ਕੁਝ ਦਿਨ ਪਹਿਲਾਂ ਗੋਇੰਦਵਾਲ ਜੇਲ੍ਹ ‘ਚ ਗੈਂਗਸਟਰਾਂ ਦੀ ਆਪਸ ‘ਚ ਖੂਨੀ ਝੜਪ ਹੋਈ ਸੀ।ਜਿਸ ਦੌਰਾਨ 2 ਗੈਂਗਸਟਰਾਂ ਦੀ ਮੌਤ ਹੋ ਗਈ ਸੀ।ਦੱਸ ਦੇਈਏ ਕਿ ਜਿਹੜੇ ਗੈਂਗਸਟਰਾਂ ਦੀ ਮੌਤ ਹੋਈ ਸੀ ਉਹ ਜੱਗੂ ਭਗਵਾਨਪੁਰੀਆ ਦੇ ਗੁਰਗੇ ਸਨ।
ਜ਼ਿਕਰਯੋਗ ਹੈ ਕਿ ਹੁਣ ਗੋਇੰਦਵਾਲ ਜੇਲ੍ਹ ਦੀ ਇਕ ਵੀਡੀਓ ਸਾਹਮਣੇ ਆਈ ਜਿਸ ‘ਚ ਗੈਂਗਸਟਰ ਜੱਗੂ ਦੇ ਗੁਰਗਿਆਂ ਦਾ ਕਤਲ ਕਰਕੇ ਜਸ਼ਨ ਮਨਾ ਰਹੇ ਹਨ ਵੀਡੀਓ ‘ਚ ਗੈਂਗਸਟਰ ਕਹਿ ਰਹੇ ਹਨ ਕਿ ਲਾਸ਼ਾਂ ਦਿਖਾ ਕੇ ਗੈਂਗਸਟਰ ਕਹਿ ਰਹੇ ਹਨ ਰਾਮ ਰਾਮ ਭਾਈਓ ਇਹ ਮੋਹਣਾ ਦੀ ਲਾਸ਼ ਪਈ ਹੈ।ਜਿਨ੍ਹਾਂ ਨੂੰ ਅਸੀਂ ਮਾਰਿਆ ਇਹ ਜੱਗੂ ਭਗਵਾਨਪੁਰੀਆ ਨੂੰ ਆਪਣਾ ਪਿਓ ਮੰਨਦੇ ਸੀ।