ਸੋਮਵਾਰ, ਨਵੰਬਰ 16, 2026 07:42 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Health News: ਕੀ ਬੈਠੇ-ਬੈਠੇ ਸੌਣਾ ਸਿਹਤ ਲਈ ਠੀਕ, ਜਾਣੋ ਬੈਠੇ-ਬੈਠੇ ਸੌਣ ਦੇ ਫਾਇਦੇ ਤੇ ਨੁਕਸਾਨ

by Gurjeet Kaur
ਮਈ 25, 2023
in ਸਿਹਤ, ਫੋਟੋ ਗੈਲਰੀ, ਫੋਟੋ ਗੈਲਰੀ
0
ਗਤੀਸ਼ੀਲਤਾ ਦੀ ਕਮੀ ਤੇ ਘੱਟ ਖਿਚਾਅ ਕਾਰਨ ਜੋੜਾਂ 'ਚ ਅਕੜਨ ਹੋ ਸਕਦੀ ਹੈ। ਲੇਟਣ ਨਾਲ ਸਰੀਰ 'ਚ ਖਿਚਾਅ ਆਉਂਦਾ ਹੈ। ਦੂਜੀ ਪਾਸੇ ਬੈਠਣ ਨਾਲ ਇਸ ਤਰ੍ਹਾਂ ਦੇ ਮੂਵਮੈਂਟ ਸਰੀਰ 'ਚ ਨਹੀਂ ਹੋ ਪਾਉਂਦੇ।
ਬੈਠੇ-ਬੈਠੇ ਲੰਬੇ ਸਮੇਂ ਤਕ ਸੌਣ ਨਾਲ ਸਰੀਰ ਇਕ ਹੀ ਸਥਿਤੀ 'ਚ ਰਹਿੰਦਾ ਹੈ। ਇਹ ਠੀਕ ਨਹੀਂ ਹੈ। ਅਜਿਹੇ 'ਚ ਪਿੱਠ ਤੇ ਸਰੀਰ 'ਚ ਦਰਦ ਹੋ ਸਕਦਾ ਹੈ।
ਬੈਠਣ ਨਾਲ ਭੋਜਨ-ਨਾਲਿਕਾ ਦੇ ਕੰਮ 'ਚ ਸਹਾਇਤਾ ਮਿਲ ਸਕਦੀ ਹੈ। ਇਸ ਲਈ ਜਿਹੜੇ ਲੋਕਾਂ ਨੂੰ ਗੈਸਟ੍ਰੋਇੰਟੇਸਟਾਇਨਲ ਪਰੇਸ਼ਾਨੀ ਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਕਈ ਲੋਕਾਂ ਨੂੰ ਸੌਣ ਦੌਰਾਨ ਸਾਹ ਦੀ ਤਕਲੀਫ ਹੁੰਦੀ ਹੈ। ਇਸ ਨੂੰ ਸਲੀਪ ਏਪਨਿਆ ਕਹਿੰਦੇ ਹਨ। ਅਜਿਹੇ 'ਚ ਬੈਠੇ-ਬੈਠੇ ਸੌਣ ਨਾਲ ਔਬਸਟ੍ਰਕਟਿਵ ਸਲੀਪ ਏਪਨਿਆ ਦੇ ਲੱਛਣਾ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।
ਗਰਭਵਤੀ ਮਹਿਲਾਵਾਂ ਅਕਸਰ ਆਪਣੇ ਪੇਟ ਦੇ ਲਈ ਉਪਯੁਕਤ ਤੇ ਆਰਾਮਦਾਇਕ ਸਥਿਤੀ ਲੱਭਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਬੈਠੇ-ਬੈਠੇ ਸੌਣ ਨਾਲ ਉਨ੍ਹਾਂ ਦੇ ਪੇਟ ਨੂੰ ਸਹਾਰਾ ਮਿਲ ਸਕਦਾ ਹੈ ਤੇ ਇਹ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ।
ਦਰਅਸਲ ਸੌਣ ਦੀ ਸਥਿਤੀ ਨੀਂਦ ਤੇ ਸਿਹਤ 'ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਹੈ। ਅਜਿਹੇ 'ਚ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਹਰ ਪੋਜ਼ੀਸ਼ਨ ਸਰੀਰ ਦੇ ਲਈ ਫਾਇਦੇਮੰਦ ਨਹੀਂ ਹੋ ਸਕਦੀ।
ਕੰਮ ਕਰਦੇ ਸਮੇਂ ਨੀਂਦ ਆ ਜਾਣਾ ਆਮ ਗੱਲ ਹੈ। ਦਰਅਸਲ ਜਦੋਂ ਥਕਾਵਟ ਹੋਣ ਲੱਗਦੀ ਹੈ ਤਾਂ ਨੀਂਹ ਆਉਂਣਾ ਲਾਜ਼ਮੀ ਹੈ।

