ਪੰਜਾਬ ‘ਚ ਅੱਜ ਲੋਕ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।ਲੋਕ ਪੋਲਿੰਗ ਬੂਥਾਂ ‘ਤੇ ਪਹੁੰਚ ਕੇ ਆਪੋ ਆਪਣੀ ਵੋਟ ਪਾ ਰਹੇ ਹਨ।ਵੋਟਰਾਂ ਵਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ।ਜੇਕਰ ਗੱਲ ਕਰੀਏ ਪੰਜਾਬ ਦੇ 13 ਹਲਕਿਆਂ ਦੀ ਤਾਂ ਹੁਣ ਤੱਕ ਪੰਜਾਬ ‘ਚ 23.91 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਪੰਜਾਬ ‘ਚ ਸਵੇਰੇ 11 ਵਜੇ ਤੱਕ 23.91ਫੀਸਦੀ ਹੋਈ ਵੋਟਿੰਗ, ਪੜ੍ਹੋ ਹੁਣ ਤੱਕ ਪੰਜਾਬ ਦੇ 13 ਹਲਕਿਆਂ ‘ਚ ਕਿੰਨੀ ਹੋਈ ਵੋਟਿੰਗ
ਫਤਿਹਗੜ੍ਹ ਸਾਹਿਬ ‘ਚ 11 ਵਜੇ ਤੱਕ 22.69ਫੀਸਦੀ ਹੋਈ ਵੋਟਿੰਗ
ਫਿਰੋਜ਼ਪੁਰ ‘ਚ 11 ਵਜੇ ਤੱਕ 25.73 ਫੀਸਦੀ ਹੋਈ ਵੋਟਿੰਗ
ਗੁਰਦਾਸਪੁਰ ‘ਚ ਹੁਣ ਤੱਕ 24.72 ਫੀਸਦੀ ਹੋਈ ਵੋਟਿੰਗ
ਅੰਮ੍ਰਿਤਸਰ ‘ਚ ਹੁਣ ਤੱਕ 20.17 ਫੀਸਦੀ ਹੋਈ ਵੋਟਿੰਗ
ਆਨੰਦਪੁਰ ਸਾਹਿਬ ‘ਚ ਹੁਣ ਤੱਕ 23.99 ਫੀਸਦੀ ਹੋਈ ਵੋਟਿੰਗ
ਬਠਿੰਡਾ ‘ਚ ਹੁਣ ਤੱਕ 26.56 ਫੀਸਦੀ ਹੋਈ ਵੋਟਿੰਗ
ਫਰੀਦਕੋਟ ‘ਚ 11 ਵਜੇ ਤੱਕ 22.41ਫੀਸਦੀ ਹੋਈ ਵੋਟਿੰਗ
ਹੁਸ਼ਿਆਰਪੁਰ ‘ਚ ਹੁਣ ਤੱਕ 22.74 ਫੀਸਦੀ ਹੋਈ ਵੋਟਿੰਗ
ਜਲੰਧਰ ‘ਚ 11 ਵਜੇ ਤੱਕ 24.59 ਫੀਸਦੀ ਹੋਈ ਵੋਟਿੰਗ
ਖਡੂਰ ਸਾਹਿਬ ‘ਚ ਹੁਣ ਤੱਕ 23.46 ਫੀਸਦੀ ਹੋਈ ਵੋਟਿੰਗ
ਲੁਧਿਆਣਾ ‘ਚ ਹੁਣ ਤੱਕ 22.19ਫੀਸਦੀ ਹੋਈ ਵੋਟਿੰਗ
ਪਟਿਆਲਾ ‘ਚ ਹੁਣ ਤੱਕ 25.18ਫੀਸਦੀ ਹੋਈ ਵੋਟਿੰਗ
ਸੰਗਰੂਰ ‘ਚ ਹੁਣ ਤੱਕ 26.26ਫੀਸਦੀ ਹੋਈ ਵੋਟਿੰਗ






