ਜਗਤਾਰ ਸਿੰਘ ਹਵਾਰਾ ਇੱਕ ਹੋਰ ਕੇਸ ‘ਚੋਂ ਬਰੀ ਹੋਏ ਹਨ।11 ਦਿਨਾਂ ‘ਚ 2 ਕੇਸਾਂ ‘ਚੋਂ ਅਦਾਲਤ ਨੇ ਉਨ੍ਹਾਂ ਨੂੰ ਬਰੀ ਕੀਤਾ।ਪਹਿਲਾਂ ਆਰਡੀਐਕਸ ਸਪਲਾਈ ਤੇ ਹੁਣ ਦੇਸ਼ਧ੍ਰੋਹ ਦੇ ਕੇਸ ‘ਚੋਂ ਬਰੀ ਕੀਤਾ ਗਿਆ ਹੈ।ਚੰਡੀਗੜ੍ਹ ਪੁਲਿਸ 18 ਸਾਲਾਂ ‘ਚ ਨਹੀਂ ਪੇਸ਼ ਕਰ ਸਕੀ ਸਬੂਤ।

Copyright © 2022 Pro Punjab Tv. All Right Reserved.