ਐਤਵਾਰ, ਜੂਨ 15, 2025 12:04 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Lamborghini Urus S: Turbocharged ਇੰਜਣ ਤੇ ਲਗਜ਼ਰੀ ਫੀਚਰਸ ਨਾਲ ਲੈਸ Lamborghini ਦੀ ਇਹ ਕਾਰ ਹੋਈ ਲਾਂਚ, ਜਾਣੋ ਕੀਮਤ ਤੇ ਫੀਚਰਸ

ਕਾਰ ਦਾ ਇੰਜਣ 666 bhp ਦੀ ਪਾਵਰ ਜਨਰੇਟ ਕਰਦਾ ਹੈ। Lamborghini Urus S ਦਾ ਪਾਵਰਫੁਲ ਇੰਜਣ 850 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।

by ਮਨਵੀਰ ਰੰਧਾਵਾ
ਅਪ੍ਰੈਲ 13, 2023
in ਆਟੋਮੋਬਾਈਲ
0

Lamborghini Urus S Launched: ਲੈਂਬੋਰਗਿਨੀ ਉਰਸ ਐਸ ਵੀਰਵਾਰ ਨੂੰ ਲਾਂਚ ਕੀਤਾ ਗਿਆ। ਇਹ ਕਾਰ 4.18 ਕਰੋੜ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ ‘ਤੇ ਬਾਜ਼ਾਰ ‘ਚ ਉਪਲੱਬਧ ਹੋਵੇਗੀ। Lamborghini Urus S 4.0-ਲੀਟਰ ਟਵਿਨ-ਟਰਬੋਚਾਰਜਡ V8 ਪਾਵਰਫੁਲ ਇੰਜਣ ਨਾਲ ਸੰਚਾਲਿਤ ਹੈ।

ਸਿਰਫ 3.3 ਸੈਕਿੰਡ ਵਿੱਚ 0-100 kmph ਦੀ ਰਫਤਾਰ:– ਕਾਰ ਦਾ ਇੰਜਣ 666 bhp ਦੀ ਪਾਵਰ ਜਨਰੇਟ ਕਰਦਾ ਹੈ। Lamborghini Urus S ਦਾ ਦਮਦਾਰ ਇੰਜਣ 850 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਜਿਸ ਕਾਰਨ ਇਹ ਸਿਰਫ 3.3 ਸੈਕਿੰਡ ਵਿੱਚ 0-100 kmph ਦੀ ਰਫਤਾਰ ਫੜ ਲੈਂਦੀ ਹੈ। 4 ਪਹੀਏ ਵਾਲੀ ਇਸ ਕਾਰ ‘ਚ 8-ਸਪੀਡ ਆਟੋਮੈਟਿਕ ਗਿਅਰਬਾਕਸ ਹੈ।

3996 cc ਦਾ ਦਮਦਾਰ ਇੰਜਣ;– Urus S ਦਾ ਬਾਜ਼ਾਰ ਵਿੱਚ BMW XM, Audi RSQ8, Aston Martin DBX 707, Porsche Cayenne Turbo GT ਅਤੇ Maserati Levante Trofeo ਨਾਲ ਮੁਕਾਬਲਾ ਹੈ। Lamborghini Urus S ‘ਚ 3996 cc ਦਾ ਦਮਦਾਰ ਇੰਜਣ ਹੈ। ਕਾਰ ਦੀ ਟਾਪ ਸਪੀਡ 305 ਕਿਲੋਮੀਟਰ ਪ੍ਰਤੀ ਘੰਟਾ ਹੈ।

