ਸ਼ਨੀਵਾਰ, ਜੂਨ 21, 2025 01:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਪਾਕਿਸਤਾਨੀ ਮੂਲ ਦੇ ਖਿਡਾਰੀ Sikandar Raza ਨੇ ਆਈਪੀਐਲ ‘ਚ ਪਾਇਆ ਖਿਲਾਰਾ, ਲਖਨਊ ਦਾ ਬੈਂਡ ਵਜਾ ਕੇ ਬਣੇ player of the match

Sikandar Raza ਨੂੰ ਉਸ ਦੇ ਵਿਸ਼ੇਸ਼ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਦਾ ਪੁਰਸਕਾਰ ਵੀ ਦਿੱਤਾ ਗਿਆ। ਆਓ ਜਾਣਦੇ ਹਾਂ ਕੌਣ ਹੈ IPL 2023 'ਚ ਲਖਨਊ ਨੂੰ ਨਾਨੀ ਯਾਦ ਕਰਵਾਉਣ ਵਾਲਾ ਸਿਕੰਦਰ?

by ਮਨਵੀਰ ਰੰਧਾਵਾ
ਅਪ੍ਰੈਲ 16, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
Sikandar Raza in IPL 2023: IPL 2023 ਦਾ ਉਤਸ਼ਾਹ ਇਸ ਸਮੇਂ ਆਪਣੇ ਸਿਖਰ 'ਤੇ ਚੱਲ ਰਿਹਾ ਹੈ। ਫੈਨਸ ਨੂੰ ਹਰ ਰੋਜ਼ ਇੱਕ ਤੋਂ ਵੱਧ ਮੈਚ ਦੇਖਣ ਨੂੰ ਮਿਲ ਰਹੇ ਹਨ। ਲਗਪਗ ਹਰ ਮੈਚ ਆਖਰੀ ਓਵਰ ਤੱਕ ਚੱਲ ਰਿਹਾ ਹੈ।
IPL 2023 ਦਾ 21ਵਾਂ ਮੈਚ ਲਖਨਊ ਸੁਪਰ ਜਾਇੰਟਸ ਤੇ ਪੰਜਾਬ ਕਿੰਗਜ਼ ਵਿਚਕਾਰ ਸ਼ਨੀਵਾਰ, 15 ਅਪ੍ਰੈਲ ਨੂੰ ਏਕਾਨਾ ਸਪੋਰਟਸ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਆਪਣੇ ਕਪਤਾਨ ਸ਼ਿਖਰ ਧਵਨ ਤੋਂ ਬਗੈਰ ਲਖਨਊ ਨੂੰ ਹਰਾਇਆ।
ਪੰਜਾਬ ਨੇ ਇਹ ਮੈਚ ਆਖਰੀ ਓਵਰਾਂ ਵਿੱਚ 2 ਵਿਕਟਾਂ ਨਾਲ ਜਿੱਤਿਆ। ਦੂਜੇ ਪਾਸੇ ਇਸ ਮੈਚ ਵਿੱਚ ਪੰਜਾਬ ਕਿੰਗਜ਼ ਦਾ ਹੀਰੋ ਕੋਈ ਹੋਰ ਨਹੀਂ ਬਲਕਿ ਸਟਾਰ ਤੇ ਤਜਰਬੇਕਾਰ ਆਲਰਾਊਂਡਰ ਸਿਕੰਦਰ ਰਜ਼ਾ ਸੀ, ਜਿਸ ਨੇ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਨਾਲ ਦਹਿਸ਼ਤ ਪੈਦਾ ਕੀਤੀ।
ਪਾਕਿਸਤਾਨ ਵਿੱਚ ਜਨਮੇ ਸਿਕੰਦਰ ਰਜ਼ਾ ਜ਼ਿੰਬਾਬਵੇ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦੇ ਹਨ। ਉਹ 2002 ਵਿੱਚ ਜ਼ਿੰਬਾਬਵੇ ਆਇਆ ਸੀ ਤੇ ਉਥੋਂ ਦੁਬਾਰਾ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। 2013 ਵਿੱਚ, ਸਿਕੰਦਰ ਨੇ ਜ਼ਿੰਬਾਬਵੇ ਲਈ ਤਿੰਨੋਂ ਫਾਰਮੈਟਾਂ ਵਿੱਚ ਡੈਬਿਊ ਕੀਤਾ।