Sleeping Sitting: ਕੰਮ ਕਰਦੇ ਸਮੇਂ ਨੀਂਦ ਆ ਜਾਣਾ ਆਮ ਗੱਲ ਹੈ। ਦਰਅਸਲ ਜਦੋਂ ਥਕਾਵਟ ਹੋਣ ਲੱਗਦੀ ਹੈ ਤਾਂ ਨੀਂਹ ਆਉਂਣਾ ਲਾਜ਼ਮੀ ਹੈ। ਕਈ ਵਾਰ ਇਸ ਨੂੰ ਰੋਕਣਾ ਮੁਸ਼ਕਿਲ ਹੋਣ ਜਾਂਦਾ ਹੈ ਤੇ ਅਸੀਂ ਬੈਠੇ ਬੈਠੇ ਹੀ ਸੌਂ ਜਾਂਦੇ ਹਾਂ। ਪਰ ਕੀ ਬੈਠੇ-ਬੈਠੇ ਸੌਣਾ ਸਿਹਤ ਲਈ ਠੀਕ ਹੈ?

ਕੰਮ ਕਰਦੇ ਸਮੇਂ ਨੀਂਦ ਆ ਜਾਣਾ ਆਮ ਗੱਲ ਹੈ। ਦਰਅਸਲ ਜਦੋਂ ਥਕਾਵਟ ਹੋਣ ਲੱਗਦੀ ਹੈ ਤਾਂ ਨੀਂਹ ਆਉਂਣਾ ਲਾਜ਼ਮੀ ਹੈ।

 

 

ਦਰਅਸਲ ਸੌਣ ਦੀ ਸਥਿਤੀ ਨੀਂਦ ਤੇ ਸਿਹਤ ‘ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਹੈ। ਅਜਿਹੇ ‘ਚ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਹਰ ਪੋਜ਼ੀਸ਼ਨ ਸਰੀਰ ਦੇ ਲਈ ਫਾਇਦੇਮੰਦ ਨਹੀਂ ਹੋ ਸਕਦੀ। ਬੈਠਕੇ ਸੌਣ ਦੇ ਕੀ ਫਾਇਦੇ ਹਨ ਤੇ ਕੀ ਨੁਕਸਾਨ ਇਸ ਬਾਰੇ ਵਿਸਥਾਰ ‘ਚ ਜਾਣਦੇ ਹਾਂ।

ਦਰਅਸਲ ਸੌਣ ਦੀ ਸਥਿਤੀ ਨੀਂਦ ਤੇ ਸਿਹਤ ‘ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਹੈ। ਅਜਿਹੇ ‘ਚ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਹਰ ਪੋਜ਼ੀਸ਼ਨ ਸਰੀਰ ਦੇ ਲਈ ਫਾਇਦੇਮੰਦ ਨਹੀਂ ਹੋ ਸਕਦੀ।

ਗਰਭਅਸਵਥਾ ਦੌਰਾਨ ਆਰਾਮਾਦਾਇਕ- ਗਰਭਵਤੀ ਮਹਿਲਾਵਾਂ ਅਕਸਰ ਆਪਣੇ ਪੇਟ ਦੇ ਲਈ ਉਪਯੁਕਤ ਤੇ ਆਰਾਮਦਾਇਕ ਸਥਿਤੀ ਲੱਭਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਬੈਠੇ-ਬੈਠੇ ਸੌਣ ਨਾਲ ਉਨ੍ਹਾਂ ਦੇ ਪੇਟ ਨੂੰ ਸਹਾਰਾ ਮਿਲ ਸਕਦਾ ਹੈ ਤੇ ਇਹ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ।

