ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਦਿੱਲੀ ਹਾਈਕਮਾਨ ਨਾਲ ਮੁਲਾਕਾਤ ਕਰਨ ਗਏ ਹਨ | ਉਨ੍ਹਾਂ ਦੇ ਨਾਲ ਨਵਜੋਤ ਸਿੱਧੂ ਦੇ ਕਾਂਗਰਸੀ ਦਿੱਲੀ ਮੁਲਾਕਾਤ ਲਈ ਗਏ ਹਨ | ਮੁੱਖ ਮੰਤਰੀ ਚੰਨੀ ਦੀ ਕੈਬਨਿਟ ਦੇ ਵਿੱਚ ਵੱਡੇ ਫੇਅਰਬਦਲ ਹੋ ਸਕਦੇ ਹਨ | ਕੈਬਨਿਟ ਦੇ ਵਿੱਚ ਕੈਪਟਨ ਦੇ ਕਰੀਬੀ ਚਿਹਰੇ ਆਊਟ ਹੋ ਸਕਦੇ ਹਨ |
ਸੂਤਰਾਂ ਮੁਤਾਬਿਕ ਕੈਬਨਿਟ ਦੇ ਵਿੱਚ ਗੁਰਪ੍ਰੀਤ ਕਾਂਗੜ,ਬ੍ਰਹਮ ਮਹਿੰਦਰਾ,ਬਲਬੀਰ ਸਿੱਧੂ ਤੇ ਸ਼ਾਮ ਸੁੰਦਰ ਅਰੌੜਾ ਦਾ ਨਾਮ ਕੈਬਨਿਟ ਤੋਂ ਬਾਹਰ ਹੋ ਸਕਦਾ ਹੈ | ਜੇ ਗੱਲ ਕਰੀਏ ਤਾਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਇਹ ਕੁਝ ਚਿਹਰੇ ਨਵੀਂ ਕੈਬਨਿਟ ਦੇ ਵਿੱਚ ਆ ਸਕਦੇ ਹਨ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਨੌਜਵਾਨ ਚਿਹਰਾ ਅਮਰਿੰਦਰ ਸਿੰਘ ਰਾਜਾ ਵੜਿੰਗ ,ਸੰਗਤ ਸਿੰਘ ਗਿਲਜੀਆਂ,ਪਰਗਟ ਸਿੰਘ ਨੂੰ ਕੈਬਨਿਟ ਦੇ ਵਿੱਚ ਥਾਂ ਮਿਲ ਸਕਦੀ ਹੈ |