ਉਹ ਪਿਛਲੇ ਕਾਫੀ ਸਮੇਂ ਤੋਂ ਜ਼ਿੰਬਾਬਵੇ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਪਰ ਉਸ ਨੂੰ ਅਸਲ ਲਾਈਮਲਾਈਟ 2022 ਟੀ-20 ਵਿਸ਼ਵ ਕੱਪ ਵਿਚ ਮਿਲੀ ਜਦੋਂ ਉਸ ਨੇ ਵੱਡੇ ਮੰਚ 'ਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਇਸ ਤੋਂ ਬਾਅਦ ਰਜ਼ਾ ਨੂੰ ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨਾਲ ਜੋੜਿਆ ਗਿਆ। ਅਜਿਹੇ ਵਿੱਚ ਸਿਕੰਦਰ ਨੇ ਹੁਣ ਆਈਪੀਐਲ ਵਿੱਚ ਆ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਲਖਨਊ ਸੁਪਰ ਜਾਇੰਟਸ ਦੇ ਖਿਲਾਫ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਸਿਕੰਦਰ ਰਜ਼ਾ ਨੇ ਆਪਣੇ 2 ਓਵਰਾਂ ਦੇ ਸਪੈਲ ਵਿੱਚ 19 ਦੌੜਾਂ ਦੇ ਕੇ 1 ਵਿਕਟ ਲਿਆ। ਇਸ ਤੋਂ ਬਾਅਦ ਰਜ਼ਾ ਨੇ ਵੀ ਬੱਲੇਬਾਜ਼ੀ 'ਚ ਆਪਣਾ ਰੁਖ ਦਿਖਾਇਆ। ਉਸ ਨੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਲਈ 41 ਗੇਂਦਾਂ ਵਿਚ 57 ਦੌੜਾਂ ਦੀ ਅਹਿਮ ਪਾਰੀ ਖੇਡੀ।
ਇਸ ਪਾਰੀ 'ਚ ਉਸ ਦੇ ਬੱਲੇ ਤੋਂ 4 ਚੌਕੇ ਅਤੇ 3 ਵੱਡੇ ਛੱਕੇ ਵੀ ਨਜ਼ਰ ਆਏ। ਇਸ ਪਾਰੀ ਦੇ ਨਾਲ ਉਹ ਆਈਪੀਐਲ ਇਤਿਹਾਸ ਵਿੱਚ ਅਰਧ ਸੈਂਕੜਾ ਲਗਾਉਣ ਵਾਲਾ ਪਹਿਲਾ ਜ਼ਿੰਬਾਬਵੇ ਦਾ ਖਿਡਾਰੀ ਬਣ ਗਿਆ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।
ਸਿਕੰਦਰ ਆਈਪੀਐਲ ਵਿੱਚ ਪਲੇਅਰ ਆਫ ਦ ਮੈਚ ਦਾ ਐਵਾਰਡ ਜਿੱਤਣ ਵਾਲਾ ਪਹਿਲਾ ਜ਼ਿੰਬਾਬਵੇ ਦਾ ਖਿਡਾਰੀ ਵੀ ਬਣਿਆ। ਹਾਲਾਂਕਿ, ਸਿਕੰਦਰ ਆਉਣ ਵਾਲੇ ਮੈਚਾਂ ਵਿੱਚ ਵੀ ਕਿੰਗਜ਼ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ।

