ਇਸ ਸਾਲ ਦੀਵਾਲੀ ਦੀਆਂ ਤਰੀਕਾਂ ਨੂੰ ਲੈ ਕੇ ਲੋਕਾਂ ‘ਚ ਕਾਫ਼ੀ ਉਲੱਝਣ ਹੈ । ਕੋਈ 20 ਅਕਤੂਬਰ ਦੀ ਦੀਵਾਲੀ ਕਹਿ ਰਿਹਾ ਤੇ ਕੋਈ 21 ਅਕਤੂਬਰ ਦੀ ਕਹਿ ਰਿਹਾ। ਲੋਕਾਂ ਦੀ ਦੁਚਿੱਤੀ ਨੂੰ ਦੂਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 21 ਅਕਤੂਬਰ ਨੂੰ ਬੰਦੀ ਛੋੜ ਦਿਵਸ ਮਨਾਇਆ ਜਾਵੇਗਾ।