ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਝੋਨੇ ਦੀ ਖਰੀਦ ‘ਤੇ ਸਰਕਾਰ ਦੀਆਂ ਸ਼ਰਤਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।ਸਰਕਾਰ ਦੇ ਇੱਕ ਏਕੜ ‘ਚੋਂ ਸਿਰਫ 25 ਕੁਇੰਟਲ ਤੱਕ ਝੋਨੇ ਦੀ ਖਰੀਦ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਦੋਵੇਂ ਫੈਸਲੇ ਵਾਪਲ ਲਵੇ ਅਤੇ ਸ਼ਰਾਫਤ ਨਾਲ ਸਾਡਾ ਝੋਨਾ ਖਰੀਦ ਲਵੇ।
सरकार बोलती है हम आपको तारिख बताएँगे की किस दिन फसल लेकर आनी है और एक कीले में से सिर्फ़ 25 कुंटल ख़रीदेंगे सरकार ये दोनो फ़ैसले वापिस ले और शराफ़त से हमारा धान ख़रीद ले… pic.twitter.com/wBMIYSnlm6
— Gurnam Singh Charuni (@GurnamsinghBku) October 3, 2021
ਉਨਾਂ੍ਹ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਕਿਸਾਨ ਸੜਕਾਂ ਜਾਮ ਕਰਨਗੇ।