ਬਾਲੀਵੁੱਡ ਅਦਾਕਾਰਾ ਕਸ਼ਮੀਰਾ ਸ਼ਾਹ ਤੇ ਮਾਡਲ ਦੀ ਅੱਜ ਕੱਲ ਕਾਫੀ ਚਰਚਾ ਹੋ ਰਹੀ ਹੈ, ਬੇਸ਼ੱਕ ਉਹ ਹੁਣ ਫਿਲਮਾਂ ਤੋਂ ਦੂਰ ਰਹਿਣ ਲੱਗੀ ਹੈ ,ਕਸ਼ਮੀਰਾ ਨੇ ਆਪਣੀ ਅਦਾਕਾਰੀ ਨਾਲ ਭਾਵੇਂ ਕੋਈ ਖਾਸ ਮੁਕਾਮ ਹਾਸਲ ਨਾ ਕੀਤਾ ਹੋਵੇ ਪਰ ਉਸ ਦੇ ਬੋਲਡ ਸਟਾਈਲਿਸ਼ ਅੰਦਾਜ਼ ਨੇ ਹਮੇਸ਼ਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਬਾਲੀਵੁੱਡ ਕਾਮੇਡੀ ਕਲਾਕਾਰ ਕ੍ਰਿਸ਼ਨਾ ਵਾਂਗ ਹੀ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਕਸ਼ਮੀਰਾ ਸ਼ਾਹ ਵੀ ਕਿਸੇ ਨਾ ਕਿਸੇ ਕਾਰਨ ਖਬਰਾਂ ਦਾ ਹਿੱਸਾ ਬਣੀ ਰਹਿੰਦੀ ਹੈ। ਪਰ ਇਸ ਦੇ ਬਾਵਜੂਦ ਉਹ ਅਕਸਰ ਹਾਵੀ ਰਹਿੰਦੀ ਹੈ।
50 ਸਾਲ ਕਸ਼ਮੀਰਾ ਸ਼ਾਹ ਨੇ ਹਾਲ ‘ਚ ਬਹੁਤ ਹੀ ਬੋਲਡ ਫੋਟੋਸ਼ੂਟ ਕਰਵਾਇਆ ਹੈ ਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ .
ਲੋਕਾਂ ਨੇ ਸ਼ਾਹ ਦੇ ਸੋਸ਼ਲ ਚੈਨਲ ਕਾਮੈਂਟ ਤੇ ਵੀ ਕਰ ਰਹੇ ਹਨ ਕਿ ਲੱਗਦਾ 50 ਸਾਲਾ ਕਸ਼ਮੀਰਾ ਸ਼ਾਹ ‘ਚ ਫਿਰ ਆਈ ਜਵਾਨੀ ਆ ਗਈ ਹੈ।