ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ‘ਤੇ ਗੁੱਸਾ ਕੱਢਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦੇ 78 ਵਿਧਾਇਕ, ਕਦੇ ਸੋਚ ਵੀ ਨਹੀਂ ਸਕਦੇ ਕਿ ਸਾਨੂੰ ਕੀ ਮਿਲਿਆ
We the 78 MLAs of Congress, could never imagine, what we received an arm-twisted, ED controlled BJP loyal Chief Minister of Punjab @capt_amarinder … who sold the interests of Punjab to save his skin ! You were the negative force stalling Justice & development of Punjab
— Navjot Singh Sidhu (@sherryontopp) October 27, 2021
ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਈਡੀ ਦੁਆਰਾ ਨਿਯੰਤਰਿਤ ਅਤੇ ਭਾਜਪਾ ਦਾ ਵਫ਼ਾਦਾਰ… ਜਿਸ ਨੇ ਆਪਣੇ ਹਿੱਤਾਂ ਲਈ ਪੰਜਾਬ ਦੇ ਹਿੱਤਾਂ ਨੂੰ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ ਦੇ ਇਨਸਾਫ਼ ਅਤੇ ਵਿਕਾਸ ਨੂੰ ਰੋਕਣ ਵਾਲੀ ਨਾਂਹ-ਪੱਖੀ ਤਾਕਤ ਹੈ।