Sikandar Raza in IPL 2023: IPL 2023 ਦਾ ਉਤਸ਼ਾਹ ਇਸ ਸਮੇਂ ਆਪਣੇ ਸਿਖਰ ‘ਤੇ ਚੱਲ ਰਿਹਾ ਹੈ। ਫੈਨਸ ਨੂੰ ਹਰ ਰੋਜ਼ ਇੱਕ ਤੋਂ ਵੱਧ ਮੈਚ ਦੇਖਣ ਨੂੰ ਮਿਲ ਰਹੇ ਹਨ। ਲਗਪਗ ਹਰ ਮੈਚ ਆਖਰੀ ਓਵਰ ਤੱਕ ਚੱਲ ਰਿਹਾ ਹੈ।
IPL 2023 ਦਾ 21ਵਾਂ ਮੈਚ ਲਖਨਊ ਸੁਪਰ ਜਾਇੰਟਸ ਤੇ ਪੰਜਾਬ ਕਿੰਗਜ਼ ਵਿਚਕਾਰ ਸ਼ਨੀਵਾਰ, 15 ਅਪ੍ਰੈਲ ਨੂੰ ਏਕਾਨਾ ਸਪੋਰਟਸ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਆਪਣੇ ਕਪਤਾਨ ਸ਼ਿਖਰ ਧਵਨ ਤੋਂ ਬਗੈਰ ਲਖਨਊ ਨੂੰ ਹਰਾਇਆ।
ਪੰਜਾਬ ਨੇ ਇਹ ਮੈਚ ਆਖਰੀ ਓਵਰਾਂ ਵਿੱਚ 2 ਵਿਕਟਾਂ ਨਾਲ ਜਿੱਤਿਆ। ਦੂਜੇ ਪਾਸੇ ਇਸ ਮੈਚ ਵਿੱਚ ਪੰਜਾਬ ਕਿੰਗਜ਼ ਦਾ ਹੀਰੋ ਕੋਈ ਹੋਰ ਨਹੀਂ ਬਲਕਿ ਸਟਾਰ ਤੇ ਤਜਰਬੇਕਾਰ ਆਲਰਾਊਂਡਰ ਸਿਕੰਦਰ ਰਜ਼ਾ ਸੀ, ਜਿਸ ਨੇ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਨਾਲ ਦਹਿਸ਼ਤ ਪੈਦਾ ਕੀਤੀ।
ਪਾਕਿਸਤਾਨ ਵਿੱਚ ਜਨਮੇ ਸਿਕੰਦਰ ਰਜ਼ਾ ਜ਼ਿੰਬਾਬਵੇ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦੇ ਹਨ। ਉਹ 2002 ਵਿੱਚ ਜ਼ਿੰਬਾਬਵੇ ਆਇਆ ਸੀ ਤੇ ਉਥੋਂ ਦੁਬਾਰਾ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। 2013 ਵਿੱਚ, ਸਿਕੰਦਰ ਨੇ ਜ਼ਿੰਬਾਬਵੇ ਲਈ ਤਿੰਨੋਂ ਫਾਰਮੈਟਾਂ ਵਿੱਚ ਡੈਬਿਊ ਕੀਤਾ।
ਉਹ ਪਿਛਲੇ ਕਾਫੀ ਸਮੇਂ ਤੋਂ ਜ਼ਿੰਬਾਬਵੇ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਪਰ ਉਸ ਨੂੰ ਅਸਲ ਲਾਈਮਲਾਈਟ 2022 ਟੀ-20 ਵਿਸ਼ਵ ਕੱਪ ਵਿਚ ਮਿਲੀ ਜਦੋਂ ਉਸ ਨੇ ਵੱਡੇ ਮੰਚ ‘ਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਇਸ ਤੋਂ ਬਾਅਦ ਰਜ਼ਾ ਨੂੰ ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨਾਲ ਜੋੜਿਆ ਗਿਆ। ਅਜਿਹੇ ਵਿੱਚ ਸਿਕੰਦਰ ਨੇ ਹੁਣ ਆਈਪੀਐਲ ਵਿੱਚ ਆ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਲਖਨਊ ਸੁਪਰ ਜਾਇੰਟਸ ਦੇ ਖਿਲਾਫ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਸਿਕੰਦਰ ਰਜ਼ਾ ਨੇ ਆਪਣੇ 2 ਓਵਰਾਂ ਦੇ ਸਪੈਲ ਵਿੱਚ 19 ਦੌੜਾਂ ਦੇ ਕੇ 1 ਵਿਕਟ ਲਿਆ। ਇਸ ਤੋਂ ਬਾਅਦ ਰਜ਼ਾ ਨੇ ਵੀ ਬੱਲੇਬਾਜ਼ੀ ‘ਚ ਆਪਣਾ ਰੁਖ ਦਿਖਾਇਆ। ਉਸ ਨੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਲਈ 41 ਗੇਂਦਾਂ ਵਿਚ 57 ਦੌੜਾਂ ਦੀ ਅਹਿਮ ਪਾਰੀ ਖੇਡੀ।
ਇਸ ਪਾਰੀ ‘ਚ ਉਸ ਦੇ ਬੱਲੇ ਤੋਂ 4 ਚੌਕੇ ਅਤੇ 3 ਵੱਡੇ ਛੱਕੇ ਵੀ ਨਜ਼ਰ ਆਏ। ਇਸ ਪਾਰੀ ਦੇ ਨਾਲ ਉਹ ਆਈਪੀਐਲ ਇਤਿਹਾਸ ਵਿੱਚ ਅਰਧ ਸੈਂਕੜਾ ਲਗਾਉਣ ਵਾਲਾ ਪਹਿਲਾ ਜ਼ਿੰਬਾਬਵੇ ਦਾ ਖਿਡਾਰੀ ਬਣ ਗਿਆ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।
ਸਿਕੰਦਰ ਆਈਪੀਐਲ ਵਿੱਚ ਪਲੇਅਰ ਆਫ ਦ ਮੈਚ ਦਾ ਐਵਾਰਡ ਜਿੱਤਣ ਵਾਲਾ ਪਹਿਲਾ ਜ਼ਿੰਬਾਬਵੇ ਦਾ ਖਿਡਾਰੀ ਵੀ ਬਣਿਆ। ਹਾਲਾਂਕਿ, ਸਿਕੰਦਰ ਆਉਣ ਵਾਲੇ ਮੈਚਾਂ ਵਿੱਚ ਵੀ ਕਿੰਗਜ਼ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ।
Tags: cricket newsEkana Sports StadiumiplIPL 2023Lucknow SupergiantsPakistani-origin playerPlayer of the matchpro punjab tvPunjab Kingspunjabi newsShikhar DhawanSikandar Razasports news
Share227Tweet142Share57

