ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ ਤੇ ਇੱਕ ਲੱਖ ਚਾਲੀ ਹਜ਼ਾਰ ਕਰੋੜ ਦਾ ਸਾਲਾਨਾ ਖਰਚਾ ਹੈ।ਪੱਚੀ ਹਜ਼ਾਰ ਕਰੋੜ ਪਿਛਲੇ ਕਰਜ਼ੇ ਦਾ ਵਿਆਜ ਦੇਣ ‘ਤੇ ਨਿਕਲ ਜਾਂਦਾ ਹੈ।ਪੰਜਾਬ ਜਿੰਨਾ ਕਰਜ਼ੇ ਦੇ ਸੰਕਟ ‘ਚ ਫਸ ਚੁੱਕਾ ਹੈ ਇਸ ਨੂੰ 2022 ‘ਚ ਕਾਂਗਰਸ ਦੀ ਦੁਬਾਰਾ ਸਰਕਾਰ ਬਣਨ ਉਪਰੰਤ ਪੰਜਾਬ ਮਾਡਲ ਲਾਗੂ ਕਰ ਕੇ ਇਸ ਸੰਕਟ ‘ਚੋਂ ਬਾਹਰ ਕੱਢਿਆ ਜਾਵੇਗਾ।