ਚਰਨਜੀਤ ਚੰਨੀ ਦੇ ਵੱਲੋਂ ਮੁੱਖ ਮੰਤਰੀ ਬਣਦੇ ਕਈ ਵੱਡੇ ਐਲਾਨ ਕੀਤੇ ਗਏ ਹਨ | ਉਨ੍ਹਾਂ ਕਿਹਾ ਜਿੰਨਾਂ ਸਮਾਂ ਕਾਂਗਰਸ ਸਰਕਾਰ ਰਹੇਗੀ ਕੋਈ ਵੀ ਬੰਦਾ ਨਾਜਾਇਜ ਥਾਣੇ ਦੇ ਵਿੱਚ ਨਹੀਂ ਜਾਵੇਗੀ ਕੋਈ ਥਾਣੇਦਾਰ,ਮੁਨਸ਼ੀ ਕਿਸੇ ਵੀ ਵਿਅਕਤੀ ਨੂੰ ਨਾਜ਼ਾਇਜ ਤੰਗ ਨਹੀਂ ਕਰੇਗਾ ਪਰ ਦੋਸ਼ੀ ਨੂੰ ਬਣਦੀ ਸਜਾ ਮਿਲੇਗੀ ਚਾਹੇ ਕੋਈ ਵੀ ਇਨਸਾਨ ਹੋਵੇ |
ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ। ਤਹਿਸੀਲਾਂ ਵਿਚ ਲੋਕਾਂ ਦੇ ਬਿਨਾ ਕਿਸੇ ਮੁਸ਼ਕਲ ਤੋਂ ਕੰਮ ਹੋਣਗੇ, ਨਹੀਂ ਤਾਂ ਜਾਂ ਫਿਰ ਉਹ ਰਹਿਣਗੇ ਜਾਂ ਫਿਰ ਮੈਂ ਰਹਾਂਗਾ।