ਬੁੱਧਵਾਰ, ਅਕਤੂਬਰ 7, 2026 07:14 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Royal Enfield Super Meteor 650 ਦੀ ਕੀਮਤ ‘ਚ 5,000 ਰੁਪਏ ਦਾ ਵਾਧਾ

Royal Enfield: ਕੰਪਨੀ ਨੇ Royal Enfield Super Meteor 650 ਦੀਆਂ ਕੀਮਤਾਂ ਵਿੱਚ 5000 ਰੁਪਏ ਤੱਕ ਦਾ ਵਾਧਾ ਕੀਤਾ ਹੈ।

by ਮਨਵੀਰ ਰੰਧਾਵਾ
ਮਈ 12, 2023
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Royal Enfield: ਕੰਪਨੀ ਨੇ Royal Enfield Super Meteor 650 ਦੀਆਂ ਕੀਮਤਾਂ ਵਿੱਚ 5000 ਰੁਪਏ ਤੱਕ ਦਾ ਵਾਧਾ ਕੀਤਾ ਹੈ।
ਕੀਮਤ 'ਚ ਵਾਧੇ ਤੋਂ ਬਾਅਦ ਹੁਣ ਇਹ ਬਾਈਕ 3.54 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗੀ। ਇਸ 'ਚ 6-ਸਪੀਡ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।
ਫਰੰਟ ਤੇ ਰਿਅਰ 'ਚ ਡਿਸਕ ਬ੍ਰੇਕ:- ਜਾਣਕਾਰੀ ਮੁਤਾਬਕ ਇਸ ਕੂਲ ਬਾਈਕ ਦੇ ਤਿੰਨੋਂ ਵੇਰੀਐਂਟ ਐਸਟ੍ਰਲ, ਮਿਡ-ਸਪੈਕ ਇੰਟਰਸਟੇਲਰ ਅਤੇ ਸੇਲੇਸਟੀਅਲ ਦੀ ਕੀਮਤ 'ਚ ਪੰਜ-ਪੰਜ ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਪਾਵਰਫੁੱਲ ਬਾਈਕ 'ਚ 648 ਸੀਸੀ ਦਾ ਵੱਡਾ ਇੰਜਣ ਮੌਜੂਦ ਹੈ। ਇਸ ਦੇ ਅੱਗੇ ਅਤੇ ਪਿੱਛੇ ਡਿਸਕ ਬ੍ਰੇਕ ਹਨ।
ਇੰਜਣ ਦਿੰਦਾ ਹੈ 47 hp ਦੀ ਪਾਵਰ:- ਬਾਈਕ ਦਾ ਇਹ ਇੰਜਣ 47hp ਦੀ ਪਾਵਰ ਅਤੇ 52 Nm ਪੀਕ ਟਾਰਕ ਪ੍ਰਦਾਨ ਕਰਦਾ ਹੈ। ਇਸ ਵਿੱਚ ਸਿੰਗਲ-ਟੋਨ ਕਲਰ ਵਿਕਲਪ ਬਲੈਕ, ਬਲੂ, ਗ੍ਰੀਨ, ਗ੍ਰੇ ਅਤੇ ਗ੍ਰੀਨ ਡਿਊਲ ਟੋਨ ਕਲਰ ਆਪਸ਼ਨਸ ਮਿਲਦੇ ਹਨ।
ਬਾਈਕ 'ਚ ਵਿੰਡਸਕਰੀਨ, ਡੀਲਕਸ ਟੂਰਿੰਗ ਸੀਟ ਅਤੇ ਪਿਲੀਅਨ ਬੈਕਰੇਸਟ ਵਰਗੇ ਫੀਚਰਸ ਦਿੱਤੇ ਗਏ ਹਨ। ਬਾਈਕ 'ਚ ਸੁਰੱਖਿਆ ਲਈ ਡਿਊਲ-ਚੈਨਲ ABS ਦਿੱਤਾ ਗਿਆ ਹੈ।
