[caption id="attachment_181416" align="aligncenter" width="822"] Happy Birthday Sonu Sood: ਸੋਨੂੰ ਸੂਦ 30 ਜੁਲਾਈ ਨੂੰ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਸੋਨੂੰ ਸੂਦ ਪਿਛਲੇ 25 ਸਾਲਾਂ ਤੋਂ ਐਕਟਿੰਗ ਦੇ ਕਰੀਅਰ ਨਾਲ ਜੁੜੇ ਹੋਏ ਹਨ। ਸੋਨੂੰ ਅੱਜਕੱਲ੍ਹ ਹਾਲੀਵੁੱਡ ਸਿਤਾਰਿਆਂ ਨਾਲ ਕੰਮ ਕਰਦੇ ਨਜ਼ਰ ਆ ਸਕਦੇ ਹਨ।[/caption] [caption id="attachment_181417" align="aligncenter" width="1200"] 30 ਜੁਲਾਈ 1973 ਨੂੰ ਪੰਜਾਬ ਦੇ ਮੋਗਾ ਜ਼ਿਲੇ 'ਚ ਜਨਮੇ ਸੋਨੂੰ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਐਕਟਰ ਦੇ ਪਿਤਾ ਕੱਪੜੇ ਦੀ ਦੁਕਾਨ ਚਲਾਉਂਦੇ ਸੀ। ਹਰ ਪਿਤਾ ਵਾਂਗ ਉਸ ਦਾ ਵੀ ਸੁਪਨਾ ਸੀ ਕਿ ਉਸ ਦਾ ਪੁੱਤਰ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੋਵੇ ਅਤੇ ਕਾਮਯਾਬੀ ਦੀਆਂ ਪੌੜੀਆਂ ਚੜ੍ਹੇ।[/caption] [caption id="attachment_181418" align="aligncenter" width="905"] ਉਸ ਨੇ ਸੁਪਰਸਟਾਰ ਜੈਕੀ ਚੈਨ ਨਾਲ ਸਕ੍ਰੀਨ 'ਤੇ ਐਕਸ਼ਨ ਵੀ ਕੀਤਾ ਹੈ ਤੇ ਉਸ ਦੀਆਂ ਫਿਲਮਾਂ ਦੇ ਨਾਲ-ਨਾਲ ਉਸ ਦੀ ਦਰਿਆਦਿਲੀ ਲਈ ਵੀ ਉਸ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ। ਸੋਨੂੰ ਸੂਦ ਨੇ ਕੋਰੋਨਾ ਦੇ ਦੌਰ ਤੋਂ ਹੁਣ ਤੱਕ ਪਤਾ ਨਹੀਂ ਕਿੰਨੇ ਲੋਕਾਂ ਦੀ ਮਦਦ ਕੀਤੀ ਹੈ।[/caption] [caption id="attachment_181419" align="aligncenter" width="1200"] ਜਦੋਂ ਟੁੱਟ ਗਏ ਸੀ ਸੋਨੂੰ: ਇਨ੍ਹਾਂ ਗੱਲਾਂ ਤੋਂ ਇਲਾਵਾ ਕੀ ਤੁਸੀਂ ਜਾਣਦੇ ਹੋ ਕਿ ਸੋਨੂੰ ਸੂਦ ਦੀ ਜ਼ਿੰਦਗੀ 'ਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਪੂਰੀ ਤਰ੍ਹਾਂ ਟੁੱਟ ਗਿਆ ਸੀ। ਦਰਅਸਲ ਸੋਨੂੰ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕੀਤਾ ਹੈ।[/caption] [caption id="attachment_181420" align="aligncenter" width="831"] ਸੋਨੂੰ ਸੂਦ ਨੇ ਸਾਲ 1996 'ਚ ਮਿਸਟਰ ਇੰਡੀਆ ਮੁਕਾਬਲੇ 'ਚ ਹਿੱਸਾ ਲਿਆ ਸੀ ਪਰ ਇੱਥੇ ਉਸ ਨੂੰ ਇਹ ਮੁਕਾਬਲਾ ਨਾ ਜਿੱਤ ਸਕਣ ਕਾਰਨ ਨਿਰਾਸ਼ ਹੋਣਾ ਪਿਆ। ਪਰ ਸੋਨੂੰ ਸੂਦ ਨੇ ਅਜਿਹੀ ਨਿਰਾਸ਼ਾ ਵਿੱਚ ਵੀ ਹਿੰਮਤ ਨਹੀਂ ਹਾਰੀ, ਸਗੋਂ 3 ਸਾਲ ਤੱਕ ਕਾਫੀ ਸੰਘਰਸ਼ ਕੀਤਾ ਤੇ ਐਕਟਿੰਗ ਦੇ ਆਫਰ ਲੱਭਦੇ ਰਹੇ।