ਅੱਜ ਕੇਂਦਰ ਵਿੱਤ ਮੰਤਰੀ ਵੱਲੋਂ ਦੇਸ਼ ਦਾ ਬੁਜਤ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਦੇਸ਼ ਨੂੰ ਸੁਧਾਰਨ ਲਈ ਬਹੁਤ ਸਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਸਰਵ ਸਿਆਸੀ ਲੀਡਰ ਇਸ ਤੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਦੱਸ ਦੇਈਏ ਕਿ ਇਸ ਤੇ ਪੰਜਾਬ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਬਜਟ ਤੋਂ ਕੁਝ ਖਾਸ ਖੁਸ਼ ਨਹੀਂ ਨਜਰ ਆਏ ਹਨ। ਇਸ ਵਿੱਚ ਉਹਨਾਂ ਨੇ ਕਿਹਾ ਕਿ ਸਾਨੂ ਇਸ ਵਾਰ ਦੇ ਬਜਟ ਤੋਂ ਕਾਫੀ ਉਮੀਦਾਂ ਸਨ ਪਰ ਪੰਜਾਬ ਨਾਲ ਮਤਰੇਆ ਵਾਲਾ ਸਲੂਕ ਕੀਤਾ ਜਾਂਦਾ ਹੈ ਅਤੇ ਪੰਜਾਬ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ।
ਇਸਦਾ ਏ ਨਾਲ ਹੀ ਉਹਨਾਂ ਨੇ ਕੁਝ ਮੰਗਾਂ ਦਾ ਜਿਕਰ ਕੀਤਾ ਹੈ ਜਿਨ੍ਹਾਂ ਵਿਚੋਂ ਇੱਕ ਵੀ ਮੰਗ ਨਹੀਂ ਮੰਗੀ ਗਈ ਹੈ।