ਮੰਤਰੀ ਆਤਿਸ਼ੀ ਨੇ ਸੀਐੱਮ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ।ਉਨ੍ਹਾਂ ਦੱਸਿਆ ਕਿ ’ਮੈਂ’ਤੁਸੀਂ ਉਨ੍ਹਾਂ ਦਾ ਹਾਲ ਪੁੱਛਿਆ ਪਰ ਉਨ੍ਹਾਂ ਨੇ ਕਿਹਾ ਮੇਰਾ ਹਾਲ ਨਾਲ ਪੁੱਛੋ ਇਹ ਦੱਸੋ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਹਨ? ਮੁਹੱਲਾ ਕਲੀਨਿਕ ‘ਚ ਦਵਾਈਆਂ ਮਿਲ ਰਹੀਆਂ ਹਨ?ਗਰਮੀ ਦਾ ਮੌਸਮ ਆ ਰਿਹਾ ਦਿੱਲੀ ‘ਚ ਪਾਣੀ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ।ਜੇਲ੍ਹ ਅੰਦਰੋਂ ਸੀਐੱਮ ਕੇਜਰੀਵਾਲ ਨੇ ਔਰਤਾਂ ਨੂੰ ਸੁਨੇਹਾ ਦਿੱਤਾ ਹੈ ਕਿ ਜੋ 1000 ਰੁ, ਦੇਣ ਦਾ ਵਾਅਦਾ ਕੀਤਾ ਸੀ ਉਸਦਾ ਪਲਾਨ ਬਣਾ ਰਿਹਾ। ਇਹ ਰੋਜ਼ਾਨਾ ਨਵਾਂ ਕਾਨੂੰਨ ਬਣਾਉਂਦੇ ਹਨ, ਸੁਨੀਤਾ ਜੀ ਨੂੰ ਪਹਿਲਾਂ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀ ਜਦੋਂ ਸਾਡੇ ਵਕੀਲਾਂ ਨੇ ਲੜਾਈ ਲੜੀ ਤਾਂ ਸੁਨੀਤਾ ਜੀ ਨੂੰ ਪਰਮਿਸ਼ਨ ਮਿਲ ਗਈ।