ਐਤਵਾਰ, ਮਈ 25, 2025 04:32 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Top OTT Release This Week: ਇਹ ਜ਼ਬਰਦਸਤ ਫਿਲਮਾਂ ਅਤੇ ਵੈੱਬ ਸੀਰੀਜ਼ OTT ‘ਤੇ ਰਿਲੀਜ਼ ਹੋਣਗੀਆਂ, ਤੁਹਾਨੂੰ ਮਨੋਰੰਜਨ ਦੀ ਡਬਲ ਡੋਜ਼ ਮਿਲੇਗੀ

by Gurjeet Kaur
ਮਈ 23, 2023
in ਫੋਟੋ ਗੈਲਰੀ, ਫੋਟੋ ਗੈਲਰੀ
0
ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਸਲਮਾਨ ਖਾਨ ਦੇ ਨਾਲ ਵੇਂਕਟੇਸ਼ ਦਗੁਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰਸਿੰਘ,
ਸਿਟੀ ਆਫ ਡ੍ਰੀਮਸ : ਡਿਜ਼ਨੀ ਪਲਸ ਹਾਟਸਟਾਰ ਦੀ ਲੋਕਪ੍ਰਿਯ ਸੀਰੀਜ 'ਸਿਟੀ ਆਫ ਡ੍ਰੀਮਸ' 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਸੀਰੀਜ਼ ਦੇ ਪਹਿਲੇ ਤੇ ਦੂਜੇ ਸੀਜਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ
ਪਲੇਟੋਨਿਕ: ਇਹ ਇਕ ਕਾਮੇਡੀ ਸੀਰੀਜ਼ ਹੈ।ਇਹ 24 ਮਈ ਨੂੰ ਐਪਲ ਟੀਵੀ 'ਤੇ ਰਿਲੀਜ਼ ਹੋਣ ਜਾ ਰਹੀ ਹੈ।ਇਸ 'ਚ ਸੇਠ ਰੋਜਨ ਤੇ ਰੋਜ਼ ਬਾਇਰਨ ਲੀਡ ਰੋਲ 'ਚ ਹਨ।
ਭੇੜੀਆ: ਬਾਕਸ ਆਫਿਸ 'ਤੇ ਹਿਟ ਹੋਣ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ 'ਤੇ ਵਰੁਣ ਧਵਨ ਤੇ ਕ੍ਰਿਤੀ ਸੈਨਨ ਫਿਲਮ 'ਭੇੜੀਆ' ਨੂੰ ਹੁਣ ਓਟੀਟੀ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਕ੍ਰੈਕਡਾਉਨ ਸੀਜ਼ਨ2 : ਕ੍ਰੈਕਡਾਉਨ ਦਾ ਸੀਜਨ 2,25 ਮਈ ਨੂੰ ਜਿਓ ਸਿਨੇਮਾ 'ਤੇ ਰਿਲੀਜ਼ ਹੋਵੇਗਾ।
ਮਨੋਜ ਬਾਜਪਾਈ ਸਟਾਰਰ 'ਬੰਦਾ' ਦਾ ਇਕ ਟ੍ਰੈਲਰ ਰਿਲੀਜ਼ ਕਰ ਦਿਤਾ ਗਿਆ ਹੈ।ਇਹ 23 ਮਈ ਨੂੰ ਜੀ5 'ਤੇ ਇਸ ਫਿਲਮ ਦਾ ਪ੍ਰੀਮਿਅਰ ਕੀਤਾ ਜਾਵੇਗਾ।ਇਸ ਨੂੰ ਹਿੰਦੀ ਸਿਨੇਮਾ ਦਾ ਸਭ ਤੋਂ