ਗਰਭਵਤੀ ਮਹਿਲਾਵਾਂ ਅਕਸਰ ਆਪਣੇ ਪੇਟ ਦੇ ਲਈ ਉਪਯੁਕਤ ਤੇ ਆਰਾਮਦਾਇਕ ਸਥਿਤੀ ਲੱਭਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਬੈਠੇ-ਬੈਠੇ ਸੌਣ ਨਾਲ ਉਨ੍ਹਾਂ ਦੇ ਪੇਟ ਨੂੰ ਸਹਾਰਾ ਮਿਲ ਸਕਦਾ ਹੈ ਤੇ ਇਹ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ।

ਸਲੀਪ ਏਪਨਿਆ ਦੇ ਮਾਮਲਿਆਂ ‘ਚ ਮਦਦ: ਕਈ ਲੋਕਾਂ ਨੂੰ ਸੌਣ ਦੌਰਾਨ ਸਾਹ ਦੀ ਤਕਲੀਫ ਹੁੰਦੀ ਹੈ। ਇਸ ਨੂੰ ਸਲੀਪ ਏਪਨਿਆ ਕਹਿੰਦੇ ਹਨ। ਅਜਿਹੇ ‘ਚ ਬੈਠੇ-ਬੈਠੇ ਸੌਣ ਨਾਲ ਔਬਸਟ੍ਰਕਟਿਵ ਸਲੀਪ ਏਪਨਿਆ ਦੇ ਲੱਛਣਾ ਨੂੰ ਘੱਟ ਕਰਨ ‘ਚ ਮਦਦ ਮਿਲ ਸਕਦੀ ਹੈ। ਇਸ ਤੋਂ ਪੀੜਤ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ।

ਕਈ ਲੋਕਾਂ ਨੂੰ ਸੌਣ ਦੌਰਾਨ ਸਾਹ ਦੀ ਤਕਲੀਫ ਹੁੰਦੀ ਹੈ। ਇਸ ਨੂੰ ਸਲੀਪ ਏਪਨਿਆ ਕਹਿੰਦੇ ਹਨ। ਅਜਿਹੇ ‘ਚ ਬੈਠੇ-ਬੈਠੇ ਸੌਣ ਨਾਲ ਔਬਸਟ੍ਰਕਟਿਵ ਸਲੀਪ ਏਪਨਿਆ ਦੇ ਲੱਛਣਾ ਨੂੰ ਘੱਟ ਕਰਨ ‘ਚ ਮਦਦ ਮਿਲ ਸਕਦੀ ਹੈ।

ਐਸਿਡ ਰਿਫਲਕਸ ‘ਚ ਮਦਦ: ਬੈਠਣ ਨਾਲ ਭੋਜਨ-ਨਾਲਿਕਾ ਦੇ ਕੰਮ ‘ਚ ਸਹਾਇਤਾ ਮਿਲ ਸਕਦੀ ਹੈ। ਇਸ ਲਈ ਜਿਹੜੇ ਲੋਕਾਂ ਨੂੰ ਗੈਸਟ੍ਰੋਇੰਟੇਸਟਾਇਨਲ ਪਰੇਸ਼ਾਨੀ ਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਬੈਠੇ-ਬੈਠੇ ਸੌਣ ਨਾਲ ਫਾਇਦਾ ਹੋ ਸਕਦਾ ਹੈ।

ਬੈਠਣ ਨਾਲ ਭੋਜਨ-ਨਾਲਿਕਾ ਦੇ ਕੰਮ ‘ਚ ਸਹਾਇਤਾ ਮਿਲ ਸਕਦੀ ਹੈ। ਇਸ ਲਈ ਜਿਹੜੇ ਲੋਕਾਂ ਨੂੰ ਗੈਸਟ੍ਰੋਇੰਟੇਸਟਾਇਨਲ ਪਰੇਸ਼ਾਨੀ ਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਪਿੱਠ ਦਰਦ ਦਾ ਕਾਰਨ: ਬੈਠੇ-ਬੈਠੇ ਲੰਬੇ ਸਮੇਂ ਤਕ ਸੌਣ ਨਾਲ ਸਰੀਰ ਇਕ ਹੀ ਸਥਿਤੀ ‘ਚ ਰਹਿੰਦਾ ਹੈ। ਇਹ ਠੀਕ ਨਹੀਂ ਹੈ। ਅਜਿਹੇ ‘ਚ ਪਿੱਠ ਤੇ ਸਰੀਰ ‘ਚ ਦਰਦ ਹੋ ਸਕਦਾ ਹੈ।