Royal Enfield: ਕੰਪਨੀ ਨੇ Royal Enfield Super Meteor 650 ਦੀਆਂ ਕੀਮਤਾਂ ਵਿੱਚ 5000 ਰੁਪਏ ਤੱਕ ਦਾ ਵਾਧਾ ਕੀਤਾ ਹੈ।
ਕੀਮਤ ‘ਚ ਵਾਧੇ ਤੋਂ ਬਾਅਦ ਹੁਣ ਇਹ ਬਾਈਕ 3.54 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ ‘ਤੇ ਉਪਲਬਧ ਹੋਵੇਗੀ। ਇਸ ‘ਚ 6-ਸਪੀਡ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।
ਫਰੰਟ ਤੇ ਰਿਅਰ ‘ਚ ਡਿਸਕ ਬ੍ਰੇਕ:- ਜਾਣਕਾਰੀ ਮੁਤਾਬਕ ਇਸ ਕੂਲ ਬਾਈਕ ਦੇ ਤਿੰਨੋਂ ਵੇਰੀਐਂਟ ਐਸਟ੍ਰਲ, ਮਿਡ-ਸਪੈਕ ਇੰਟਰਸਟੇਲਰ ਅਤੇ ਸੇਲੇਸਟੀਅਲ ਦੀ ਕੀਮਤ ‘ਚ ਪੰਜ-ਪੰਜ ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਪਾਵਰਫੁੱਲ ਬਾਈਕ ‘ਚ 648 ਸੀਸੀ ਦਾ ਵੱਡਾ ਇੰਜਣ ਮੌਜੂਦ ਹੈ। ਇਸ ਦੇ ਅੱਗੇ ਅਤੇ ਪਿੱਛੇ ਡਿਸਕ ਬ੍ਰੇਕ ਹਨ।
ਇੰਜਣ ਦਿੰਦਾ ਹੈ 47 hp ਦੀ ਪਾਵਰ:- ਬਾਈਕ ਦਾ ਇਹ ਇੰਜਣ 47hp ਦੀ ਪਾਵਰ ਅਤੇ 52 Nm ਪੀਕ ਟਾਰਕ ਪ੍ਰਦਾਨ ਕਰਦਾ ਹੈ। ਇਸ ਵਿੱਚ ਸਿੰਗਲ-ਟੋਨ ਕਲਰ ਵਿਕਲਪ ਬਲੈਕ, ਬਲੂ, ਗ੍ਰੀਨ, ਗ੍ਰੇ ਅਤੇ ਗ੍ਰੀਨ ਡਿਊਲ ਟੋਨ ਕਲਰ ਆਪਸ਼ਨਸ ਮਿਲਦੇ ਹਨ।
ਬਾਈਕ ‘ਚ ਵਿੰਡਸਕਰੀਨ, ਡੀਲਕਸ ਟੂਰਿੰਗ ਸੀਟ ਅਤੇ ਪਿਲੀਅਨ ਬੈਕਰੇਸਟ ਵਰਗੇ ਫੀਚਰਸ ਦਿੱਤੇ ਗਏ ਹਨ। ਬਾਈਕ ‘ਚ ਸੁਰੱਖਿਆ ਲਈ ਡਿਊਲ-ਚੈਨਲ ABS ਦਿੱਤਾ ਗਿਆ ਹੈ।
Tags: automobile Newspro punjab tvpunjabi newsroyal enfieldRoyal Enfield Super Meteor 650Royal Enfield Super Meteor 650 PriceRoyal Enfield Super Meteor 650 Price Hike
Share337Tweet211Share84

