ਸੀਐਮ ਚੰਨੀ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਕੈਬਿਨੇਟ ਦੇ ਨਾਲ ਨਾਲ ਨਵਜੋਤ ਸਿੱਧੂ ਵੀ ਪੀਸੀ ‘ਚ ਮੌਜੂਦ 36000 ਕਰਮਚਾਰੀਆਂ ਨੂੰ ਪੱਕਾ ਕਰਨ ਦਾ ਲਿਆ ਫੈਸਲਾ।
ਪੰਜਾਬ ਸਰਕਾਰ ਨੇ ਡੀਸੀ ਰੇਟ 415 ਰੁਪਏ 89 ਪੈਸੇ ਵਧਾਇਆ। 1 ਮਾਰਚ 2021 ਤੋਂ ਲਾਗੂ ਹੋਵੇਗਾ ਫੈਸਲਾ।ਸੀਐਮ ਚੰਨੀ ਨੇ ਐਲਾਨ ਕੀਤਾ ਕਿ ਹਰ ਖੱਡ ਜਾਂ ਦਰਿਆ ਤੋਂ ਰੇਤ ਦਾ ਭਾਅ 5 ਰੁਪਏ 50 ਪੈਸੇ ਰਹੇਗਾ।ਭਰਵਾਈ ਵੀ ਇਸੇ ‘ਚ ਹੋਵੇਗੀ ਸ਼ਾਮਿਲ।