ਬੈਠੇ-ਬੈਠੇ ਲੰਬੇ ਸਮੇਂ ਤਕ ਸੌਣ ਨਾਲ ਸਰੀਰ ਇਕ ਹੀ ਸਥਿਤੀ ‘ਚ ਰਹਿੰਦਾ ਹੈ। ਇਹ ਠੀਕ ਨਹੀਂ ਹੈ। ਅਜਿਹੇ ‘ਚ ਪਿੱਠ ਤੇ ਸਰੀਰ ‘ਚ ਦਰਦ ਹੋ ਸਕਦਾ ਹੈ।

ਜੋੜਾਂ ‘ਚ ਅਕੜਨ: ਗਤੀਸ਼ੀਲਤਾ ਦੀ ਕਮੀ ਤੇ ਘੱਟ ਖਿਚਾਅ ਕਾਰਨ ਜੋੜਾਂ ‘ਚ ਅਕੜਨ ਹੋ ਸਕਦੀ ਹੈ। ਲੇਟਣ ਨਾਲ ਸਰੀਰ ‘ਚ ਖਿਚਾਅ ਆਉਂਦਾ ਹੈ। ਦੂਜੀ ਪਾਸੇ ਬੈਠਣ ਨਾਲ ਇਸ ਤਰ੍ਹਾਂ ਦੇ ਮੂਵਮੈਂਟ ਸਰੀਰ ‘ਚ ਨਹੀਂ ਹੋ ਪਾਉਂਦੇ।

ਗਤੀਸ਼ੀਲਤਾ ਦੀ ਕਮੀ ਤੇ ਘੱਟ ਖਿਚਾਅ ਕਾਰਨ ਜੋੜਾਂ ‘ਚ ਅਕੜਨ ਹੋ ਸਕਦੀ ਹੈ। ਲੇਟਣ ਨਾਲ ਸਰੀਰ ‘ਚ ਖਿਚਾਅ ਆਉਂਦਾ ਹੈ। ਦੂਜੀ ਪਾਸੇ ਬੈਠਣ ਨਾਲ ਇਸ ਤਰ੍ਹਾਂ ਦੇ ਮੂਵਮੈਂਟ ਸਰੀਰ ‘ਚ ਨਹੀਂ ਹੋ ਪਾਉਂਦੇ।

ਰਕਤ ਸੰਚਾਰ ‘ਚ ਗੜਬੜੀ: ਲੰਬੇ ਸਮੇਂ ਤਕ ਇਕ ਹੀ ਸਥਿਤੀ ‘ਚ ਬੈਠਣ ਨਾਲ ਧਮਨੀਆਂ ‘ਚ ਖੂਨ-ਸੰਚਾਰ ‘ਚ ਰੁਕਾਵਟ ਹੋ ਸਕਦੀ ਹੈ।ਸੌਂਦੇ ਸਮੇਂ ਲੰਮਾ ਸਮਾਂ ਟ੍ਰੈਕ ਜਾਂ ਰਿਕਾਰਡ ਰੱਖਣਾ ਸੌਖਾ ਨਹੀਂ ਹੁੰਦਾ। ਜਾਣਕਾਰਾਂ ਦੇ ਮੁਤਾਬਕ ਲੰਬੇ ਸਮੇਂ ਤਕ ਬੈਠੇ ਰਹਿਣ ਨਾਲ ਨਸਾਂ ‘ਚ ਸੁੰਗੜਨ ਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਸਥਿਤੀ ਦੀ ਵਿਸ਼ੇਸ਼ ਤੌਰ ‘ਤੇ ਸਰੀਰ ਦੇ ਹੇਠਲੇ ਹਿੱਸਿਆਂ ਖਾਸਕਰ ਪੈਰਾਂ ਜਾਂ ਜਾਂਘਾ ਦੀਆਂ ਨਾੜਾਂ ‘ਚ ਖੂਨ ਦੇ ਕਲੌਟਸ ਜੰਮਣ ਦਾ ਖਤਰਾ ਹੁੰਦਾ ਹੈ।ਲੰਬੇ ਸਮੇਂ ਤਕ ਇਕ ਹੀ ਸਥਿਤੀ ‘ਚ ਸੌਣ ਨਾਲ ਵੀ ਅਜਿਹਾ ਹੋ ਸਕਦਾ ਹੈ। ਜੇਕਰ ਇਸ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਇਕ ਘਾਤਕ ਸਥਿਤੀ ਬਣ ਸਕਦੀ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਡੀਪ ਵੇਨ ਥ੍ਰੌਮਬੋਸਿਸ ਦੇ ਕੁਝ ਇਕੋ ਜਿਹੇ ਲੱਛਣ ਹਨ। ਜਿਸ ‘ਚ ਅਚਾਨਕ ਪੈਰ ‘ਚ ਦਰਦ, ਚਮੜੀ ਦਾ ਲਾਲ ਹੋਣਾ, ਪੈਰਾਂ ‘ਚ ਸੋਜ ਆਦਿ ਮਹਿਸੂਸ ਹੋ ਸਕਦੀ ਹੈ।

