ਸ਼ਨੀਵਾਰ, ਜੁਲਾਈ 5, 2025 11:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਭੋਲੇ ਬਾਬੇ ਦੀ ਫੌਜ ਪੁਲਿਸ ਤੋਂ ਵੀ ਨਹੀਂ ਡਰਦੀ: ਸੰਕੇਤ ਮਿਲਦੇ ਹੀ 100 ਬਲੈਕ ਕਮਾਂਡੋ ਮਰਨ-ਮਾਰਨ ਲਈ ਹੋ ਜਾਂਦੇ ਤਿਆਰ, ਪੜ੍ਹੋ ਪੂਰੀ ਖ਼ਬਰ

by Gurjeet Kaur
ਜੁਲਾਈ 5, 2024
in ਦੇਸ਼
0

ਸਤਿਸੰਗ ਦੇ ਬਾਅਦ ਭੋਲੇ ਬਾਬਾ ਦੇ ਚਰਨਾਂ ਦੀ ਮਿੱਟੀ ਮੱਥੇ ‘ਤੇ ਲਾਉਣ ਲਈ ਲੋਕ ਅੱਗੇ ਵਧੇ।ਉਸ ਦੌਰਾਨ ਬਾਬਾ ਦੇ ਸੁਰੱਖਿਆ ਕਰਮੀ ਤੇ ਸੇਵਾਦਾਰਾਂ ਨੇ ਭੀੜ ਦੇ ਨਾਲ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ।ਲੋਕ ਡਿੱਗਣ ਲੱਗੇ।ਇਕਦਮ ਭਗਦੜ ਮੱਚ ਗਈ।

ਇੱਥੇ ਜਾਂਚ ਦਾ ਵਿਸ਼ਾ ਇਹ ਹੈ ਕਿ ਸਤਿਸੰਗ ‘ਚ ਸਿਰਫ 50 ਹਜ਼ਾਰ ਸ਼ਰਧਾਲੂ ਆਉਣ ਦੀ ਹੀ ਇਜਾਜ਼ਤ ਮਿਲੀ ਸੀ।ਪਰ ਉਥੇ ਲੱਖਾਂ ਦੀ ਤਦਾਦ ‘ਚ ਲੋਕ ਇਕੱਠੇ ਹੋ ਗਏ।ਜਿੰਨਾ ਦੇ ਲਈ ਕੋਈ ਪ੍ਰਬੰਧ ਨਹੀਂ ਸੀ। ਇਸਦੀ ਜਾਂਚ ਰਿਪੋਰਟ ਐਸਡੀਐਮ ਨੇ ਹਾਥਰਸ ਡੀਐਮ ਨੂੰ ਸੌਂਪੀ ਹੈ।ਸੀਐੱਮ ਯੋਗੀ ਆਦਿੱਤਿਆਨਾਥ ਨੇ ਵੀ ਪ੍ਰੈਸ ਕਾਨਫਰੰਸ ‘ਚ ਬਾਬਾ ਦੀ ਆਰਮੀ ਦਾ ਜ਼ਿਕਰ ਕਰਦੇ ਹੋਏ ਕਿਹਾ-ਇਹ ਲੋਕ ਪ੍ਰਸ਼ਾਸਨ ਨੂੰ ਪ੍ਰੋਗਰਾਮ ‘ਚ ਵੜਨ ਨਹੀਂ ਦਿੰਦੇ।ਖੁਦ ਹੀ ਆਪਣਾ ਕ੍ਰਾਊਡ ਮੈਨੇਜਮੈਂਟ ਚਲਾਉਂਦੇ ਹਨ।123 ਲੋਕਾਂ ਦੀ ਮੌਤ ਦੇ ਬਾਅਦ ਹੁਣ ਸਵਾਲ ਉਠਦਾ ਹੈ ਕਿ ਬਾਬਾ ਦੀ ਪ੍ਰਾਈਵੇਟ ਆਰਮੀ ਹੈ।ਬਾਬਾ ਦੀ ਸੁਰੱਖਿਆ ਕਿੰਨੀ ਲੇਅਰ ਦੀ ਹੈ?ਸੁਰੱਖਿਆਕਰਮੀ ਦੀ ਪਛਾਣ ਕਿਵੇਂ ਹੁੰਦੀ ਹੈ?ਉਨ੍ਹਾਂ ਨੂੰ ਸੈਲਰੀ ਕਿੰਨੀ ਮਿਲਦੀ ਹੈ।

ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਬਾਬਾ ਦੇ ਘੇਰੇ ਦੇ ਬਾਰੇ ‘ਚ
5000 ਤੋਂ ਜ਼ਿਆਦਾ ਪਿੰਕ ਵਰਦੀ ‘ਚ ਜਵਾਨ, 100 ਬਲੈਕ ਕੈਟ ਕਮਾਂਡੋ।ਇਹ ਹੈ ਸਾਕਾਰ ਵਿਸ਼ਵ ਹਰਿ ਬਾਬਾ ਭੋਲੇ ਦੀ ਸੁਰੱਖਿਆ ਵਿਵਸਥਾ ਦੇਖਣ ਵਾਲੀ ਆਰਮੀ।ਪ੍ਰਾਪਰ ਫਿਜ਼ੀਕਲ ਟ੍ਰੇਨਿੰਗ, ਪ੍ਰੋਗਰਾਮ ਸਥਾਨ ‘ਤੇ ਥ੍ਰੀ ਲੇਅਰ ਸਿਕਓਰਿਟੀ ਸਿਸਟਮ ਤੋਂ ਇਹ ਆਰਮੀ ਬਾਬਾ ਦੀ ਸੁਰੱਖਿਆ ਕਰਦੀ ਹੈ।ਖਾਸ ਗੱਲ ਇਹ ਹੈ ਕਿ ਕਮਾਂਡਰ-ਇਨ-ਚੀਫ ਬਾਬਾ ਖੁਦ ਹਨ।ਦੂਜੇ ਪਾਸੇ, ਬਲੈਕ ਕਮਾਂਡੋ ਦੀ ਇਕ ਮਹਿਲਾ ਵਿੰਗ ਵੀ ਹੈ।ਇਹ ਬਾਬਾ ਨੂੰ ਹਰ ਸਮੇਂ ਘੇਰੇ ‘ਚ ਲੈ ਕੇ ਰੱਖਦੀ ਹੈ।

ਬਾਬਾ ਦੀ ਇਹ ਪ੍ਰਾਈਵੇਟ ਆਰਮੀ ਇੰਨੀ ਤਾਕਤਵਰ ਹੈ ਕਿ ਪੁਲਿਸ ਨੂੰ ਵੀ ਪ੍ਰੋਗਰਾਮ ਸਥਾਨ ਦੇ ਅੰਦਰ ਨਹੀਂ ਆਉਣ ਦਿੰਦੀ ਜਾਂ ਕਹੀਏ ਕਿ ਇਨ੍ਹਾਂ ਨੂੰ ਦੇਖ ਕੇ ਪੁਲਿਸ ਵੀ ਅੰਦਰ ਨਹੀਂ ਜਾਂਦੀ।ਹਾਥਰਸ ‘ਚ ਹੋਏ ਭਗਦੜ ਕਾਂਡ ‘ਚ ਵੀ ਕੁਝ ਅਜਿਹਾ ਹੀ ਹੋਇਆ, ਇਥੇ ਵੀ ਬਾਬਾ ਦੀ ਆਰਮੀ ਨੇ ਪ੍ਰਸ਼ਾਸਨ ਨੂੰ ਅੰਦਰ ਨਹੀਂ ਜਾਣ ਦਿੱਤਾ।

ਆਰਮੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਸੈਲਰੀ ਜਾਣ ਰਹਿ ਜਾਓਗੇ ਹੈਰਾਨ: ਪਿੰਕ ਆਰਮੀ ਨੂੰ ਟ੍ਰੇਨਿੰਗ ਦੇ ਨਾਮ ‘ਤੇ ਕ੍ਰਾਊਡ ਮੈਨੇਜਮੈਂਟ ਅਤੇ ਟ੍ਰੈਫਿਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।ਬਲੈਕ ਕੈਟ ਕਮਾਂਡੋ ਨੂੰ ਸੁਰੱਖਿਆ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।ਇਹ ਟ੍ਰੇਨਿੰਗ ਰਿਟਾਇਰਡ ਸੈਨਾ ਤੇ ਪੁਲਿਸ ਦੇ ਜਵਾਨ ਦਿੰਦੇ ਹਨ, ਜੋ ਬਾਬਾ ਦੇ ਭਗਤ ਹਨ।ਪਿੰਕ ਆਰਮੀ ਨੂੰ ਕੋਈ ਸੈਲਰੀ ਨਹੀਂ ਦਿੱਤੀ ਜਾਂਦੀ ਹੈ।ਇਹ ਬਾਬਾ ਦੇ ਕੱਟੜ ਭਗਤ ਹੁੰਦੇ ਹਨ।ਜ਼ਿਆਦਾਤਰ ਡ੍ਰੈਸ ਖੁਦ ਦੇ ਪੈਸਿਆਂ ਨਾਲ ਬਣਵਾਉਂਦੇ ਹਨ।