ਓਟੀਟੀ ਪਲੇਟਫਾਰਮ ਅੱਜ ਦੁਨੀਆਭਰ ‘ਚ ਮਨੋਰੰਜਨ ਦਾ ਵੱਡਾ ਸਾਧਨ ਬਣ ਗਿਆ ਹੈ।ਓਟੀਟੀ ‘ਤੇ ਸਾਰੇ ਉਮਰ ਵਰਗ ਦੇ ਲੋਕਾਂ ਦੇ ਹਿਸਾਬ ਨਾਲ ਫਿਲਮਾਂ ਤੇ ਸੀਰੀਜ਼ ਮੌਜੂਦ ਹਨ।ਦੂਜੇ ਪਾਸੇ ਪੂਰੇ ਮਹੀਨੇ ਜਿੱਥੇ ਸਿਨੇਮਾਘਰਾਂ ‘ਚ ਦਿ ਕੇਰਲ ਸਟੋਰੀ ਦਾ ਬਜ ਦੇਖਣ ਨੂੰ ਮਿਲਿਆ ਤਾਂ ਉਥੇ ਹੀ ਓਟੀਟੀ ‘ਤੇ ਵੀ ਐਂਟਰਟੇਨਮੇਂਟ ਦਾ ਫੁਲ ਡੋਜ਼ ਮਿਲਿਆ ਹੈ।ਮਈ ਦਾ ਤੀਜਾ ਹਫਤਾ ਸ਼ੁਰੂ ਹੋ ਚੁੱਕਾ ਹੈ।

ਇਸੇ ਦੇ ਨਾਲ ਦਰਸ਼ਕਾਂ ਦੇ ਲਈ ਨੈਟਫਿਲਿਕਸ, ਡਿਜ਼ਨੀ ਪਲੱਸ ਹਾਟਸਟਾਰ ਤੋਂ ਲੈ ਕੇ ਜੀ5 ਤੇ ਜਿਓ ਸਿਨੇਮਾ ਤਕ, ਵੱਖ ਵੱਖ ਓਟੀਟੀ ਪਲੇਟਫਾਰਮ ‘ਤੇ ਢੇਰ ਸਾਰੀਆਂ ਫਿਲਮਾਂ ਤੇ ਵੈਬ ਸੀਰੀਜ਼ ਰਿਲੀਜ਼ ਹੋਣ ਵਾਲੀਆਂ ਹਨ।

ਸਿਰਫ ਇਕ ਬੰਦਾ ਕਾਫੀ ਹੈ: ਮਨੋਜ ਬਾਜਪਾਈ ਸਟਾਰਰ ‘ਬੰਦਾ’ ਦਾ ਇਕ ਟ੍ਰੈਲਰ ਰਿਲੀਜ਼ ਕਰ ਦਿਤਾ ਗਿਆ ਹੈ।ਇਹ 23 ਮਈ ਨੂੰ ਜੀ5 ‘ਤੇ ਇਸ ਫਿਲਮ ਦਾ ਪ੍ਰੀਮਿਅਰ ਕੀਤਾ ਜਾਵੇਗਾ।ਇਸ ਨੂੰ ਹਿੰਦੀ ਸਿਨੇਮਾ ਦਾ ਸਭ ਤੋਂ ਬਿਹਤਰੀਨ ਕੋਰਟਡ੍ਰਾਮਾ ਕਿਹਾ ਜਾ ਸਕਦਾ ਹੈ।ਕਿਰਦਾਰ ਚਾਹੇ ਜੋ ਮਰਜ਼ੀ ਹੋਵੇ, ਮਨੋਜ ਨੂੰ ਉਸਦੇ ਰੰਗ ‘ਚ ਢਲਦੇ ਹੋਏ ਦੇਖਣਾ ਇਕ ਵੱਖਰਾ ਅਨੁਭਵ ਹੁੰਦਾ ਹੈ।

ਮਨੋਜ ਬਾਜਪਾਈ ਸਟਾਰਰ ‘ਬੰਦਾ’ ਦਾ ਇਕ ਟ੍ਰੈਲਰ ਰਿਲੀਜ਼ ਕਰ ਦਿਤਾ ਗਿਆ ਹੈ।ਇਹ 23 ਮਈ ਨੂੰ ਜੀ5 ‘ਤੇ ਇਸ ਫਿਲਮ ਦਾ ਪ੍ਰੀਮਿਅਰ ਕੀਤਾ ਜਾਵੇਗਾ।ਇਸ ਨੂੰ ਹਿੰਦੀ ਸਿਨੇਮਾ ਦਾ ਸਭ ਤੋਂ