ਸੇਫਟੀ ਵੀ ਹੈ ਮਜਬੂਤ: – ਕੰਪਨੀ ਵਲੋਂ ਇਸ ਪਾਵਰਫੁੱਲ ਇੰਜਣ ਸੁਪਰ SUV ਵਿੱਚ ਕਈ ਸੇਫਟੀ ਫੀਚਰਸ ਦਿੱਤੇ ਗਏ ਹਨ। ਇਸ ਵਿੱਚ ਡਰਾਈਵਰ ਨੂੰ ਤਿੰਨ ADAS ਵਿਕਲਪ ਮਿਲਦੇ ਹਨ ਜਿਸ ਵਿੱਚ ਅਰਬਨ ਰੋਡ, ਹਾਈਵੇਅ ਅਤੇ ਫੁੱਲ ADAS ਵਿਕਲਪ ਸ਼ਾਮਲ ਹਨ। ਇਸ ਦੇ ਨਾਲ, SUV ਐਂਟੀ ਥੈਫਟ ਅਲਾਰਮ ਨੋਟੀਫਿਕੇਸ਼ਨ, ਵਾਲਿਟ ਅਲਰਟ, ਕਰਫਿਊ ਅਲਰਟ, ਸਪੀਡ ਅਲਰਟ, ਜੀਓਫੈਂਸਿੰਗ ਅਲਰਟ, ਪ੍ਰਾਈਵੇਟ ਐਮਰਜੈਂਸੀ ਕਾਲ, ਔਨਲਾਈਨ ਰੋਡ ਅਸਿਸਟੈਂਸ, ਸਟੋਲਨ ਵਹੀਕਲ ਲੋਕੇਟਰ, ਲੈਂਬੋਰਗਿਨੀ ਕਨੈਕਟ ਵਹੀਕਲ ਟ੍ਰੈਕਿੰਗ ਸਿਸਟਮ ਵਰਗੇ ਸੁਰੱਖਿਆ ਫੀਚਰਸ ਦੇ ਨਾਲ ਆਉਂਦੀ ਹੈ। ਸੁਪਰ SUV ‘ਚ ਕੁੱਲ ਅੱਠ ਏਅਰਬੈਗ ਦਿੱਤੇ ਗਏ ਹਨ।

ਜਾਣੋ ਫੀਚਰਸ:- ਸੁਪਰ SUV ‘ਚ ਡਰਾਈਵਰ ਨੂੰ ਸਵਾਰੀ ਲਈ ਕਈ ਮੋਡ ਮਿਲਦੇ ਹਨ। ਇਸ ‘ਚ ਡਰਾਈਵਰ ਸਟ੍ਰਾਡਾ, ਕੋਰਸਾ, ਸਪੋਰਟ, ਸਾਬੀਆ, ਟੇਰਾ ਅਤੇ ਨੇਵ ‘ਚੋਂ ਕੋਈ ਵੀ ਮੋਡ ਚੁਣ ਸਕਦਾ ਹੈ। SUV ਨੂੰ ਦੋ ਸਕਰੀਨਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਇੰਫੋਟੇਨਮੈਂਟ ਸਿਸਟਮ ਹੈ ਅਤੇ ਦੂਜੀ ਸਕਰੀਨ AC, ਸੀਟਾਂ, ਤਾਪਮਾਨ ਕੰਟਰੋਲ ਦੀਆਂ ਫੀਚਰਸ ਨੂੰ ਸੈੱਟ ਕਰ ਸਕਦੀ ਹੈ। ਇਸ ਤੋਂ ਇਲਾਵਾ ਇਹ ਆਨਲਾਈਨ ਸਮਾਰਟ ਰਾਊਟਿੰਗ, ਟ੍ਰੈਫਿਕ ਲਾਈਟ ਇਨਫਰਮੇਸ਼ਨ, 3ਡੀ ਸਿਟੀ ਵਿਊ, ਕਾਰ ਫਾਈਂਡਰ ਵਰਗੇ ਫੀਚਰਸ ਦੇ ਨਾਲ ਆਉਂਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: automobile NewsLamborghiniLamborghini Urus SLamborghini Urus S FeaturesLamborghini Urus S LaunchLamborghini Urus S Pricepro punjab tvpunjabi newsTurbocharged EngineUrus S
Share223Tweet140Share56

