨੂ ਖਰੀਦੇ ਹਨ।
ਗਲਾਸ ਇਗਲੂ ਰੈਸਟੋਰੈਂਟ ਦਾ ਦੌਰਾ ਸੈਲਾਨੀਆਂ ਲਈ ਇੱਕ ਵਿਲੱਖਣ ਅਨੁਭਵ ਹੈ ਅਤੇ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕਾਂ ਵਲੋਂ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ।
ਸੈਲਾਨੀਆਂ ਨੂੰ ਇਹ ਕਿਸੇ ਸਵਰਗ ਤੋਂ ਘੱਟ ਨਹੀਂ ਲੱਗ ਰਿਹਾ ਕਿਉਂਕਿ ਇੱਕ ਤਾਂ ਇਸ ਵਿੱਚ ਤਾਪਮਾਨ ਆਮ ਹੈ ਤੇ ਦੂਜਾ ਇੱਥੋਂ ਇੱਕ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
ਗੁਲਮਰਗ ਦਾ ਗਲਾਸ ਇਗਲੂ ਬਣਿਆ ਸੈਲਾਨੀਆਂ ਦੀ ਪਹਿਲੀ ਪਸੰਦ
Gulmarg Glass Igloo: ਜੇਕਰ ਤੁਸੀਂ ਬਰਫ਼ ਨਾਲ ਬਣਿਆ ਛੋਟਾ ਜਿਹਾ ਘਰ ਦੇਖਣਾ ਚਾਹੁੰਦੇ ਹੋ ਤੇ ਉੱਥੇ ਬੈਠ ਕੇ ਭੋਜਨ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਗੁਲਮਰਗ ਜਾਓ। ਗੁਲਮਰਗ ਵਿੱਚ, ਤੁਸੀਂ ਕੱਚ ਦੇ ਇਗਲੂ ਨੂੰ ਨੇੜਿਓਂ ਦੇਖ ਸਕਦੇ ਹੋ ਤੇ ਇਸਦੇ ਅੰਦਰ ਬੈਠ ਕੇ ਭੋਜਨ ਦਾ ਆਨੰਦ ਲੈ ਸਕਦੇ ਹੋ।
ਇਹ ਤੁਹਾਡੇ ਲਈ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਤੇ ਅਭੁੱਲ ਅਨੁਭਵ ਹੋਵੇਗਾ। ਇੱਥੇ ਮੌਜੂਦ ਕੱਚ ਦਾ ਇਗਲੂ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ ਤੇ ਹਰ ਉਮਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸੈਲਾਨੀਆਂ ਦਾ ਕਹਿਣਾ ਹੈ ਕਿ ਇੱਥੇ ਸਥਿਤ ਸ਼ੀਸ਼ੇ ਦੇ ਇਗਲੂ ਨੂੰ ਦੇਖਣ ਦਾ ਅਨੁਭਵ ਬਹੁਤ ਹੀ ਅਨੋਖਾ ਹੈ। ਇਗਲੂ ਦੇ ਅੰਦਰ ਬੈਠਣਾ ਤੇ ਖਾਣਾ ਖਾਣਾ ਇੱਕ ਸ਼ਾਨਦਾਰ ਅਤੇ ਰੋਮਾਂਚਕ ਅਨੁਭਵ ਹੈ।
ਸੈਲਾਨੀਆਂ ਦਾ ਕਹਿਣਾ ਹੈ ਕਿ ‘ਗਲਾਸ ਇਗਲੂ’ ਸੈਲਾਨੀਆਂ ਨੂੰ ਕੁਦਰਤ ਦੇ ਨੇੜੇ ਲਿਆਉਂਦਾ ਹੈ। ਰਿਪੋਰਟ ਮੁਤਾਬਕ ਗੁਲਮਰਗ ਗਲਾਸ ਇਗਲੂ ਦੇਖਣ ਗਏ ਇਕ ਸੈਲਾਨੀ ਦਾ ਕਹਿਣਾ ਹੈ ਕਿ ‘ਗਲਾਸ ਇਗਲੂ’ ਹਮੇਸ਼ਾ ਯਾਦ ਰੱਖਣ ਵਾਲਾ ਅਨੁਭਵ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਲਮਰਗ ‘ਚ ਬਣੇ ਕੱਚ ਦੇ ਇਗਲੂ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਸੈਲਾਨੀ ਜਾ ਰਹੇ ਹਨ ਅਤੇ ਇਸ ਦੇ ਅੰਦਰ ਬੈਠ ਕੇ ਖਾਣ ਦਾ ਅਨੁਭਵ ਲੈ ਰਹੇ ਹਨ।
