ਕੋਰੋਨਾ ਕਾਲ ਤੋਂ ਬਾਅਦ ਸਾਰੇ ਲੋਕ ਬਾਹਰ ਜਾਣ ਲਈ ਜਾਂ ਕਿਤੇ ਵੀ ਜਨਤਕ ਥਾਂ ‘ਤੇ ਵੀ ਜਾਣ ਲਈ ਜ਼ਿਆਦਾਤਰ ਮੂੰਹ ਢੱਕ ਲੈਂਦੇ ਹਨ।ਅੱਜਕੱਲ੍ਹ ਗਰਮੀ ਪੈ ਰਹੀ ਹੈ ਤਾਂ ਵੀ ਕਈ ਲੋਕ ਲੂੰ ਤੋਂ ਬਚਣ ਲਈ ਮੂੰਹ ਢੱਕ ਲੈਂਦੇ ਹਨ।ਦੱਸਣਯੋਗ ਹੈ ਕਿ ਪੰਜਾਬ ‘ਚ ਕ੍ਰਾਈਮ ਤੇ ਲੁੱਟਾਂ ਖੋਹਾਂ ਬਹੁਤ ਵੱਧ ਗਈਆਂ ਹਨ ਜਿਸ ਕਾਰਨ ਕਿਸੇ ਵੀ ਵਿਅਕਤੀ ਤੇ ਭਰੋਸਾ ਕਰਨਾ ਔਖਾ ਹੋ ਗਿਆ।
ਇਸ ਕਾਰਨ ਪ੍ਰਸ਼ਾਸਨ, ਪੁਲਿਸ ਨੂੰ ਵੀ ਸ਼ੱਕੀਆਂ, ਅਪਰਾਧੀਆਂ ਦੀ ਪਛਾਣ ਕਰਨੀ ਮੁਸ਼ਕਿਲ ਹੁੰਦੀ ਹੈ।ਇਸ ਲਈ ਬਰਨਾਲਾ ਡੀਸੀ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਮੂੰਹ ਢੱਕ ਕੇ ਬਾਹਰ ਨਿਕਲੇਗਾ ਉਸ ‘ਤੇ ਕੇਸ ਦਰਜ ਹੋਵੇਗਾ।ਬਰਨਾਲਾ ‘ਚ ਮੂੰਹ ਢੱਕ ਕੇ ਬਾਹਰ ਨਿਕਲਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h