Related Posts

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025

ਅੱਖਾਂ ‘ਚ ਹੰਝੂ ਉਦਾਸ ਚਿਹਰਾ, ਮੈਦਾਨ ‘ਚ ਭਾਵੁਕ ਹੋਈ ਪ੍ਰੀਤੀ ਜ਼ਿੰਟਾ, Viral ਹੋ ਰਹੀ Video

ਜੂਨ 4, 2025

IPL 2025: IPL 2025 Final ਨੂੰ ਲੈ ਕੇ ਆਈ ਵੱਡੀ ਅਪਡੇਟ

ਜੂਨ 3, 2025
Load More

Recent News

ਦਿਨ ਨਹੀਂ ਘੰਟੇ ਦੇ ਹਿਸਾਬ ਨਾਲ ਮਿਲੇਗਾ ਇੰਟਰਨੈੱਟ ਡਾਟਾ! ਕੰਪਨੀਆਂ ਕਰ ਰਹੀਆਂ ਇਹ ਬਦਲਾਅ

ਜੂਨ 21, 2025

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

International Yoga Day: ਇਨ੍ਹਾਂ 3 ਆਸਣਾਂ ਨਾਲ ਕਰੋ ਆਪਣੀ ਯੋਗ ਯਾਤਰਾ ਦੀ ਸ਼ੁਰੂਆਤ, ਸਿਹਤ ‘ਚ ਵੱਖਰੇ ਦਿਖਣਗੇ ਬਦਲਾਅ

ਜੂਨ 21, 2025

Weather Update: ਪੰਜਾਬ ‘ਚ ਮਾਨਸੂਨ ਅੱਜ ਦਵੇਗੀ ਦਸਤਕ, ਮੌਸਮ ਵਿਭਾਗ ਵੱਲੋਂ ਇਹਨਾਂ ਜ਼ਿਲਿਆਂ ਲਈ ਅਲਰਟ

ਜੂਨ 21, 2025

ਦੋ ਪਹੀਆ ਵਾਹਨਾਂ ਨੂੰ ਲੈਕੇ ਸਰਕਾਰ ਨੇ ਕੀਤਾ ਨਵਾਂ ਐਲਾਨ, ਜਰੂਰੀ ਕੀਤਾ ਇਹ ਨਿਯਮ

ਜੂਨ 20, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result