ਇਸ ਛੋਟੇ ਜਿਹੇ ਬਰਫ਼ ਦੇ ਘਰ ਨੂੰ ਬਣਾਉਣ ਤੋਂ ਪਹਿਲਾਂ ਤਿੰਨ ਸਾਲ ਤੱਕ ਖੋਜ ਕੀਤੀ ਗਈ। ਇਸ ਦੇ ਮਾਲਕ ਸਈਦ ਵਸੀਮ ਦਾ ਕਹਿਣਾ ਹੈ ਕਿ ਉਸ ਨੇ ਇਸ ਤਰ੍ਹਾਂ ਦਾ ਇਗਲੂ ਪਹਿਲੀ ਵਾਰ ਫਿਨਲੈਂਡ ਵਿਚ ਦੇਖਿਆ ਸੀ ਤੇ ਜੰਮੂ-ਕਸ਼ਮੀਰ ਵਿਚ ਇਸ ਤਰ੍ਹਾਂ ਦਾ ਇਗਲੂ ਬਣਾਉਣ ਬਾਰੇ ਸੋਚਿਆ।
ਉਸ ਦਾ ਕਹਿਣਾ ਹੈ ਕਿ ਉਹ ‘ਗਲਾਸ ਇਗਲੂ’ ਬਾਰੇ ਹੋਰ ਜਾਣਕਾਰੀ ਲੈਣ ਲਈ ਆਸਟ੍ਰੀਆ ਗਿਆ ਸੀ। ਜਿੱਥੇ ਇਨ੍ਹਾਂ ਇਗਲੂਆਂ ਨੂੰ ਬਣਾਉਣ ਵਾਲੀ ਕੰਪਨੀ ਦੀ ਟੀਮ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਤੇ ਫਿਰ ਇੱਥੇ ਇਗਲੂਆਂ ਨੂੰ ਤਿਆਰ ਕੀਤਾ।
ਵਸੀਮ ਦਾ ਕਹਿਣਾ ਹੈ ਕਿ ਇਸ ਸਾਲ ਬਰਫਬਾਰੀ ਨਾ ਹੋਣ ਕਾਰਨ ਕੁਦਰਤੀ ਤੌਰ ‘ਤੇ ਬਣੇ ਇਗਨੂ ਨਹੀਂ ਬਣ ਸਕੇ, ਜਿਸ ਕਾਰਨ ਉਸ ਨੇ 50 ਲੱਖ ‘ਚ ਘੱਟੋ-ਘੱਟ 6 ਗਲਾਸ ਇਗਨੂ ਖਰੀਦੇ ਹਨ।
ਗਲਾਸ ਇਗਲੂ ਰੈਸਟੋਰੈਂਟ ਦਾ ਦੌਰਾ ਸੈਲਾਨੀਆਂ ਲਈ ਇੱਕ ਵਿਲੱਖਣ ਅਨੁਭਵ ਹੈ ਅਤੇ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕਾਂ ਵਲੋਂ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ।
ਸੈਲਾਨੀਆਂ ਨੂੰ ਇਹ ਕਿਸੇ ਸਵਰਗ ਤੋਂ ਘੱਟ ਨਹੀਂ ਲੱਗ ਰਿਹਾ ਕਿਉਂਕਿ ਇੱਕ ਤਾਂ ਇਸ ਵਿੱਚ ਤਾਪਮਾਨ ਆਮ ਹੈ ਤੇ ਦੂਜਾ ਇੱਥੋਂ ਇੱਕ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
ਗੁਲਮਰਗ ਦਾ ਗਲਾਸ ਇਗਲੂ ਬਣਿਆ ਸੈਲਾਨੀਆਂ ਦੀ ਪਹਿਲੀ ਪਸੰਦ
Tags: First Glass Igloo RestaurantGlass IglooGulmargGulmarg Glass IglooKnow About Gulmarg Glass Igloopro punjab tvpunjabi news
Share302Tweet189Share75

