Health Minister Dr. balbir singh: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ ਪੰਜਾਬ ‘ਚ 150 ਤੋਂ ਜਿਆਦਾ ਮੁਹੱਲਾ ਕਲੀਨਿਕ ਬਣਨ ਜਾ ਰਹੇ ਹਨ।ਕਮਿਊਨਿਟੀ ਹੈਲਥ ਸੈਂਟਰ, ਸਬਡਿਵੀਜ਼ਨ ਹਸਪਤਾਲ, ਡਿਸਟਿਕ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।ਹਸਪਤਾਲ ‘ਚ ਡਾਕਟਰ ਤੇ ਦੂਜੇ ਲੋਕਾਂ ਦਾ ਭਰਤੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਸਾਰੇ ਟੈਸਟ ਉਥੇ ਹੀ ਹੋਣਗੇ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ।
ਕੈਂਸਰ ਹਸਪਤਾਲ ‘ਤੇ ਕਿਹਾ ਕਿ ਉਸਦੀ ਰੋਕਥਾਮ ਹੋਣੀ ਚਾਹੀਦੀ ਉਸ ‘ਤੇ ਵੀ ਕੰਮ ਕੀਤਾ ਜਾਰਿਹਾ ਹੈ ਪੰਜਾਬ ‘ਚ ਕੈਂਸਰ ਹਸਪਤਾਲ ਵੀ ਬਣ ਰਿਹਾ ਹੈ।
ਅਜ਼ਨਾਲਾ ਦੀ ਘਟਨਾ ‘ਤੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ ਇਸ ‘ਤੇ ਮੁੱਖਮੰਤਰੀ ਤੇ ਡੀਜੀਪੀ ਨਜ਼ਰ ਬਣਾਏ ਰੱਖੇ ਹੋਏ ਹਨ ਲੋਕਾਂ ਨੂੰ ਵਿਸ਼ਵਾਸ ਹੈ ਕਿ ਸਰਕਾਰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ ਸਿੱਖ ਨੇਤਾ, ਐਸਜੀਪੀਸੀ ਦੇ ਪ੍ਰਧਾਨ, ਅਕਾਲ ਤਖ਼ਤ ਦੇ ਜਥੇਦਾਰ ਰੋਲ ਅਦਾ ਕਰਨਗੇ ਤੇ ਸਰਕਾਰ ਵੀ ਆਪਣਾ ਰੋਲ ਅਦਾ ਕਰੇਗੀ ਇਹ ਸਭ ਠੀਕ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h