ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਰੋਧੀਆਂ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਾਰੇ ਭ੍ਰਿਸ਼ਟਾਚਾਰੀ ਆਮ ਆਦਮੀ ਪਾਰਟੀ ਨੂੰ ਹਰਾਉਣ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਇਕੱਠੇ ਹੋਏ ਹਨ।
ये सारे भ्रष्टाचारी मुझे आतंकवादी बोल रहे हैं
मैं दुनिया का पहला आतंकवादी हूँ जो लोगों के लिए स्कूल बनवाता है,अस्पताल बनवाता है,बिजली ठीक करता है। दुनिया का मैं पहला “स्वीट आतंकवादी” हूँ
अंग्रेज भगत सिंह से ख़ौफ़ खाते थे।इसलिए उन्हें आतंकवादी बोलते थे। मैं भगत सिंह का चेला हूँ
— Arvind Kejriwal (@ArvindKejriwal) February 18, 2022
ਕਾਂਗਰਸ, ਬੀਜੇਪੀ, ਅਕਾਲੀ ਸਭ ਇੱਕੋ ਜਿਹੀ ਭਾਸ਼ਾ ਬੋਲ ਰਹੇ ਹਨ ਅਤੇ ਸਾਨੂੰ ਗਾਲ੍ਹਾਂ ਕੱਢ ਰਹੇ ਹਨ। ਕੇਜਰੀਵਾਲ ਨੇ ਸਵਾਲ ਕੀਤਾ ਕਿ ਕਿਹਾ ਜਾਂਦਾ ਹੈ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ, ਜੇਕਰ ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਤਾਂ ਇਹ ਪੈਸਾ ਕਿੱਥੇ ਗਿਆ?