[/caption] [caption id="attachment_181421" align="aligncenter" width="930"] ਸੋਨੂੰ ਸੂਦ ਨੇ ਸਾਊਥ ਦੀਆਂ ਫਿਲਮਾਂ ਵੱਲ ਕੀਤਾ ਰੁਖ: ਸੋਨੂੰ ਸੂਦ ਦੀ ਕਿਸਮਤ ਉਦੋਂ ਖੁੱਲ੍ਹੀ ਜਦੋਂ ਉਨ੍ਹਾਂ ਨੇ ਸਾਊਥ ਫਿਲਮਾਂ ਵੱਲ ਰੁਖ ਕੀਤਾ। ਸਾਲ 1999 'ਚ ਸੋਨੂੰ ਨੂੰ ਸਾਊਥ ਦੀ ਫਿਲਮ ਕਾਲਾਝਾਗਰ 'ਚ ਕੰਮ ਕਰਨ ਦਾ ਪਹਿਲਾ ਮੌਕਾ ਮਿਲਿਆ।[/caption] [caption id="attachment_181422" align="aligncenter" width="928"] ਇਸ ਤੋਂ ਬਾਅਦ ਸੋਨੂੰ ਨੇ ਮਜਨੂੰ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਅਤੇ ਫਿਰ 2002 'ਚ ਸ਼ਹੀਦ ਭਗਤ ਸਿੰਘ 'ਤੇ ਆਧਾਰਿਤ ਫਿਲਮ 'ਸ਼ਹੀਦ-ਏ-ਆਜ਼ਮ' 'ਚ ਦਮਦਾਰ ਕਿਰਦਾਰ 'ਚ ਨਜ਼ਰ ਆਏ। ਇਸ ਤੋਂ ਬਾਅਦ ਸੋਨੂੰ ਸੂਦ ਫਿਰ ਤੋਂ ਸਾਊਥ ਵੱਲ ਮੁੜ ਗਏ।[/caption] [caption id="attachment_181423" align="aligncenter" width="1200"] ਸੋਨੂੰ ਬਣਿਆ ਸੁਪਰਸਟਾਰ: ਸੋਨੂੰ ਸੂਦ ਨੇ ਹਿੰਦੀ ਅਤੇ ਦੱਖਣ ਦੀਆਂ ਕਈ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ ਪਰ ਜਦੋਂ ਉਨ੍ਹਾਂ ਨੇ ਸਾਲ 2009 ਵਿੱਚ ਰਿਲੀਜ਼ ਹੋਈ ਫਿਲਮ ਅਰੁੰਧਤੀ ਵਿੱਚ ਕੰਮ ਕੀਤਾ ਤਾਂ ਇਸ ਨੇ ਉਨ੍ਹਾਂ ਨੂੰ ਅਜਿਹਾ ਸਟਾਰਡਮ ਦਿੱਤਾ ਕਿ ਉਹ ਦੱਖਣ ਦੀਆਂ ਫਿਲਮਾਂ ਦੇ ਸਟਾਰ ਬਣ ਗਏ।[/caption] [caption id="attachment_181424" align="aligncenter" width="748"] ਦੂਜੇ ਪਾਸੇ, ਬਾਲੀਵੁੱਡ ਵਿੱਚ, ਦਬੰਗ ਵਿੱਚ ਉਸ ਵੱਲੋਂ ਨਿਭਾਈ ਗਈ ਛੇਦੀ ਸਿੰਘ ਦੀ ਭੂਮਿਕਾ ਨੂੰ ਕੋਈ ਨਹੀਂ ਭੁੱਲ ਸਕਦਾ। ਇੱਕ ਖਲਨਾਇਕ ਵਜੋਂ ਵੀ ਉਸ ਨੇ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਸੋਨੂੰ ਸੂਦ ਨੇ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।[/caption] [caption id="attachment_181425" align="aligncenter" width="968"] 25 ਸਾਲ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ, ਸੋਨੂੰ ਨੇ 47 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਅੱਜ ਉਹ ਇੱਕ ਸਫਲ ਐਕਟਰ ਦੀ ਸੂਚੀ ਵਿੱਚ ਸ਼ਾਮਲ ਹੈ।[/caption]