ਕ੍ਰੈਕਡਾਉਨ ਸੀਜ਼ਨ2 : ਕ੍ਰੈਕਡਾਉਨ ਦਾ ਸੀਜਨ 2,25 ਮਈ ਨੂੰ ਜਿਓ ਸਿਨੇਮਾ ‘ਤੇ ਰਿਲੀਜ਼ ਹੋਵੇਗਾ।

ਕ੍ਰੈਕਡਾਉਨ ਸੀਜ਼ਨ2 : ਕ੍ਰੈਕਡਾਉਨ ਦਾ ਸੀਜਨ 2,25 ਮਈ ਨੂੰ ਜਿਓ ਸਿਨੇਮਾ ‘ਤੇ ਰਿਲੀਜ਼ ਹੋਵੇਗਾ।

ਭੇੜੀਆ: ਬਾਕਸ ਆਫਿਸ ‘ਤੇ ਹਿਟ ਹੋਣ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ ‘ਤੇ ਵਰੁਣ ਧਵਨ ਤੇ ਕ੍ਰਿਤੀ ਸੈਨਨ ਫਿਲਮ ‘ਭੇੜੀਆ’ ਨੂੰ ਹੁਣ ਓਟੀਟੀ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

ਭੇੜੀਆ: ਬਾਕਸ ਆਫਿਸ ‘ਤੇ ਹਿਟ ਹੋਣ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ ‘ਤੇ ਵਰੁਣ ਧਵਨ ਤੇ ਕ੍ਰਿਤੀ ਸੈਨਨ ਫਿਲਮ ‘ਭੇੜੀਆ’ ਨੂੰ ਹੁਣ ਓਟੀਟੀ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

ਪਲੇਟੋਨਿਕ: ਇਹ ਇਕ ਕਾਮੇਡੀ ਸੀਰੀਜ਼ ਹੈ।ਇਹ 24 ਮਈ ਨੂੰ ਐਪਲ ਟੀਵੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਇਸ ‘ਚ ਸੇਠ ਰੋਜਨ ਤੇ ਰੋਜ਼ ਬਾਇਰਨ ਲੀਡ ਰੋਲ ‘ਚ ਹਨ।

ਪਲੇਟੋਨਿਕ: ਇਹ ਇਕ ਕਾਮੇਡੀ ਸੀਰੀਜ਼ ਹੈ।ਇਹ 24 ਮਈ ਨੂੰ ਐਪਲ ਟੀਵੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਇਸ ‘ਚ ਸੇਠ ਰੋਜਨ ਤੇ ਰੋਜ਼ ਬਾਇਰਨ ਲੀਡ ਰੋਲ ‘ਚ ਹਨ।

ਸਿਟੀ ਆਫ ਡ੍ਰੀਮਸ : ਡਿਜ਼ਨੀ ਪਲਸ ਹਾਟਸਟਾਰ ਦੀ ਲੋਕਪ੍ਰਿਯ ਸੀਰੀਜ ‘ਸਿਟੀ ਆਫ ਡ੍ਰੀਮਸ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਸੀਰੀਜ਼ ਦੇ ਪਹਿਲੇ ਤੇ ਦੂਜੇ ਸੀਜਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ।ਇਸ ਪਾਲੀਟੀਕਲ ਡ੍ਰਾਮਾ ਸੀਰੀਜ਼ ‘ਚ ਅਤੁਲ ਕੁਲਕਰਨੀ, ਪ੍ਰਿਯਾ ਬਾਪਟ, ਸਚਿਨ ਪਿਲਗਾਂਵਕਰ, ਸੁਸ਼ਾਂਤ ਸਿੰਘ ਵਰਗੇ ਸਿਤਾਰੇ ਅਹਿਮ ਰੋਲ ‘ਚ ਹਨ।

ਸਿਟੀ ਆਫ ਡ੍ਰੀਮਸ : ਡਿਜ਼ਨੀ ਪਲਸ ਹਾਟਸਟਾਰ ਦੀ ਲੋਕਪ੍ਰਿਯ ਸੀਰੀਜ ‘ਸਿਟੀ ਆਫ ਡ੍ਰੀਮਸ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਸੀਰੀਜ਼ ਦੇ ਪਹਿਲੇ ਤੇ ਦੂਜੇ ਸੀਜਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ

