ਅੱਜ ਐਤਵਾਰ ਨੂੰ ਡਾਟਰਸ ਡੇਅ ਭਾਵ ਧੀ ਦਿਵਸ ਮਨਾਇਆ ਜਾ ਰਿਹਾ ਹੈ।ਇਸ ਖਾਸ ਮੌਕੇ ‘ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀਆਂ ਬੇਟੀਆਂ ਨਾਲ ਖਾਸ ਤਸਵੀਰ ਸਾਂਝੀ ਕੀਤੀ ਹੈ।
Greetings on Daughters Day! Today, I would like to laud parents who have supported their daughters in becoming achievers & urge others to give wings to their daughters for it is they who will shape the next generation. pic.twitter.com/mIEClrKNcw
— Harsimrat Kaur Badal (@HarsimratBadal_) September 26, 2021
ਉਨ੍ਹਾਂ ਨੇ ਤਸਵੀਰ ਸਾਂਝੀ ਕਰਦਿਆਂ ਕਿਹਾ-ਬੇਟੀ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ।ਅੱਜ ਮੈਂ ਉਨ੍ਹਾਂ ਸਾਰੇ ਮਾਤਾ-ਪਿਤਾ ਦੀ ਸਰਾਹਨਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ ਉਨਾਂ੍ਹ ਦੇ ਏਮ ਤੱਕ ਪਹੁੰਚਣ ‘ਚ ਮੱਦਦ ਕੀਤੀ।
ਇਸ ਦੇ ਨਾਲ ਮੈਂ ਦੂਜਿਆਂ ਨੂੰ ਆਪਣੀਆਂ ਬੇਟੀਆਂ ਨੂੰ ਸਫਲਤਾ ਦੇ ਆਸਮਾਨ ‘ਤੇ ਉਡਣ ‘ਚ ਮੱਦਦ ਕਰਨ ਲਈ ਆਪਣੀ ਭੂਮਿਕਾ ਨਿਭਾਉਣ ਦੀ ਬੇਨਤੀ ਕਰਦੀ ਹਾਂ, ਕਿਉਂਕਿ ਇਹ ਬੇਟੀਆਂ ਹੀ ਹਨ ਜੋ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਜਨਮ, ਮਾਰਗਦਰਸ਼ਨ ਦਿੰਦੀਆਂ ਹਨ।