ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਪੈਂਦੇ ਪਿੰਡ ਜਿੰਦਬੜੀ ਵਿੱਖੇ ਚੋਰਾਂ ਨੂੰ ਪਿੰਡ ਵਾਸੀਆਂ ਨੇ ਕੀਤਾ ਕਾਬੂ। ਕਾਬੂ ਕਰਨ ਤੋ ਬਾਅਦ ਦੁਕਾਨਦਾਰਾਂ ਨੇ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ।
ਦੁਕਾਨਦਾਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਕਹਿਣਾ ਹੈ । ਇਸ ਬਾਰੇ ਪਤਾ ਲੱਗਣ ਤੇ ਜਦ ਉਹਨਾਂ ਨੇ ਆ ਕੇ ਆਪਣੀ ਦੁਕਾਨ ਤੇ ਦੇਖਿਆ ਤਾਂ ਉਹਨਾਂ ਦਾ ਸਾਰਾ ਸਮਾਨ ਚੋਰੀ ਹੋ ਚੁੱਕਿਆ ਸੀ। ਪਤਾ ਲੱਗਣ ਤੇ ਜਦ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਇਨ੍ਹਾਂ ਚੋਰਾਂ ਵੱਲੋਂ ਦੁਕਾਨਾਂ ਵਿਚੋਂ ਸਾਮਾਨ ਚੁੱਕ ਕੇ ਲੈ ਕੇ ਜਾਇਆ ਜਾ ਰਿਹਾ ਸੀ ।ਜਿਸ ਵਿਚ ਦੁਕਾਨ ਦਾ ਸਾਰਾ ਸਮਾਨ ਸੀ ।ਪਤਾ ਲੱਗਣ ਤੇ ਹੋਰ ਦੁਕਾਨਦਾਰ ਵੀ ਮੌਕੇ ਤੇ ਪਹੁੰਚ ਕੇ ਜਿੰਨਾ ਦੀਆ ਦੁਕਾਨਾਂ ਵਿਚ ਚੋਰੀ ਹੋਈ ਸੀ। ਉਨ੍ਹਾਂ ਦੁਕਾਨਦਾਰਾਂ ਦਾ ਕੁਝ ਸਾਮਾਨ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਇਹਨਾ ਨੂੰ ਪੁਲਸ ਹਵਾਲੇ ਕਰ ਦਿੱਤਾ।
ਅਨੰਦਪੁਰ ਸਾਹਿਬ ਨੰਗਲ ਰੋਡ ਤੇ ਸਟੇਟ ਕੋਟੇ ਵਿਚੋਂ ਜਦੋਂ ਚੋਰੀ ਕਰਨ ਆਏ ਨੌਜਵਾਨਾਂ ਦੀ ਵੀਡੀਓ ਪਹਿਲਾ ਦੁਕਾਨਦਾਰਾਂ ਵੱਲੋਂ ਹੀ ਬਣਾਈ ਗਈ ਫਿਰ ਉਸ ਦਾ ਚਾੜ੍ਹਿਆ ਕੁਟਾਪਾ ਦੇਖਦੇ ਹੀ ਦੇਖਦੇ ਸੈਂਕੜੇ ਲੋਕ ਮੁੱਖ ਮਾਰਗ ਤੇ ਇਕੱਠੇ ਹੋ ਗਏ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h