Related Posts

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਹੁਣ ਇਹਨਾਂ ਫੋਨਾਂ ‘ਤੇ ਨਹੀਂ ਚਲੇਗੀ ਵਟਸਐਪ, ਜਾਣੋ ਕਿਉਂ

ਅਪ੍ਰੈਲ 29, 2025

9 ਮਹੀਨੇ ਅਤੇ 14 ਦਿਨਾਂ ਬਾਅਦ ਧਰਤੀ ‘ਤੇ ਵਾਪਸ ਆਈ ਸੁਨੀਤਾ ਵਿਲੀਅਮਜ਼, ਫਲੋਰੀਡਾ ਦੇ ਤਟ ‘ਤੇ ਲੈਂਡ ਹੋਇਆ Space Craft

ਮਾਰਚ 19, 2025

Airtel ਤੋਂ ਬਾਅਦ ਹੁਣ ਇਸ ਕੰਪਨੀ ਨੇ ਮਿਲਾਏ ਐਲਾਨ ਮਸਕ ਦੀ Space x ਕੰਪਨੀ ਨਾਲ ਹੱਥ, ਪੜ੍ਹੋ ਪੂਰੀ ਖ਼ਬਰ

ਮਾਰਚ 12, 2025

PM ਮੋਦੀ ਕਰਨਗੇ ਆਟੋ ਐਕਸਪੋ ਦਾ ਉਦਘਾਟਨ,ਕੀ ਹੋਵੇਗਾ ਆਟੋ ਉਦਯੋਗੀਆਂ ਨੂੰ ਫਾਇਦਾ ਪੜੋ ਪੂਰੀ ਖ਼ਬਰ

ਜਨਵਰੀ 17, 2025

iPhone 15 ਦੀ ਕੀਮਤ ਜਾਣ ਰਹਿ ਜਾਓਗੇ ਹੈਰਾਨ, ਇੱਥੇ ਮਿਲ ਰਹੀ ਭਾਰੀ ਛੋਟ, ਸਾਰੇ Discount ਮਿਲਾ ਕੇ ਪਵੇਗਾ 35,000 ਤੋਂ ਵੀ ਘੱਟ, ਪੜ੍ਹੋ ਪੂਰੀ ਖ਼ਬਰ

ਨਵੰਬਰ 18, 2024
Load More

Recent News

AIR INDIA ਨੇ ਫਲਾਈਟ ”AI171” ਨੰਬਰ ਨੂੰ ਲੈ ਕੇ ਲਿਆ ਵੱਡਾ ਫੈਸਲਾ

ਜੂਨ 14, 2025

ਕਿਉਂ ਵੱਧ ਰਹੇ ਹਨ AC ‘ਚ ਅੱਗ ਲੱਗਣ ਦੇ ਮਾਮਲੇ, ਕੀ ਤੁਸੀਂ ਵੀ AC ਦੀ ਦੇਖਭਾਲ ਕਰਦੇ ਸਮੇਂ ਤਾਂ ਨਹੀਂ ਕਰ ਰਹੇ ਇਹ ਗਲਤੀ?

ਜੂਨ 14, 2025

ਕਿਸ ਕਾਰਨ ਹਾਦਸਾਗ੍ਰਸਤ ਹੋਇਆ ਜਹਾਜ, Ministry of Civil Aviation ਨੇ ਦੱਸੀ ਅਸਲੀ ਸਚਾਈ

ਜੂਨ 14, 2025

ਜਾਨਲੇਵਾ ਸਾਬਿਤ ਹੋ ਰਹੀ ਪੰਜਾਬ ਦੀ ਗਰਮੀ, ਗਰਮੀ ਕਾਰਨ ਹੋਈ ਵਿਅਕਤੀ ਦੀ ਮੌਤ

ਜੂਨ 14, 2025

ਕੀ ਵੱਧ ਜਾਣਗੀਆਂ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ? ਆਈ ਅਪਡੇਟ

ਜੂਨ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.