ਐਤਵਾਰ, ਜੂਨ 28, 2026 12:40 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Body Odour: ਗਰਮੀਆਂ ‘ਚ ਪਸੀਨੇ ਦੀ ਬਦਬੂ ਨੂੰ ਦੂਰ ਕਰ ਦੇਣਗੇ ਇਹ ਘਰੇਲੂ ਨੁਸਖੇ, ਲੋਕ ਪੁੱਛਣਗੇ ਤਾਜ਼ਗੀ ਦਾ ਰਾਜ਼

How To Get Rid Of Body Odour: ਸਰੀਰ ਦੀ ਬਦਬੂ ਦੀ ਸਮੱਸਿਆ ਹਰ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ। ਕੱਛਾਂ, ਲੱਤਾਂ, ਪਿਊਬਿਕ ਏਰੀਆ ਤੋਂ ਬਦਬੂ ਆਉਂਦੀ ਹੈ। ਆਮ ਤੌਰ 'ਤੇ ਇਸ ਤੋਂ ਬਚਣ ਲਈ ਲੋਕ ਡੀਓ ਤੇ ਫਿਊਜ਼ ਦੀ ਵਰਤੋਂ ਕਰਦੇ ਹਨ।

by ਮਨਵੀਰ ਰੰਧਾਵਾ
ਮਈ 28, 2023
in ਸਿਹਤ, ਲਾਈਫਸਟਾਈਲ
0
ਸੰਕੇਤਕ ਤਸਵੀਰ

ਸੰਕੇਤਕ ਤਸਵੀਰ

How to get rid of body odour with home remedies: ਪਸੀਨੇ ਦੀ ਬਦਬੂ ਇੱਕ ਅਜਿਹੀ ਸਮੱਸਿਆ ਹੈ ਜਿਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ। ਭਾਵੇਂ ਤੁਸੀਂ ਮਹਿੰਗੇ ਡੀਓਡੋਰੈਂਟ ਤੇ ਪਰਫਿਊਮ ਲਗਾਉਂਦੇ ਹੋ, ਪਰ ਇਹ ਸਮੱਸਿਆ ਵਾਰ-ਵਾਰ ਸਿਰ ਚੁੱਕਦੀ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕੁਦਰਤੀ ਤਰੀਕੇ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਸ਼ਹਿਦ ਦੇ ਪਾਣੀ ਨਾਲ ਕਰੋ ਇਸ਼ਨਾਨ- ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਨਹਾਉਣ ਦੇ ਸਮੇਂ, ਪਾਣੀ ਵਿੱਚ ਇੱਕ ਚੱਮਚ ਸ਼ਹਿਦ ਮਿਲਾਓ ਤੇ ਇਸ ਪਾਣੀ ਨਾਲ ਨਹਾਓ। ਇਸ ਤੋਂ ਬਾਅਦ ਸਾਫ ਪਾਣੀ ਨਾ ਪਾਓ। ਇਹ ਪਸੀਨੇ ਦੀ ਬਦਬੂ ਤੋਂ ਰਾਹਤ ਦਿੰਦਾ ਹੈ। ਚਿੰਤਾ ਨਾ ਕਰੋ, ਪਾਣੀ ਦੀ ਵੱਡੀ ਮਾਤਰਾ ਵਿੱਚ ਸਿਰਫ ਇੱਕ ਚਮਚ ਸ਼ਹਿਦ ਕੋਈ ਮਿੱਠਾ ਪ੍ਰਭਾਵ ਨਹੀਂ ਛੱਡਦਾ।

