ਪਿਛਲੇ ਮਹੀਨੇ ਰੋਡਵੇਜ਼ ਕਰਮਚਾਰੀਆਂ ਵਲੋਂ 9 ਦਿਨ ਸਰਕਾਰੀ ਬੱਸਾਂ ਦੀ ਹੜਤਾਲ ਰੱਖੀ ਸੀ।ਜਿਸ ਨੂੰ ਮੱਦੇਨਜ਼ਰ ਰੱਖਦੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੁਝ ਵੱਡੇ ਐਲਾਨ ਕੀਤੇ ਹਨ। ਸਰਕਾਰੀ ਬੱਸਾਂ ਦੇ ਬੇੜੇ ‘ਚ ਸ਼ਾਮਲ ਹੋਣਗੀਆਂ 842 ਨਵੀਆਂ ਬੱਸਾਂ।250 ਬੱਸਾਂ ਦੀ ਪਹਿਲੀ ਖੇਪ ਇਸੇ ਮਹੀਨੇ ਆਵੇਗੀ।ਬੱਸ ਸਟੈਂਦ ‘ਚ ਹਰ ਪੰਦਰਵਾੜੇ ਕਰਵਾਈ ਜਾਵੇਗੀ ਸਫ਼ਾਈ।