ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪ੍ਰਮਾਤਮਾ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਾਜ਼ਿਲਕਾ ਤੋਂ ਜਿੱਥੇ ਦੋ ਪੁਰਾਣੇ ਦੋਸਤਾਂ ਨੇ 500 ਰੁ. ਦੀ ਇੱਕ ਲਾਟਰੀ ਪਾਈ।ਦੋਵਾਂ ਨੇ ਇਕੱਠਿਆਂ ਨੇ ਇਕ ਹੀ ਲਾਟਰੀ ਖ੍ਰੀਦੀ।
ਦੱਸ ਦੇਈਏ ਕਿ ਇਹ ਦੋਵੇਂ ਦੋਸਤਾਂ ਦੀ ਯਾਰੀ 30 ਸਾਲ ਪੁਰਾਣੀ ਹੈ। ਦੱਸ ਦੇਈਏ ਕਿ ਦੋਵੇਂ ਦੋਸਤ ਜਲਾਲਾਬਾਦ ‘ਚ ਆਈ ਓਪਟੀਕਲ ਕਲੀਨਿਕ ਚਲਾਉਂਦੇ ਹਨ।ਦੱਸ ਦੇਈਏ ਕਿ ਦੋਵੇਂ ਦੋਸਤਾਂ ਦਾ ਈਨਾਮੀ ਰਾਸ਼ੀ ਨਾਲ ਅੱਖਾਂ ਦਾ ਹਸਪਤਾਲ ਖੋਲ੍ਹਣ ਦਾ ਸੁਪਨਾ ਹੈ।