ਕੇਜਰੀਵਾਲ ਨੇ ਈਡੀ ਦੇ ਸੰਮਨ ਦਾ ਜਵਾਬ ਭੇਜਿਆ ਹੈ
ਮੈਂ ਹਰ ਕਾਨੂੰਨੀ ਸੰਮਨ ਮੰਨਣ ਲਈ ਤਿਆਰ ਹਾਂ- ਕੇਜਰੀਵਾਲ
ED ਦਾ ਇਹ ਸੰਮਨ ਵੀ ਪਿਛਲੇ ਸੰਮਨਾਂ ਵਾਂਗ ਗੈਰ-ਕਾਨੂੰਨੀ: ਕੇਜਰੀਵਾਲ
ED ਨੇ ਸਿਆਸਤ ਤੋਂ ਪ੍ਰੇਰਿਤ ਸੰਮਨ: ਕੇਜਰੀਵਾਲ
ਸੰਮਨ ਵਾਪਸ ਲਏ ਜਾਣ: ਕੇਜਰੀਵਾਲ
ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬਤੀਤ ਕੀਤਾ: ਕੇਜਰੀਵਾਲ
ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ: ਕੇਜਰੀਵਾਲ