Tags: Bhole Baba SecurityHathras Satsanglatest newsNarayanpro punjab tvpunjabi newsSakar Hari Private Army
Share1516Tweet947Share379

Related Posts

ਅਮਰਨਾਥ ਯਾਤਰਾ ਦੇ ਪਹਿਲੇ ਦਿਨ ਹੀ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਸ਼ਰਧਾਲੂ

ਜੁਲਾਈ 4, 2025

ਕੋਰੋਨਾ ਵੈਕਸੀਨ ਨਾਲ ਹੋਈਆਂ ਮੌਤਾਂ? ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤਾ ਜਵਾਬ

ਜੁਲਾਈ 2, 2025

‘I LOVE YOU’ ਕਹਿਣਾ ਸਿਰਫ਼ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ, ਜਿਨਸੀ ਸੋਸ਼ਣ ਦੀ ਕੋਸ਼ਿਸ਼ ਨਹੀਂ- ਬੰਬੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ

ਜੁਲਾਈ 1, 2025

ਮਾਨਸੂਨ ‘ਚ ਪਹਾੜਾਂ ‘ਚ ਘੁੰਮਣ ਲਈ ਅਜਿਹੀਆਂ ਥਾਵਾਂ ਜਿੱਥੇ ਹੜ ਘੱਟ ਹੁੰਦਾ ਹੈ ਖ਼ਤਰਾ

ਜੂਨ 30, 2025

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹਿਮਾਚਲ ‘ਚ ਭਾਰੀ ਮੀਂਹ ਕਾਰਨ ਬੰਦ ਕੀਤੇ ਕਈ ਰਸਤੇ

ਜੂਨ 30, 2025

ਮੱਧ ਪ੍ਰਦੇਸ਼ ਦੇ CM ਦੇ ਕਾਫ਼ਲੇ ਦੀਆਂ 19 ਗੱਡੀਆਂ ਅਚਾਨਕ ਸੜਕ ‘ਤੇ ਹੋਈਆਂ ਬੰਦ, ਵਾਪਰੀ ਅਜਿਹੀ ਘਟਨਾ

ਜੂਨ 27, 2025
Load More

Recent News

ਅਮਰੀਕਾ ਫਿਰ ਹੋਇਆ ਇਰਾਨ ‘ਤੇ ਸਖ਼ਤ, ਲਗਾਈ ਵੱਡੀ ਪਾਬੰਦੀ

ਜੁਲਾਈ 4, 2025

CRPF ਦੇ ਰਿਟਾਇਰਡ DSP ਨੇ ਅੰਮ੍ਰਿਤਸਰ ‘ਚ ਠਾਣੇ ਬਾਹਰ ਪਤਨੀ ਤੇ ਪੁੱਤ ਨੂੰ ਮਾਰੀ ਗੋਲੀ

ਜੁਲਾਈ 4, 2025

ਸੋਸ਼ਲ ਮੀਡੀਆ INFLUENCER ਹੋ ਜਾਣ ਸਾਵਧਾਨ, ਕੇਂਦਰ ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੁਲਾਈ 4, 2025

Fat Loss Tips: ਮੋਟਾਪਾ ਵਧਾ ਰਿਹਾ ਬਿਮਾਰੀਆਂ ਦਾ ਖ਼ਤਰਾ, ਇੰਝ ਬਦਲੇਗੀ ਸਿਹਤ

ਜੁਲਾਈ 4, 2025

ਪੰਜਾਬ ਦੇ ਸ਼ੇਰ ਸ਼ੁਭਮਨ ਗਿੱਲ ਨੇ ਰਚਿਆ ਨਵਾਂ ਇਤਿਹਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਖਿਡਾਰੀ

ਜੁਲਾਈ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.