ਕਿਸੀ ਕਾ ਕਾ ਭਾਈ ਕਿਸੀ ਕੀ ਜਾਨ : ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਸਲਮਾਨ ਖਾਨ ਦੇ ਨਾਲ ਵੇਂਕਟੇਸ਼ ਦਗੁਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰਸਿੰਘ, ਰਾਘਵ ਜੁਆਲ, ਜੱਸੀ ਗਿੱਲ ਵਰਗੇ ਕਲਾਕਾਰ ਹਨ।ਫਿਲਮ ਜੀ5 ‘ਤੇ 26 ਮਈ ਨੂੰ ਰਿਲੀਜ਼ ਹੋਵੇਗੀ।

ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਸਲਮਾਨ ਖਾਨ ਦੇ ਨਾਲ ਵੇਂਕਟੇਸ਼ ਦਗੁਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰਸਿੰਘ,
Tags: BandaBhediacity of dremsentertainmentKisi ka hai kisi ki jaanplatonicpro punjab tvTop OTT Release This Week
Share201Tweet126Share50

Related Posts

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025

ਦਵਾਈ ਤੋਂ ਘੱਟ ਨਹੀਂ ਸ਼ਹਿਦ…ਰੋਜ਼ ਖਾਣ ਨਾਲ ਦੂਰ ਹੋਣਗੀਆਂ ਆਹ ਬਿਮਾਰੀਆਂ

ਸਤੰਬਰ 8, 2024

ਅਨੰਤ ਅੰਬਾਨੀ ਦੀ ਲਾੜੀ ਰਾਧਿਕਾ ਮਰਚੈਂਟ ਨੇ ਵਿਦਾਈ ਸਮੇਂ ਪਹਿਨਿਆ ਸੋਨਾ ਜੜਿਆ ਲਹਿੰਗਾ, ਦੇਖੋ ਖੂਬਸੂਰਤ ਤਸਵੀਰਾਂ

ਜੁਲਾਈ 13, 2024

Sonam Bajwa: ਦੁਲਹਨ ਬਣ ਸੋਨਮ ਬਾਜਵਾ ਨੇ ਢਾਹਿਆ ਕਹਿਰ , ਤਸਵੀਰਾਂ ਹੋਈਆਂ ਵਾਇਰਲ

ਮਈ 6, 2024

‘ਵਾਹਿਗੁਰੂ ਤੰਦਰੁਸਤੀ ਬਖਸ਼ੇ’…Ranjit Bawa ਦੀ ਅਜਿਹੀ ਹਾਲਤ ਵੇਖ ਫੈਨਜ਼ ਨੇ ਦਿੱਤੀ ਸਲਾਹ

ਮਈ 5, 2024
Load More

Recent News

ਅੰਮ੍ਰਿਤਸਰ ਚ ਪੁਲਿਸ ਨੇ ਕੀਤਾ ਐਨਕਾਊਂਟਰ, 3 ਲੁਟੇਰੇ ਗ੍ਰਿਫ਼ਤਾਰ

ਮਈ 23, 2025

Health Fitness Tips: ਕੀ ਰੋਟੀ ਦੁੱਧ ਤੇ ਮਿੱਠਾ ਛੱਡਣ ਨਾਲ ਔਰਤਾਂ ਹੋ ਜਾਂਦੀਆਂ ਹਨ ਫਿੱਟ, ਕਿੰਨਾ ਕੁ ਹੈ ਠੀਕ

ਮਈ 23, 2025

ਬਿੱਲੀ ਨੂੰ ਕੀਤਾ ਪੁਲਿਸ ਨੇ ਗ੍ਰਿਫ਼ਤਾਰ, ਗੁਨਾਹ ਸੁਣ ਹੋ ਜਾਓਗੇ ਹੈਰਾਨ, ਪੜ੍ਹੋ ਪੂਰੀ ਖਬਰ

ਮਈ 23, 2025

ਸਮਾਰਟਫੋਨ ਜਾਂ ਲੈਪਟਾਪ ਨਹੀਂ, ਬਣਾਇਆ ਜਾ ਰਿਹਾ ਅਜਿਹਾ ਗੈਜੇਟ AI ਨਾਲ ਹੋਵੇਗਾ ਭਰਪੂਰ

ਮਈ 23, 2025

Summer Holiday Update: ਗਰਮੀ ਨੂੰ ਦੇਖਦੇ ਹੋਏ ਇਸ ਸ਼ਹਿਰ ਦੇ ਸਕੂਲਾਂ ਨੂੰ ਛੁੱਟੀਆਂ ਦਾ ਹੋਇਆ ਐਲਾਨ

ਮਈ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.