[caption id="attachment_144483" align="aligncenter" width="598"] ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਵਿੱਚ ਚੱਕਰਵਾਤ ਨੇ ਤਬਾਹੀ ਮਚਾਈ ਹੈ। ਦੱਸਿਆ ਜਾ ਰਿਹਾ ਹੈ ਕਿ ਝੱਖੜ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਇਸ ਸਮੇਂ ਦੌਰਾਨ ਘੱਟੋ-ਘੱਟ 1,50,000 ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।[/caption] [caption id="attachment_144484" align="aligncenter" width="744"] ਮੀਡੀਆ ਰਿਪੋਰਟਾਂ ਮੁਤਾਬਕ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ 'ਤੇ ਫਲਾਈਟਾਂ ਨੂੰ ਰੱਦ ਕਰਨਾ ਪਿਆ। ਕਈ ਜਹਾਜ਼ ਰਨਵੇ 'ਤੇ ਹੀ ਖੜ੍ਹੇ ਹਨ। ਸਾਨ ਫ੍ਰਾਂਸਿਸਕੋ ਦੇ ਦੱਖਣ ਵਿੱਚ, ਸੈਨ ਮਾਟੇਓ ਕਾਉਂਟੀ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਦੀ ਵੀ ਸੂਚਨਾ ਮਿਲੀ ਹੈ।[/caption] [caption id="attachment_144485" align="aligncenter" width="598"] ਲਾਸ ਏਂਜਲਸ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਡੇਨੀਅਲ ਸਵੈਨ ਨੇ ਕਿਹਾ ਕਿ ਇਹ ਇੱਕ ਵਿਨਾਸ਼ਕਾਰੀ, ਸ਼ਕਤੀਸ਼ਾਲੀ ਅਤੇ ਅਚਾਨਕ ਤੂਫਾਨ ਸੀ। ਅਸੀਂ ਸ਼ਾਇਦ ਅਜਿਹੇ ਪ੍ਰਭਾਵਾਂ ਨੂੰ ਦੇਖ ਰਹੇ ਹਾਂ ਜੋ ਇੱਕ ਮਜ਼ਬੂਤ ਗਰਮ ਤੂਫ਼ਾਨ ਜਾਂ ਇੱਕ ਕਮਜ਼ੋਰ ਚੱਕਰਵਾਤ ਦੇ ਬਰਾਬਰ ਹੈ।[/caption] [caption id="attachment_144486" align="aligncenter" width="1200"] ਜਾਣਕਾਰੀ ਮੁਤਾਬਕ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਘੱਟ ਦਬਾਅ ਵਾਲੇ ਸਿਸਟਮ ਨੇ 80 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਦੇ ਝੱਖੜਾਂ ਨੂੰ ਲਿਆਂਦਾ। ਇਸ ਕਾਰਨ ਕਾਫੀ ਨੁਕਸਾਨ ਹੋਇਆ। ਰਾਜ ਭਰ 'ਚ ਲਗਪਗ 260,000 ਘਰ ਅਤੇ ਕਾਰੋਬਾਰਾਂ ਦੀ ਬਿਜਲੀ ਠੱਪ ਹੋ ਗਈ।[/caption] [caption id="attachment_144487" align="aligncenter" width="844"] ਦੱਸ ਦਈਏ ਕਿ ਕੈਲੀਫੋਰਨੀਆ ਪਿਛਲੇ ਸਾਲ ਦਸੰਬਰ ਦੇ ਅਖੀਰ ਤੋਂ ਕਈ ਤੂਫਾਨਾਂ ਦੀ ਮਾਰ ਹੇਠ ਹੈ। ਰਾਜ ਵਿੱਚ ਹੜ੍ਹ, ਮੀਂਹ ਅਤੇ ਰਿਕਾਰਡ ਬਰਫ਼ਬਾਰੀ ਵੀ ਹੋਈ ਹੈ।[/caption] [caption id="attachment_144488" align="aligncenter" width="1396"] ਕੈਲੀਫੋਰਨੀਆ 'ਚ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਤੂਫਾਨ ਬੁੱਧਵਾਰ ਦੇਰ ਰਾਤ ਤੱਕ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਨੇਵਾਡਾ ਅਤੇ ਐਰੀਜ਼ੋਨਾ ਵੱਲ ਵਧ ਰਿਹਾ ਹੈ।[/caption] [caption id="attachment_144489" align="aligncenter" width="752"] ਉੱਤਰੀ ਕੈਲੀਫੋਰਨੀਆ 'ਚ Bomb Cyclone ਦੀ ਤਬਾਹੀ ਦੀਆਂ ਤਸਵੀਰਾਂ।[/caption] [caption id="attachment_144490" align="aligncenter" width="611"] ਉੱਤਰੀ ਕੈਲੀਫੋਰਨੀਆ 'ਚ Bomb Cyclone ਦੀ ਤਬਾਹੀ ਦੀਆਂ ਤਸਵੀਰਾਂ।[/caption]