ਸਤਲੁਜ-ਯਮੁਨਾ ਲਿੰਕ ਨਹਿਰ ਪੰਜਾਬ ਅਤੇ ਹਰਿਆਣਾ ਦਰਮਿਆਨ ਸਿਆਸੀ ਮੁੱਦਾ ਬਣ ਗਈ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀ.ਐਮ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਹਰਿਆਣਾ ਅਤੇ ਦਿੱਲੀ ਦੇ ਸੀ.ਐਮਜ਼ ਨੂੰ ਸਖ਼ਤੀ ਨਾਲ ਕਿਹਾ ਜਾਵੇ ਕਿ ਉਨ੍ਹਾਂ (ਮਾਨ) ਨੂੰ ਐਸ.ਵਾਈ.ਐਲ ਨਹਿਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਅਤੇ ਸਾਡੇ ਦਰਿਆ ਦਾ ਪਾਣੀ ਦਿੱਲੀ ਹਰਿਆਣਾ ਨੂੰ ਦੇਣ ਤੋਂ ਰੋਕਿਆ ਜਾਵੇ। ਇਸ ਵਿਸ਼ੇ ‘ਤੇ ਸੀ.ਐਮ ਮਾਨ ਦੀ ਚੁੱਪ ਪੰਜਾਬੀਆਂ ਲਈ ਬੇਹੱਦ ਚਿੰਤਾਜਨਕ ਹੈ।
I request Punjab CM @BhagwantMann to firmly tell Haryana CM @mlkhattar to stop asking him (Mr Mann) to construct SYL canal & give our river water to Delhi & Haryana.Delhi govt too must be similarly told to keep off. our waters Mr Mann’s silence is extremely worrying for Punjabis. pic.twitter.com/IxQ6sBCObX
— Sukhbir Singh Badal (@officeofssbadal) March 18, 2022