ਨਿੰਬੂ ਘਿਸਾਓ- ਇੱਕ ਨਿੰਬੂ ਨੂੰ ਕੱਟੋ ਤੇ ਇੱਕ ਟੁਕੜਾ ਲਓ ਤੇ ਇਸ ਨੂੰ ਆਪਣੀ ਕੱਛ ’ਤੇ ਹੌਲੀ-ਹੌਲੀ ਰਗੜੋ। ਇਹ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਨਸ਼ਟ ਕਰ ਦਿੰਦਾ ਹੈ। ਪਹਿਲਾਂ ਤੁਹਾਨੂੰ ਥੋੜ੍ਹੀ ਜਲਣ ਮਹਿਸੂਸ ਹੋ ਸਕਦੀ ਹੈ, ਪਰ ਕੁਝ ਸਮੇਂ ਬਾਅਦ ਇਹ ਠੀਕ ਮਹਿਸੂਸ ਹੋਣ ਲੱਗ ਪਵੇਗਾ। ਇਹ ਗੱਲ ਧਿਆਨ ਵਿੱਚ ਰੱਖੋ ਕਿ ਜੇ ਤੁਹਾਡੀ ਕੱਛ ਵਿੱਚ ਕੋਈ ਕੱਟ ਲੱਗਾ ਹੈ ਜਾਂ ਹੋਰ ਚਮੜੀ ਦੀ ਸਮੱਸਿਆ ਹੈ, ਤਾਂ ਇਸ ਵਿਧੀ ਨੂੰ ਨਾ ਅਪਣਾਓ।

ਬੇਕਿੰਗ ਸੋਡਾ- ਬੇਕਿੰਗ ਸੋਡਾ ਦੀ ਵਰਤੋਂ ਕਰਨ ਨਾਲ ਸਰੀਰ ਦੀ ਬਦਬੂ ਤੋਂ ਵੀ ਬਚਿਆ ਜਾ ਸਕਦਾ ਹੈ। ਇੱਕ ਚੁਟਕੀ ਬੇਕਿੰਗ ਸੋਡਾ ਲਓ ਤੇ ਇਸ ਨੂੰ ਪਾਊਡਰ ਦੇ ਰੂਪ ਵਿੱਚ ਕੱਛਾਂ ’ਤੇ ਲਗਾਓ। ਇਹ ਪਸੀਨੇ ਨੂੰ ਸੋਖ ਲਵੇਗਾ। ਜੇ ਚਾਹੋ, ਤੁਸੀਂ ਇਸ ਨੂੰ ਮੱਕੀ ਦੇ ਸਟਾਰਚ ਨਾਲ ਮਿਲਾ ਕੇ ਵੀ ਵਰਤ ਸਕਦੇ ਹੋ।

ਸੇਬ ਦਾ ਸਿਰਕਾ- ਇਸਨੂੰ ਐਪਲ ਸਾਈਡਰ ਸਿਰਕੇ ਦੇ ਰੂਪ ਵਿੱਚ ਵਧੇਰੇ ਜਾਣਿਆ ਜਾਂਦਾ ਹੈ। ਇਸ ਦੀਆਂ ਕੁਝ ਬੂੰਦਾਂ ਲਓ ਤੇ ਇਸ ਨੂੰ ਪਾਣੀ ਦੇ ਇੱਕ ਮੱਗ ਵਿੱਚ ਪਾਓ ਤੇ ਇਸ ਨਾਲ ਆਪਣੀਆਂ ਕੱਛਾਂ ਨੂੰ ਸਾਫ਼ ਕਰੋ। ਇਹ ਬਦਬੂ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ।

ਵ੍ਹੀਟਗ੍ਰਾਸ ਜੂਸ- ਬਾਹਰੋਂ ਵੱਖੋ ਵੱਖਰੇ ਤਰੀਕਿਆਂ ਦੀ ਵਰਤੋਂ ਕਰਨ ਤੋਂ ਇਲਾਵਾ, ਜੇ ਤੁਸੀਂ ਆਪਣੇ ਸਰੀਰ ਨੂੰ ਅੰਦਰੋਂ ਸਾਫ ਰੱਖਦੇ ਹੋ, ਤਾਂ ਸਰੀਰ ਦੀ ਬਦਬੂ ਦੂਰ ਹੋ ਜਾਵੇਗੀ। ਇਸ ਲਈ ਦਿਨ ਵਿੱਚ ਇੱਕ ਵਾਰ ਇੱਕ ਗਲਾਸ ਵ੍ਹੀਟਗ੍ਰਾਸ ਜੂਸ ਪੀਓ। ਪਾਣੀ ਦੀ ਮਾਤਰਾ ਵੀ ਵਧਾਉ ਤੇ ਤਲੀਆਂ ਹੋਈਆਂ ਤੇ ਚਿਕਨਾਈ ਵਾਲੀਆਂ ਵਸਤਾਂ ਘੱਟ ਖਾਓ।

