ਸੀਐਮ ਚੰਨੀ ਨੇ ਪ੍ਰੈੱਸ ਕਾਨਫ੍ਰੰਸ ‘ਚ ਐਲਾਨ ਕੀਤਾ ਹੈ ਕਿ ਏਜੀ ਏਪੀਐਸ ਦਿਓਲ ਦਾ ਅਸਤੀਫਾ ਕੈਬਿਨੇਟ ਨੇ ਮਨਜ਼ੂਰ ਕਰ ਲਿਆ ਹੈ।ਭਲਕੇ ਹੀ ਪੰਜਾਬ ਦੇ ਨਵੇਂ ਏਜੀ ਲਗਾਏ ਜਾਣਗੇ।ਦੂਜੇ ਪਾਸੇ ਵਿਧਾਨ ਸਭਾ ਸੈਸ਼ਨ ‘ਚ ਬਿਜਲੀ ਸਮਝੌਤੇ, ਕਾਲੇ ਖੇਤੀ ਕਾਨੂੰਨਾਂ ਅਤੇ ਬੀਐਸਐਫ ਦਾ ਦਾਇਰਾ ਵਧਾਏ ਜਾਣ ਨੂੰ ਲੈ ਕੇ ਰੈਜ਼ੁਲੂਸ਼ਨ ਲਿਆਂਵਾਗੇ।