ਲਖੀਮਪੁਰ ਹਿੰਸਾ ਮਾਮਲਾ ‘ਚ ਫੋਰੈਂਸਿਕ ਲੈਬ ਦੀ ਰਿਪੋਰਟ ‘ਚ ਬਹੁਤ ਵੱਡਾ ਖੁਲਾਸਾ ਹੋਇਆ ਹੈ।ਦੱਸ ਦੇਈਏ ਕਿ ਘਟਨਾ ਦੌਰਾਨ ਆਸ਼ੀਸ਼ ਮਿਸ਼ਰਾ ਤੇ ਉਸ ਦੇ ਦੋਸਤ ਅੰਕਿਤ ਦਾਸ ਦੀ ਪਿਸਤੌਲ ਤੋਂ ਹੀ ਗੋਲੀ ਚੱਲੀ ਸੀ।
ਦੱਸ ਦੇਈਏ ਕਿ 3 ਅਕਤੂਬਰ ਨੂੰ ਯੂ.ਪੀ ਦੇ ਲਖੀਮਪੁਰ ਖੀਰੀ ‘ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਭਾਜਪਾ ਦੇ ਗ੍ਰਹਿ ਰਾਜ ਮੰਤਰੀ ਤੇ ਉਸ ਦੇ ਪੁੱਤਰ ਅਜੇ ਮਿਸ਼ਰਾ ਉਰਫ ਟੇਨੀ ਵਲੋਂ ਕਿਸਾਨਾਂ ‘ਤੇ ਗੁੰਡਾਗਰਦੀ ਕੀਤੀ ਸੀ।
ਬੜੀ ਹੀ ਬੇਰਹਿਮੀ ਨਾਲ ਕਿਸਾਨਾਂ ਨੂੰ ਗੱਡੀ ਹੇਠਾਂ ਕੁਚਲਿਆ ਗਿਆ ‘ਚ ਜਿਸ 4 ਕਿਸਾਨ ਸ਼ਹੀਦ ਹੋ ਗਏ ਸਨ ਤੇ ਇੱਕ ਪੱਤਰਕਾਰ ਦੀ ਜਾਨ ਚਲੀ ਗਈ ਸੀ।