ਹੋਰ ਤਰੀਕੇ – ਇਸ ਤੋਂ ਇਲਾਵਾ, ਤੁਸੀਂ ਫਟਕੜੀ ਨੂੰ ਪੀਹ ਕੇ ਇਸ ਦਾ ਪਾਊਡਰ ਦਿਨ ਵਿਚ ਦੋ ਵਾਰ ਆਪਣੀ ਕੱਛ ਵਿਚ ਲਗਾ ਸਕਦੇ ਹੋ। ਇਹ ਲਾਭ ਦਿੰਦਾ ਹੈ। ਇਸੇ ਤਰ੍ਹਾਂ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ, ਉਸ ਪਾਣੀ ਨਾਲ ਨਹਾਉਣਾ ਜਾਂ ਕੱਛਾਂ ਨੂੰ ਧੋਣਾ ਵੀ ਸਰੀਰ ਦੀ ਬਦਬੂ ਤੋਂ ਛੁਟਕਾਰਾ ਦਿਵਾ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Body Odourhome remediesHome Remedies To Get Rid Of Body Odourlifestyle newspro punjab tvpunjabi newsSweat Odour
Share225Tweet141Share56

Related Posts

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਭਰ ‘ਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ

ਜੂਨ 21, 2026

ਹੁਣ ਡਾਕਟਰ ਦੀ ਪਰਚੀ ਬਿਨਾਂ ਨਹੀਂ ਮਿਲੇਗੀ ਖੰਘ ਦੀ ਦਵਾਈ, ਸਿਹਤ ਮੰਤਰਾਲੇ ਦਾ ਵੱਡਾ ਫੈਸਲਾ

ਜੂਨ 16, 2026

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਮਈ 26, 2026

ਇਬੋਲਾ ਨੇ ਮਚਾਈ ਤਬਾਹੀ … WHO ਨੇ ਗਲੋਬਲ ਐਮਰਜੈਂਸੀ ਕੀਤੀ ਘੋਸ਼ਿਤ, ਭਾਰਤ ਨੇ ਜਾਰੀ ਕੀਤੀ travel advisory

ਮਈ 24, 2026

ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ; ਸਾਰੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਰਗਰਮ

ਮਈ 23, 2026
Load More

Recent News

ਵਿਜੀਲੈਂਸ ਵੱਲੋਂ ਆਰਟੀਓ ਦਫ਼ਤਰ ‘ਤੇ ਛਾਪਾ, ਰਿਕਾਰਡਾਂ ਦੀ ਜਾਂਚ

ਜੂਨ 27, 2026

ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ ਨੂੰ ਕੀਤਾ ਫ੍ਰੀਜ਼, ਲਗਭਗ 540 ਕਰੋੜ ਰੁਪਏ ਦੀ ਧੋਖਾਧੜੀ ਦਾ ਲਗਾਇਆ ਪਤਾ

ਜੂਨ 27, 2026

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗਾਂਧੀਨਗਰ ਤੋਂ ਗੁਜਰਾਤ ਲਈ ਭਾਰਤ ਟੈਕਸੀ ਕੀਤੀ ਲਾਂਚ

ਜੂਨ 27, 2026

ਟੋਲ ਟੈਕਸ ‘ਤੇ ਵੱਡਾ ਫੈਸਲਾ: ਨਵੇਂ ਹਾਈਵੇਅ ‘ਤੇ ਪਹਿਲੇ 60 ਕਿਲੋਮੀਟਰ ਲਈ ਨਹੀਂ ਦੇਣੀ ਪਵੇਗੀ ਕੋਈ ਫੀਸ

ਜੂਨ 27, 2026

Weather Update: 7 ਘੰਟਿਆਂ ਦੇ ਅੰਦਰ 13 ਰਾਜਾਂ ‘ਚ ਭਾਰੀ ਮੀਂਹ ਤੇ ਤੂਫਾਨ ਦੀ ਚੇਤਾਵਨੀ ਜਾਰੀ, IMD ਨੇ ਅਪਡੇਟਕੀਤਾ ਜਾਰੀ

ਜੂਨ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.