ਸੁਨੀਲ ਜਾਖੜ ਦਾ ਸਿੱਧੂ ਤੇ ਵੱਡਾ ਹਮਲਾ ਕੀਤਾ ਗਿਆ ਹੈ ਇਸ ਬਾਰੇ ਸੁਨੀਲ ਜਾਖੜ ਦੇ ਵੱਲੋਂ ਟਵੀਟ ਕਰ ਸਿੱਧੂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਹਨ | ਉਨ੍ਹਾਂ ਲਿਖਿਆ ਕਿ ਬਸ ਹੁਣ ਬਹੁਤ ਹੋ ਗਿਆ ,ਮੁੱਖ ਮੰਤਰੀ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ | AG ਤੇ DGP ਦੀ ਨਿਯੁਕਤੀ ਤੇ ਸਵਾਲ ਚੁੱਕਣਾ ਗਲਤ ਹੈ ਅਜਿਹੇ ਨਿਯੁਕਤੀ ‘ਤੇ ਸਵਾਲ ਹੋਣਾ ਮੁੱਖ ਮੰਤਰੀ ਦੀ ਕਾਬਲੀਅਤ ਤੇ ਸਵਾਲ ਚੁੱਕਣਾ ਹੈ | ਇਸ ਲਈ ਸਭ ਠੀਕ ਕੀਤਾ ਜਾਵੇ |
Enough is enough. Put an end to attempts to undermine the authority of CM time and again. Aspersions being cast on selection of AG & DGP is actually questioning the integrity/competence of CM and Home Minister to deliver results. It’s time to put the foot down and clear the air.
— Sunil Jakhar (@sunilkjakhar) September 30, 2021
ਦੱਸ ਦਈਏ ਕਿ ਨਵਜੋਤ ਸਿੱਧੂ ਦੇ ਅਹੁਦੇ ਤੇ ਸਨ ਪਹਿਲਾ ਸੁਨੀਲ ਜਾਖੜ ਉਸ ਅਹੁਦੇ ‘ਤੇ ਸਨ ਜਿਸ ਤੋਂ ਬਾਅਦ ਸੁਨੀਲ ਜਾਖੜ ਜਿਆਦਾ ਖੁਸ਼ ਨਜ਼ਰ ਨਹੀਂ ਆਏ |