ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਸਾਦਗੀ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਇਸ ਕੜੀ ਵਿੱਚ, ਚਮਕੌਰ ਸਾਹਿਬ ਦੇ ਦੌਰੇ ਤੇ ਪਹੁੰਚੇ ਸੀਐਮ ਚੰਨੀ ਨੇ ਪਿੰਡ ਦੀ ਵਸਨੀਕ ਮਾਤਾ ਤੇਜ ਕੌਰ ਦਾ ਪਿਆਰ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੁਪਹਿਰ ਦਾ ਖਾਣਾ ਵੀ ਖਾਧਾ। ਦੱਸ ਦੇਈਏ ਕਿ ਇਸ ਦੌਰਾਨ ਸੀਐਮ ਚੰਨੀ ਨੇ ਪੰਚਾਇਤਾਂ ਨੂੰ ਹਲਕਾ ਵਿਕਾਸ ਲਈ ਚੈੱਕ ਵੀ ਵੰਡੇ।
Known for his simplicity & humility, CM @CharanjitChanni doesn't miss an opportunity to enjoy warmth of Mata Tej Kaur's affection and blessings besides having lunch with her and her family members at village Salapur during his tour to Sri Chamkaur Sahib assembly segment. pic.twitter.com/kHNotBCxTB
— CMO Punjab (@CMOPb) October 23, 2021