Tags: health newsLifestylepro punjab tvpunjabi newsSleeping Sitting
Share239Tweet150Share60

Related Posts

ਵੱਡੀ ਖ਼ਬਰ : ਕੈਂਸਰ ਦੀਆਂ 1,364 ਦਵਾਈਆਂ ਹੋਈਆਂ ਸਸਤੀਆਂ, ਅੱਜ ਤੋਂ ਨਵੀਆਂ ਕੀਮਤਾਂ ਲਾਗੂ

ਨਵੰਬਰ 9, 2026

ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ 10 ਲੱਖ ਰੁਪਏ ਦਾ ਹੈਲਥ ਕਾਰਡ

ਸਤੰਬਰ 4, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਡਾਬਰ ਨੂੰ FSSAI ਦਾ ਆਇਆ ਨੋਟਿਸ, ਹੁਣ 100% ਸ਼ੁੱਧ ਦੱਸ ਕੇ ਨਹੀਂ ਵੇਚ ਸਕਦੀ ਕੰਪਨੀ ਸ਼ਹਿਦ ਅਤੇ ਘਿਓ

ਅਗਸਤ 4, 2026

ਕੀ ਬਹੁਤ ਜ਼ਿਆਦਾ ਪ੍ਰੋਟੀਨ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ? ਜਾਣੋ

ਜੁਲਾਈ 23, 2026

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026
Load More

Recent News

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਦੀ ਸ਼ੁਰੂਆਤ; ਸੂਬਾ ਪੱਧਰੀ ਯੁਵਕ ਕੁਇਜ਼ ਮੁਕਾਬਲਾ ਆਪਣੀ ਕਿਸਮ ਦਾ ਪਹਿਲਾ ਉਪਰਾਲਾ, ਜੇਤੂ ਨੂੰ ਮਿਲੇਗਾ ਇੱਕ ਕਰੋੜ ਰੁਪਏ ਦਾ ਨਕਦ ਇਨਾਮ

ਨਵੰਬਰ 14, 2026

ਸਵੱਛ ਸਰਵੇਖਣ 2025-26 ਵਿੱਚ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ: ਹਰਜੋਤ ਸਿੰਘ ਬੈਂਸ

ਨਵੰਬਰ 14, 2026

‘ਆਪ’ ਵਰਕਰਾਂ ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿਖੇ ਚਰਨਜੀਤ ਸਿੰਘ ਚੰਨੀ ਦੀ ‘ਸਾਈਕਲ ਯਾਤਰਾ’ ਨੂੰ ਦਿਖਾਏ ਕਾਲੇ ਝੰਡੇ, ਕਾਂਗਰਸ ਦੇ ਪਾਖੰਡ ਨੂੰ ਬੇਨਕਾਬ ਕੀਤਾ

ਨਵੰਬਰ 14, 2026

ਮੰਤਰੀ ਹਰਭਜਨ ਸਿੰਘ ਈਟੀਓ ਦੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ, ਸਪੱਸ਼ਟ ਕਰਨ: “ਜੇਕਰ ਮੇਰਾ ਬੇਟਾ ਪੀਸੀਐਸ ਮੇਨਜ਼ ਪਾਸ ਕਰਦਾ ਹੈ ਤਾਂ ਕੀ ਕਹਿਣਗੇ ਅਤੇ ਜੇਕਰ ਨਹੀਂ ਕਰਦਾ ਤਾਂ ਕੀ ਕਹਿਣਗੇ”

ਨਵੰਬਰ 14, 2026

ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਨੂੰ ਲੈ ਕੇ ‘ਆਪ’ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਨਵੰਬਰ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.