ਮੰਗਲਵਾਰ, ਜੂਨ 24, 2025 02:34 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦਾ 25 ਸਾਲਾ ਜਵਾਨ ਪਰਮਿੰਦਰ ਸਿੰਘ ਕਾਰਗਿਲ ‘ਚ ਹੋਇਆ ਸ਼ਹੀਦ

by Gurjeet Kaur
ਅਕਤੂਬਰ 4, 2023
in ਪੰਜਾਬ
0

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਨੌਜਵਾਨ ਕਾਰਗਿਲ ‘ਚ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ।ਦੱਸ ਦੇਈਏ ਕਿ ਪਿੰਡ ਛਾਜਲੀ ਦੇ ਫੌਜ਼ੀ ਜਵਾਨ ਪਰਮਿੰਦਰ ਸਿੰਘ (25 ਸਾਲ) ਕਾਰਗਿਲ ‘ਚ ਸ਼ਹੀਦ ਹੋ ਗਿਆ।

ਦੱਸ ਦੇਈਏ ਕਿ ਪਰਮਿੰਦਰ ਸਿੰਘ ਪੰਜਾਬ ਸਿੱਖ ਰੈਜੀਮੈਂਟ ਯੂਨਿਟ 31 ਦਾ ਵਿਆਹ ਇਕ ਸਾਲ ਪਹਿਲਾਂ 2 ਅਕਤੂਬਰ ਨੂੰ ਹੋਇਆ ਸੀ।ਬੀਤੇ ਕੱਲ੍ਹ ਅਕਤੂਬਰ ਨੂੰ ਪਰਮਿੰਦਰ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ।

ਜਾਣਕਾਰੀ ਮੁਤਾਬਕ ਸ਼ਹੀਦ ਪਰਮਿੰਦਰ ਸਿੰਘ ਦਾ ਭਰਾ ਵੀ ਫੌਜ਼ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਪਿਤਾ ਰਿਟਾਇਰਡ ਫੌਜ਼ੀ ਹੈ।ਦੱਸ ਦੇਈਏ ਕਿ ਸ਼ਹੀਦ ਪਰਮਿੰਦਰ ਸਿੰਘ 7 ਸਾਲ ਤੋਂ ਆਪਣੀਆਂ ਸੇਵਾਵਾਂ ਫੌਜ਼ ‘ਚ ਨਿਭਾ ਰਹੇ ਸਨ।ਦੱਸਣਯੋਗ ਹੈ ਕਿ ਸ਼ਹੀਦ ਪਰਮਿੰਦਰ ਸਿੰਘ ਦਾ ਪਾਰਥਿਕ ਸਰੀਰ ਕੱਲ੍ਹ 5 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਛਾਜਲੀ ਵਿਖੇ ਕੀਤਾ ਜਾਵੇਗਾ।

ਦੱਸ ਦੇਈਏ ਕਿ ਜਿੱਥੇ ਇਸ ਜਵਾਨ ਪੁੱਤ ‘ਤੇ ਦੇਸ਼ ਨੂੰ ਮਾਣ ਹੋ ਰਿਹਾ ਹੈ ਤੇ ਉੱਥੇ ਹੀ ਪਰਿਵਾਰ ਤੇ ਇਲਾਕੇ ‘ਚ ਸੋਗ ਦਾ ਮਾਹੌਲ ਹੈ।

Tags: kargilmartyred in KargilParminder Singhparminder singh shaheedpro punjab tvpunjabi newsvillage Chhajli in Sangrur district
Share272Tweet170Share68

Related Posts

ਲੁਧਿਆਣਾ ਪੱਛਮੀ ਉਪ ਚੋਣਾਂ ‘ਚ ਕਿਸਦੀ ਹੋਈ ਜਿੱਤ, ਕਿਸਨੂੰ ਮਿਲਿਆ MLA ਦਾ ਖ਼ਿਤਾਬ

ਜੂਨ 23, 2025

ਲੁਧਿਆਣਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ, ਜਾਣੋ ਕੌਣ ਅੱਗੇ, ਤੇ ਕੌਣ ਰਹਿ ਗਿਆ ਪਿੱਛੇ

ਜੂਨ 23, 2025

ਇੱਕੋ ਪਰਿਵਾਰ ਦੇ 3 ਜੀਆਂ ਦੀ ਗੱਡੀ ਚੋਂ ਮਿਲੀ ਲਾਸ਼, ਵੱਡੇ ਕਾਰੋਬਾਰੀ ਨੇ ਆਪਣੇ ਪੁੱਤ, ਪਤਨੀ ਨੂੰ ਮਾਰ ਫਿਰ ਖੁਦ ਨਾਲ ਕੀਤਾ ਇੰਝ

ਜੂਨ 23, 2025

ਲੁਧਿਆਣਾ ਉੱਪ ਚੋਣਾਂ ਦੀ ਗਿਣਤੀ ਅੱਜ, ਕਿਸਦੇ ਹਿੱਸੇ ਆਵੇਗੀ ਜਿੱਤ

ਜੂਨ 23, 2025

ਨਹਿਰ ‘ਚ ਨਹਾਉਣ ਗਏ ਬੱਚੇ ਹੋਏ ਲਾਪਤਾ, ਪੁਲਿਸ ਕਰ ਰਹੀ ਭਾਲ

ਜੂਨ 21, 2025

ਸੋਸ਼ਲ ਮੀਡੀਆ INFLUENCERS ‘ਤੇ ਰੱਖੀ ਜਾ ਰਹੀ ਖਾਸ ਨਿਗਰਾਨੀ, ਹਟਵਾਏ ਕਈ ਪੋਸਟ

ਜੂਨ 20, 2025
Load More

Recent News

ਚੰਡੀਗੜ੍ਹ ਯੂਨੀਵਰਸਿਟੀ ਨੇ CUCET -2025 ਰਾਹੀਂ 210 ਕਰੋੜ ਰੁਪਏ ਦੇ ਸਕਾਲਰਸ਼ਿਪ ਪ੍ਰੋਗਰਾਮ ਕੀਤਾ ਸ਼ੁਰੂ

ਜੂਨ 24, 2025

ਇਰਾਨ ਦੇ ਸਿਜ਼ਫਾਇਰ ਲਾਗੂ ਕਰਨ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਕਿਹਾ…

ਜੂਨ 24, 2025

ਮਾਨਸੂਨ ‘ਚ ਇਸ ਢੰਗ ਨਾਲ ਕਰੋ AC ਦੀ ਵਰਤੋਂ, ਬਿਜਲੀ ਦਾ ਬਿਲ ਆਏਗਾ ਅੱਧਾ

ਜੂਨ 24, 2025

ਈਰਾਨ ਤੇ ਇਜ਼ਰਾਈਲ ਵਿਚਕਾਰ ਹੋਈ ਜੰਗਬੰਦੀ! ਰਾਸ਼ਟਰਪਤੀ ਟਰੰਪ ਦਾ ਦਾਅਵਾ

ਜੂਨ 24, 2025

Weather Update: ਪੰਜਾਬ ‘ਚ ਮਾਨਸੂਨ ਦੀ ਐਂਟਰੀ ਜਾਣੋ ਕਿਹੜੇ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ

ਜੂਨ 24, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.