ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ‘ਤੇ ਅਖਿਲੇਸ਼ ਯਾਦਵ ਨੇ ਮੋਦੀ ਸਰਕਾਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ”ਸਰਕਾਰ ਚੋਣਾਂ ਤੋਂ ਡਰਦੀ ਹੈ, ਇਸ ਲਈ ਕਾਨੂੰਨ ਵਾਪਸ ਲਏ ਗਏ ਹਨ।
अमीरों की भाजपा ने भूमिअधिग्रहण व काले क़ानूनों से ग़रीबों-किसानों को ठगना चाहा। कील लगाई, बाल खींचते कार्टून बनाए, जीप चढ़ाई लेकिन सपा की पूर्वांचल की विजय यात्रा के जन समर्थन से डरकर काले-क़ानून वापस ले ही लिए।
भाजपा बताए सैंकड़ों किसानों की मौत के दोषियों को सज़ा कब मिलेगी।
— Akhilesh Yadav (@yadavakhilesh) November 19, 2021
ਇਹ ਸਿਰਫ਼ ਇੱਕ ਧੋਖਾ ਹੈ।ਮਾਫ਼ੀ ਮੰਗਣ ਵਾਲਿਆਂ ਨੂੰ ਸਿਆਸਤ ਛੱਡ ਕੇ ਮਾਫੀ ਮੰਗਣੀ ਚਾਹੀਦੀ ਹੈ।ਸਰਕਾਰ ਦਾ ਕੋਈ ਭਰੋਸਾ ਨਹੀਂ ਚੋਣਾਂ ਤੋਂ ਬਾਅਦ ਦੁਬਾਰਾ ਲਿਆਉਣਗੇ ਬਿੱਲ।