Related Posts

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ‘ਚ OPD ਦਾ ਬਦਲਿਆ ਸਮਾਂ, 6 ਮਹੀਨਿਆਂ ਲਈ ਲਾਗੂ ਰਹਿਣਗੇ ਆਦੇਸ਼

ਅਕਤੂਬਰ 13, 2025

ADG ਵਾਈ ਪੂਰਨ ਕੁਮਾਰ ਖੁ/ਦ/ਕੁ/ਸ਼ੀ ਮਾਮਲੇ ‘ਚ ਐਕਸ਼ਨ, ਰੋਹਤਕ ਦੇ SP ਨਰਿੰਦਰ ਬਿਜਾਰਨੀਆ ਦਾ ਤਬਾਦਲਾ

ਅਕਤੂਬਰ 11, 2025

ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਤੋਂ ਆਏ 17 ਹੈਂਡ ਗ੍ਰਨੇਡ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼

ਅਕਤੂਬਰ 10, 2025

ਬਾਡੀ ਬਿਲਡਰ ਘੁੰਮਣ ਦੀ ਮੌ/ਤ ਤੋਂ ਬਾਅਦ ਫੋਰਟਿਸ ਹਸਪਤਾਲ ‘ਚ ਹੋਇਆ ਹੰਗਾਮਾ: ਪਰਿਵਾਰ ਦਾ ਦੋਸ਼ – ਸਰੀਰ ਅਚਾਨਕ ਨੀਲਾ ਕਿਵੇਂ ਹੋਇਆ

ਅਕਤੂਬਰ 10, 2025

ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਲੱਗੇ ਦੋਸ਼, ਆਪ੍ਰੇਸ਼ਨ ਦੌਰਾਨ ਪਏ ਸੀ 2 ਦਿਲ ਦੇ ਦੌਰੇ, ਮਾਮਲੇ ਦੀ ਹੋਵੇਗੀ ਜਾਂਚ

ਅਕਤੂਬਰ 10, 2025

PM ਮੋਦੀ ਤੇ ਕੀਰ ਸਟਾਰਮਰ ‘ਚ ਹੋਈ ਡੀਲ, UK ਦੀਆਂ 9 ਯੂਨੀਵਰਸਿਟੀਆਂ ਭਾਰਤ ‘ਚ ਖੋਲ੍ਹਣਗੀਆਂ ਆਪਣਾ ਕੈਂਪਸ

ਅਕਤੂਬਰ 9, 2025
Load More

Recent News

DRI ਲੁਧਿਆਣਾ ਨੇ ਪੰਜਾਬ ਦੇ ਸ਼ੰਭੂ ਬਾਰਡਰ ‘ਤੇ 186KG ਗਾਂਜਾ ਕੀਤ ਬਰਾਮਦ, ਦੋ ਕਾਰਾਂ ਕੀਤੀਆਂ ਜ਼ਬਤ

ਅਕਤੂਬਰ 13, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025

ਪੰਜਾਬ ਸਰਕਾਰ ਵੱਲੋਂ 4 ਦਿਨਾਂ ਦੀ ਛੁੱਟੀ ਦਾ ਐਲਾਨ,16 ਤੇ 23 ਅਕਤੂਬਰ ਨੂੰ ਰਹਿਣਗੀਆਂ ਰਾਖਵੀਆਂ ਛੁੱਟੀਆਂ

ਅਕਤੂਬਰ 13, 2025

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ‘ਚ OPD ਦਾ ਬਦਲਿਆ ਸਮਾਂ, 6 ਮਹੀਨਿਆਂ ਲਈ ਲਾਗੂ ਰਹਿਣਗੇ ਆਦੇਸ਼

ਅਕਤੂਬਰ 13, 2025

CM ਮਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਲਈ ਪਹੁੰਚੇ ਅੰਮ੍ਰਿਤਸਰ, ਦੀਵਾਲੀ ਤੋਂ ਪਹਿਲਾਂ ਰਾਹਤ ਦਾ ਵਾਅਦਾ

ਅਕਤੂਬਰ 13, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result