Related Posts

ਚੰਡੀਗੜ੍ਹ ‘ਚ ਅੱਜ ਨਹੀਂ ਲੱਗੇਗਾ iPhones ਦਾ ਲੰਗਰ, ਪ੍ਰਸ਼ਾਸਨ ਨੇ ਇਸ ਵਜ੍ਹਾ ਕਰਕੇ ਲਗਾਈ ਰੋਕ

ਸਤੰਬਰ 22, 2026

50,000 ਗਾਹਕਾਂ ਦਾ ਵਿਸ਼ਵਾਸ ਜਿੱਤਣ ਵਾਲੀ SUV ਦਾ ਜੁਬਲੀ ਐਡੀਸ਼ਨ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਕੀਤਾ ਗਿਆ ਲਾਂਚ

ਜੁਲਾਈ 12, 2026

E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ, ਕਿਹਾ – ਸਰਵਿਸਿੰਗ ਦੌਰਾਨ ਮੁਫਤ ਵਿੱਚ ਕਰਾ ਸਕਦੇ ਹੋ ਇਹ ਕੰਮ

ਜੁਲਾਈ 10, 2026

Volkswagen Tayron ਭਾਰਤ ‘ਚ ਹੋਈ ਲਾਂਚ, 9 ਏਅਰਬੈਗਜ਼ ਨਾਲ ਮਿਲਣਗੇ ਲੈਵਲ 2 ADAS ਸੇਫ਼ਟੀ Features

ਜੁਲਾਈ 10, 2026

ਮਾਰੂਤੀ ਦੀਆਂ ਵੱਡੀਆਂ ਤਿਆਰੀਆਂ! 4 ਨਵੀਆਂ 7-ਸੀਟਰ ਪਰਿਵਾਰਕ ਕਾਰਾਂ ਜਲਦ ਹੀ ਕਰ ਰਹੀ ਹੈ ਲਾਂਚ

ਮਈ 6, 2026

CNG ‘ਚ ਆ ਰਹੀ ਹੈ ਮਹਿੰਦਰਾ ਦੀ ਇਹ ਛੋਟੀ SUV, ਮਾਈਲੇਜ ਵਿੱਚ Brezza ਅਤੇ Nexon ਨੂੰ ਦੇਵੇਗੀ ਟੱਕਰ

ਅਪ੍ਰੈਲ 27, 2026
Load More

Recent News

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

ਅਕਤੂਬਰ 6, 2026

ਜਲ ਸਪਲਾਈ ਸਕੀਮ ਨਾਲ 167 ਪਿੰਡਾਂ ਦੇ 45 ਹਜ਼ਾਰ ਤੋਂ ਵੱਧ ਘਰਾਂ ਨੂੰ ਮਿਲੇਗਾ ਸਾਫ਼ ਪੀਣਯੋਗ ਪਾਣੀ : ਮੰਤਰੀ ਹਰਦੀਪ ਸਿੰਘ ਮੁੰਡੀਆਂ

ਅਕਤੂਬਰ 6, 2026

ਮਾਨ ਸਰਕਾਰ ਨੇ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਵਿੱਚ ਕੀਤਾ ਵਾਧਾ: ਸਕੀਮ ਤਹਿਤ 9.40 ਕਰੋੜ ਰੁਪਏ ਦੇ ਜੁਰਮਾਨੇ ਦੇ ਨੋਟਿਸ ਜਾਰੀ

ਅਕਤੂਬਰ 6, 2026

ਧੜੇਬੰਦੀਆਂ ਦੇ ਸਮਝੌਤਿਆਂ ’ਤੇ ਟਿਕੀ ਲੀਡਰਸ਼ਿਪ ਤੋਂ ਕਾਂਗਰਸੀ ਵਰਕਰ ਨਿਰਾਸ਼; ਸੰਗਰੂਰ ਤੇ ਮਾਲਵੇ ਦੀ ਕੀਤੀ ਅਣਦੇਖੀ : ਅਮਨ ਅਰੋੜਾ

ਅਕਤੂਬਰ 6, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ, 2026 ਨੂੰ ਯੋਜਨਾਬੱਧ ਅਤੇ ਟਿਕਾਊ ਵਿਕਾਸ ਲਈ ਹਰੀ ਝੰਡੀ

ਅਕਤੂਬਰ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.